July 7, 2024 5:23 pm

ਭਾਰਤ ਵਿੱਚ ਕੋਵਿਡ -19 ਟੀਕੇ ਦੀ ਕੁੱਲ ਖਪਤ 56 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ

ਕੋਵਿਡ -19 ਟੀਕੇ ਦੀ ਕਵਰੇਜ ਨੇ ਕੱਲ੍ਹ 56 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਅੱਜ ਸਵੇਰੇ 7 ਵਜੇ ਤੱਕ ਆਰਜ਼ੀ ਰਿਪੋਰਟ ਦੇ ਅਨੁਸਾਰ, ਟੀਕੇ ਦੀਆਂ ਕੁੱਲ 56,06,52,030 ਖੁਰਾਕਾਂ 62,67,149 ਸੈਸ਼ਨਾਂ ਰਾਹੀਂ ਦਿੱਤੀਆਂ ਗਈਆਂ ਸਨ। ਪਿਛਲੇ 24 ਘੰਟਿਆਂ ਵਿੱਚ 55,05,075 ਖੁਰਾਕਾਂ ਦਿੱਤੀਆਂ ਗਈਆਂ ਸਨ | ਸਾਰਿਆਂ ਲਈ ਕੋਵਿਡ -19 ਟੀਕਾਕਰਣ ਦਾ ਨਵਾਂ ਅਧਿਆਇ 21 ਜੂਨ, […]

ਕੋਵਿਡ ਦੀ ਤੀਜੀ ਲਹਿਰ ਲਈ ਤਿਆਰੀਆਂ ਦੇ ਮੱਦੇਨਜ਼ਰ ਮੁੱਖ ਮੰਤਰੀ ਵੱਲੋਂ ਟੈਸਟਾਂ ਦੀ ਗਿਣਤੀ ਵਧਾ ਕੇ ਪ੍ਰਤੀ ਦਿਨ 60,000 ਤੱਕ ਕਰਨ ਦੇ ਆਦੇਸ਼

ਕੋਵਿਡ ਦੀ ਤੀਜੀ ਲਹਿਰ ਲਈ ਤਿਆਰੀਆਂ ਦੇ ਮੱਦੇਨਜ਼ਰ ਮੁੱਖ ਮੰਤਰੀ ਵੱਲੋਂ ਟੈਸਟਾਂ ਦੀ ਗਿਣਤੀ ਵਧਾ ਕੇ ਪ੍ਰਤੀ ਦਿਨ 60,000 ਤੱਕ ਕਰਨ ਦੇ ਆਦੇਸ਼

ਚੰਡੀਗੜ੍ਹ, 14 ਅਗਸਤ : ਕੋਵਿਡ ਕੇਸਾਂ ਦੀ ਮੌਜੂਦਾ ਦਰ ਦੇ ਆਉਂਦੇ 64 ਦਿਨਾਂ ਵਿਚ ਵਧ ਕੇ ਦੁੱਗਣਾ ਹੋਣ ਦੇ ਅਨੁਮਾਨਾਂ ਨੂੰ ਵਿਚਾਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਨੀਵਾਰ ਨੂੰ ਸੂਬੇ ਅੰਦਰ ਕੋਵਿਡ ਟੈਸਟਾਂ ਨੂੰ ਵਧਾ ਕੇ ਘੱਟੋ-ਘੱਟ 60,000 ਪ੍ਰਤੀ ਦਿਨ ਕਰਨ ਦੇ ਆਦੇਸ਼ ਦਿੱਤੇ ਹਨ। ਇਹ ਹੁਕਮ ਮੁੱਖ ਮੰਤਰੀ ਵੱਲੋਂ ਲੁਧਿਆਣਾ ਅਤੇ ਫਰੀਦਕੋਟ ਵਿਖੇ ਬੱਚਿਆਂ ਦੇ ਕੋਵਿਡ ਵਾਰਡ […]