July 7, 2024 6:24 am

ENG Vs SL: ਇੰਗਲੈਂਡ ਨੇ ਸ਼੍ਰੀਲੰਕਾ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ

England

ਚੰਡੀਗੜ੍ਹ, 26 ਅਕਤੂਬਰ, 2023: ਵਨਡੇ ਵਿਸ਼ਵ ਕੱਪ ਦਾ 25ਵਾਂ ਮੈਚ ਮੌਜੂਦਾ ਚੈਂਪੀਅਨ ਇੰਗਲੈਂਡ (England) ਅਤੇ ਸ਼੍ਰੀਲੰਕਾ ਵਿਚਾਲੇ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ 4 ਓਵਰਾਂ ‘ਚ ਬਿਨਾਂ ਕਿਸੇ ਨੁਕਸਾਨ ਦੇ 27 ਦੌੜਾਂ ਬਣਾ ਲਈਆਂ ਹਨ। ਡੇਵਿਡ ਮਲਾਨ ਅਤੇ […]

ਆਈਪੀਐੱਲ ਦੇ ਅਗਲੇ ਐਡੀਸ਼ਨ ‘ਚ ‘ਇੰਪੈਕਟ ਪਲੇਅਰ’ ਨਿਯਮ ਹੋਵੇਗਾ ਲਾਗੂ

IPL

ਚੰਡੀਗੜ੍ਹ 02 ਦਸੰਬਰ 2022: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਆਈਪੀਐੱਲ (IPL) ਦੇ ਅਗਲੇ ਐਡੀਸ਼ਨ ‘ਚ ‘ਇੰਪੈਕਟ ਪਲੇਅਰ’ ਨਿਯਮ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਆਈਪੀਐਲ ਦੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਸ਼ੁੱਕਰਵਾਰ (2 ਦਸੰਬਰ) ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਹੈ । ਬੀਸੀਸੀਆਈ ਨੇ ਸਭ ਤੋਂ ਪਹਿਲਾਂ ਇਸ ਨੂੰ ਘਰੇਲੂ ਕ੍ਰਿਕਟ ਵਿੱਚ ਲਾਗੂ ਕੀਤਾ ਹੈ […]

IPL 2022 Auction : ਆਸਟ੍ਰੇਲੀਆ ਖਿਡਾਰੀਆਂ ਦੀ ਚਮਕ ਕਿਉਂ ਪਈ ਫਿੱਕੀ ?

ਚੰਡੀਗੜ੍ਹ, 14 ਫਰਵਰੀ 2022 : ਇੱਕ ਸਮਾਂ ਸੀ ਜਦੋਂ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਆਸਟ੍ਰੇਲੀਆ ਖਿਡਾਰੀਆਂ ਨੂੰ ਦੇਖਿਆ ਜਾਂਦਾ ਸੀ। ਆਸਟ੍ਰੇਲੀਆ ਖਿਡਾਰੀਆਂ ‘ਤੇ ਪੈਸਿਆਂ ਦੀ ਬਹੁਤ ਬਾਰਿਸ਼ ਹੋਈ ਪਰ ਆਈਪੀਐਲ-2022 ਦੀ ਮੈਗਾ ਨਿਲਾਮੀ ‘ਚ ਅਜਿਹਾ ਨਹੀਂ ਹੋਇਆ। ਆਸਟਰੇਲੀਅਨ ਖਿਡਾਰੀਆਂ ਦਾ ਪਿੱਛਾ ਕਰਨ ਦੀ ਬਜਾਏ ਫ੍ਰੈਂਚਾਇਜ਼ੀ ਨੇ ਭਾਰਤ ਦੇ ਖਿਡਾਰੀਆਂ ‘ਤੇ ਸੱਟਾ ਲਗਾਇਆ। ਨਤੀਜਾ ਇਹ ਨਿਕਲਿਆ ਕਿ […]