July 7, 2024 8:07 pm

ZIM vs NED: ਜ਼ਿੰਬਾਬਵੇ ਟੀ-20 ਵਿਸ਼ਵ ਕੱਪ ਤੋਂ ਬਾਹਰ, ਨੀਦਰਲੈਂਡ ਨੇ ਪੰਜ ਵਿਕਟਾਂ ਨਾਲ ਦਿੱਤੀ ਮਾਤ

ZIM vs NED

ਚੰਡੀਗੜ੍ਹ 02 ਨਵੰਬਰ 2022: (ZIM vs NED T20) ਟੀ-20 ਵਿਸ਼ਵ ਕੱਪ 2022 ਦਾ 34ਵਾਂ ਮੈਚ ਐਡੀਲੇਡ ‘ਚ ਜ਼ਿੰਬਾਬਵੇ ਅਤੇ ਨੀਦਰਲੈਂਡ ਵਿਚਾਲੇ ਖੇਡਿਆ ਗਿਆ। ਜ਼ਿੰਬਾਬਵੇ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 19.2 ਓਵਰਾਂ ਵਿੱਚ 117 ਦੌੜਾਂ ਬਣਾਈਆਂ। ਜਵਾਬ ‘ਚ ਨੀਦਰਲੈਂਡ ਨੇ 18 ਓਵਰਾਂ ‘ਚ ਪੰਜ ਵਿਕਟਾਂ ‘ਤੇ 120 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਇਸ […]

Ranji Trophy: ਬੰਗਾਲ ਟੀਮ ਦੇ ਪਹਿਲੇ 9 ਬੱਲੇਬਾਜ਼ਾਂ ਨੇ ਅਰਧ ਸੈਂਕੜਾ ਜੜ ਕੇ ਬਣਾਇਆ ਅਨੋਖਾ ਰਿਕਾਰਡ

Ranji Trophy

ਚੰਡੀਗੜ੍ਹ 08 ਜੂਨ 2022: (Ranji Trophy) ਰਣਜੀ ਟਰਾਫੀ ਦੇ ਕੁਆਰਟਰ ਫਾਈਨਲ ਵਿੱਚ ਬੰਗਾਲ (Bengal) ਅਤੇ ਝਾਰਖੰਡ ਦੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ। ਇਸਦੇ ਨਾਲ ਹੀ ਕੁਆਰਟਰ ਫਾਈਨਲ ਮੈਚ ਵਿੱਚ ਬੰਗਾਲ ਦੀ ਟੀਮ ਨੇ ਅਜਿਹਾ ਕਾਰਨਾਮਾ ਕੀਤਾ ਜੋ ਪਹਿਲਾਂ ਕ੍ਰਿਕੇਟ ਇਤਿਹਾਸ ‘ਚ ਕਦੇ ਨਹੀਂ ਹੋਇਆ ਸੀ। ਦਰਅਸਲ ਬੰਗਾਲ ਦੀ ਟੀਮ ਦੇ ਪਹਿਲੇ ਤੋਂ ਨੌਵੇਂ ਬੱਲੇਬਾਜ਼ ਨੇ […]

IPL 2022 : ਰਾਜਸਥਾਨ ਰਾਇਲਜ਼ ਨੇ ਰੋਮਾਂਚਕ ਮੈਚ ‘ਚ ਪੰਜਾਬ ਕਿੰਗਜ਼ ਨੂੰ ਹਰਾਇਆ

Rajasthan Royals

ਚੰਡੀਗੜ੍ਹ 07 ਮਈ 2022: (IPL 2022 PBKS vs RR) ਰਾਜਸਥਾਨ ਰਾਇਲਜ਼ Rajasthan Royals) ਨੇ ਪੰਜਾਬ ਕਿੰਗਜ਼ (Punjab Kings) ‘ਤੇ 6 ਵਿਕਟਾਂ ਨਾਲ ਰੋਮਾਂਚਕ ਜਿੱਤ ਦਰਜ ਕੀਤੀ। ਰਾਜਸਥਾਨ ਨੇ ਪੰਜਾਬ ਦੇ 190 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦੋ ਗੇਂਦਾਂ ਬਾਕੀ ਰਹਿ ਰਹਿੰਦੇ ਹੀ ਟੀਚੇ ਨੂੰ ਹਾਸਲ ਕਰ ਲਿਆ । ਇਸ ਜਿੱਤ ਨਾਲ ਰਾਜਸਥਾਨ ਨੇ ਪਲੇਆਫ […]

IPL 2022: ਦਿੱਲੀ ਕੈਪੀਟਲਸ ਨੂੰ ਵੱਡਾ ਝਟਕਾ, ਮਿਸ਼ੇਲ ਮਾਰਸ਼ ਪਾਕਿਸਤਾਨ ਦੇ ਦੌਰੇ ‘ਤੇ ਹੋਏ ਜ਼ਖਮੀ

Delhi Capitals

ਚੰਡੀਗੜ੍ਹ 28 ਮਾਰਚ 2022: IPL 2022 ਦੀ ਸ਼ੁਰੂਆਤ ਹੋ ਚੁੱਕੀ ਹੈ | ਇਸ ਵਾਰ ਟੂਰਨਾਮੈਂਟ ‘ਚ ਨਵੀਆਂ ਟੀਮਾਂ ਵੀ ਹਿੱਸਾ ਲੈ ਰਹੀਆਂ ਹਨ | ਦਿੱਲੀ ਕੈਪੀਟਲਸ (Delhi Capitals) ਨੇ ਆਈਪੀਐਲ 2022 ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਰਿਸ਼ਭ ਪੰਤ ਦੀ ਅਗਵਾਈ ਵਾਲੀ ਦਿੱਲੀ ਨੇ ਐਤਵਾਰ ਨੂੰ ਆਪਣੇ ਪਹਿਲੇ ਮੈਚ ‘ਚ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ […]

ICC Test Ranking: ਭਾਰਤੀ ਬੱਲੇਬਾਜ਼ ਰਵਿੰਦਰ ਜਡੇਜਾ ਫਿਰ ਬਣੇ ਨੰਬਰ ਇਕ ਆਲਰਾਊਂਡਰ

Ravindra Jadeja

ਚੰਡੀਗੜ੍ਹ 23 ਮਾਰਚ 2022: ਭਾਰਤੀ ਸਟਾਰ ਰਵਿੰਦਰ ਜਡੇਜਾ (Ravindra Jadeja) ਨੇ ਬੁੱਧਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਵੱਲੋਂ ਜਾਰੀ ਤਾਜ਼ਾ ਟੈਸਟ ਰੈਂਕਿੰਗ ‘ਚ ਆਲਰਾਊਂਡਰਾਂ ਦੀ ਸੂਚੀ ‘ਚ ਫਿਰ ਤੋਂ ਸਿਖਰ ’ਤੇ ਪਹੁੰਚ ਗਏ ਹਨ । ਇਸ ਮਹੀਨੇ ਦੇ ਸ਼ੁਰੂ ‘ਚ ਮੋਹਾਲੀ ‘ਚ ਸ਼੍ਰੀਲੰਕਾ ਦੇ ਖਿਲਾਫ ਪਹਿਲੇ ਟੈਸਟ ‘ਚ ਅਜੇਤੂ 175 ਦੌੜਾਂ ਬਣਾਉਣ ਅਤੇ 9 ਵਿਕਟਾਂ […]

ਮਹਿਲਾ ਕ੍ਰਿਕਟ ਵਿਸ਼ਵ ਕੱਪ 2022 ਦਾ 04 ਮਾਰਚ ਨੂੰ ਹੋਵੇਗਾ ਆਗਾਜ਼

ਮਹਿਲਾ ਕ੍ਰਿਕਟ ਵਿਸ਼ਵ

ਮਹਿਲਾ ਕ੍ਰਿਕਟ ਵਿਸ਼ਵ ਕੱਪ 2022 ਅਗਲੇ ਮਹੀਨੇ 04 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ| ਆਈਸੀਸੀ ਨੇ 15 ਦਸੰਬਰ 2020 ਨੂੰ ਐਲਾਨ ਕੀਤਾ ਕਿ ਮਹਿਲਾ ਕ੍ਰਿਕਟ ਵਿਸ਼ਵ ਕੱਪ 04 ਮਾਰਚ ਤੋਂ 03 ਅਪ੍ਰੈਲ ਤੱਕ ਖੇਡਿਆ ਜਾਵੇਗਾ। ਚੰਡੀਗੜ੍ਹ 03 ਮਾਰਚ 2022: ਮਹਿਲਾ ਕ੍ਰਿਕਟ ਵਿਸ਼ਵ ਕੱਪ 2022 ਅਗਲੇ ਮਹੀਨੇ 04 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ, […]

IPL ਨਿਲਾਮੀ ‘ਚ ਇੰਨ੍ਹਾਂ ਕ੍ਰਿਕਟਰਾਂ ‘ਤੇ ਲੱਗ ਸਕਦੀ ਹੈ ਕਰੋੜਾ ਦੀ ਬੋਲੀ

IPL auction

ਚੰਡੀਗੜ੍ਹ 11 ਫਰਵਰੀ 2022: ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਆਖਰੀ ਮੇਗਾ ਨਿਲਾਮੀ ਦੀ ਸ਼ੁਰੂਆਤ ਸ਼ਨੀਵਾਰ ਨੂੰ ਹੋਣ ਜਾ ਰਹੀ ਹੈ| ਇਸ ਨਿਲਾਮ ਦੌਰਾਨ ਸ਼੍ਰੇਅਸ ਅਈਅਰ ਅਤੇ ਸ਼ਾਰਦੁਲ ਠਾਕੁਰ ਵਰਗੇ ਖਿਡਾਰੀਆਂ ‘ਤੇ ਸਾਰੀਆਂ ਫ੍ਰੈਂਚਾਈਜ਼ੀਆਂ ਦੀ ਨਜ਼ਰ ਹੋਵੇਗੀ। ਇਸ ਸਾਲ ਇਸ ਤੋਂ ਵੱਧ ਕ੍ਰਿਕਟਰ 10 ਕਰੋੜ ਤੋਂ ਵੱਧ ‘ਚ ਵਿਕ ਸਕਦੇ ਹਨ। ਗੁਜਰਾਤ ਟਾਈਟਨਸ ਅਤੇ ਲਖਨਊ ਸੁਪਰਜਾਇੰਟਸ […]

ICC ਨੇ ਕ੍ਰਿਕਟਰ ਬ੍ਰੈਂਡਨ ਟੇਲਰ ‘ਤੇ ਸਾਢੇ ਤਿੰਨ ਸਾਲ ਦੀ ਲਗਾਈ ਪਾਬੰਦੀ

Former Zimbabwe captain Brendon Taylor

ਚੰਡੀਗੜ੍ਹ 28 ਜਨਵਰੀ 2022: ਜ਼ਿੰਬਾਬਵੇ ਦੇ ਸਾਬਕਾ ਕਪਤਾਨ ਬ੍ਰੈਂਡਨ ਟੇਲਰ (Brendon Taylor) ‘ਤੇ ਆਈਸੀਸੀ ਐਂਟੀ-ਕਰੱਪਸ਼ਨ ਕੋਡ ਦੇ ਚਾਰ ਦੋਸ਼ਾਂ ਅਤੇ ਵੱਖਰੇ ਤੌਰ ‘ਤੇ, ਆਈਸੀਸੀ ਐਂਟੀ-ਡੋਪਿੰਗ ਕੋਡ ਦੇ ਇੱਕ ਦੋਸ਼ ਨੂੰ ਸਵੀਕਾਰ ਕਰਨ ਤੋਂ ਬਾਅਦ ਸਾਢੇ ਤਿੰਨ ਸਾਲ ਲਈ ਸਾਰੇ ਕ੍ਰਿਕਟ ਫਾਰਮੈਟ ਤੋਂ ਪਾਬੰਦੀ ਲਗਾਈ ਗਈ ਹੈ| ਜ਼ਿੰਬਾਬਵੇ ਦੇ ਸਾਬਕਾ ਕਪਤਾਨ ਬ੍ਰੈਂਡਨ ਟੇਲਰ (Brendon Taylor) ਨੇ […]

Under-19 World Cup: ਸ਼੍ਰੀਲੰਕਾ ਤੇ ਦੱਖਣੀ ਅਫਰੀਕਾ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਪਹੁੰਚੇ

Under-19 World Cup

ਚੰਡੀਗੜ੍ਹ 22 ਜਨਵਰੀ 2022: ਸ਼੍ਰੀਲੰਕਾ (Sri Lanka) ਅਤੇ ਦੱਖਣੀ ਅਫਰੀਕਾ (South Africa) ਨੇ ਆਈਸੀਸੀ ਅੰਡਰ-19 ਵਿਸ਼ਵ ਕੱਪ (ICC Under-19 World Cup) ਦੇ ਸੁਪਰ ਲੀਗ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ। ਡੁਨਿਥ ਵੇਲਾਲੇਜ ਨੇ ਗਰੁੱਪ ਡੀ ਦੇ ਮੈਚ ਵਿੱਚ ਤਿੰਨ ਵਿਕਟਾਂ ਲਈਆਂ ਕਿਉਂਕਿ ਸ਼੍ਰੀਲੰਕਾ ਨੇ ਵੈਸਟਇੰਡੀਜ਼ ਨੂੰ ਨੌਂ ਵਿਕਟਾਂ ‘ਤੇ 250 ਦੌੜਾਂ ਬਣਾਉਣ ਦਿੱਤੀਆਂ। ਇਸ […]

IPL: ਆਈਪੀਐਲ 2022 ਦੀ ਨਿਲਾਮੀ ‘ਚ ਸ਼ਿਖਰ ਧਵਨ ‘ਤੇ ਹੋਵੇਗੀ 5 ਟੀਮਾਂ ਦੀ ਨਜ਼ਰ

Shikhar Dhawan

ਚੰਡੀਗੜ੍ਹ 22 ਜਨਵਰੀ 2022: ਜਿਵੇਂ – ਜਿਵੇਂ ਆਈਪੀਐਲ (IPL) 2022 ਦੀ ਨਿਲਾਮੀ ‘ਚ ਅੱਗੇ ਵਧ ਰਹੀ ਹੈ, ਦੌਰਾਨ ਭਾਰਤੀ ਧਾਕੜ ਬੱਲੇਬਾਜ਼ ਸ਼ਿਖਰ ਧਵਨ (Shikhar Dhawan) ਕਈ ਫਰੈਂਚਾਇਜ਼ੀ ਦੀ ਇੱਛਾ ਸੂਚੀ ‘ਚ ਸ਼ਾਮਲ ਹੋਣਗੇ। ਸ਼ਿਖਰ ਧਵਨ (Shikhar Dhawan) ਦੌੜਾਂ ਦਾ ਇੱਕ ਸੰਗ੍ਰਹਿ ਕਰਨ ਵਾਲਾ ਤੇ ਕੋਈ ਤੇਜ ਪਾਰੀਆਂ ਖੇਡਣ ਵਾਲਾ ਖਿਡਾਰੀ ਹੈ | ਸਾਊਥਪੌ ਪਿਛਲੇ ਤਿੰਨ […]