July 7, 2024 5:49 pm

PM ਮੋਦੀ ਨੇ ਫ਼ੋਨ ਕਰਕੇ ਜਾਣਿਆ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਦਾ ਹਾਲ

ਪ੍ਰਕਾਸ਼ ਸਿੰਘ ਬਾਦਲ

ਚੰਡੀਗੜ੍ਹ, 20 ਜਨਵਰੀ 2022 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੀ ਸਿਹਤ ਦਾ ਹਾਲ-ਚਾਲ ਪੁੱਛਿਆ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ […]

ਰਾਜਸਥਾਨ ‘ਚ ਕੋਰੋਨਾ ਦੇ 9881 ਨਵੇਂ ਮਾਮਲੇ, 7 ਮਰੀਜ਼ਾਂ ਦੀ ਹੋਈ ਮੌਤ

ਕੋਰੋਨਾ

ਚੰਡੀਗੜ੍ਹ, 14 ਜਨਵਰੀ 2022 : ਵੀਰਵਾਰ ਨੂੰ ਰਾਜਸਥਾਨ ‘ਚ ਕੋਰੋਨਾ ਦੇ 9,881 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਇਨਫੈਕਸ਼ਨ ਕਾਰਨ 7 ਮਰੀਜ਼ਾਂ ਦੀ ਮੌਤ ਵੀ ਹੋ ਚੁੱਕੀ ਹੈ। ਮੈਡੀਕਲ ਅਤੇ ਸਿਹਤ ਵਿਭਾਗ ਦੇ ਅਨੁਸਾਰ, ਵੀਰਵਾਰ ਸ਼ਾਮ ਤੱਕ ਰਾਜ ਵਿੱਚ 9,881 ਨਵੇਂ ਕੋਰੋਨਾ ਮਰੀਜ਼ ਪਾਏ ਗਏ ਹਨ। ਨਵੇਂ ਸੰਕਰਮਿਤ ਲੋਕਾਂ ਵਿੱਚ ਰਾਜਧਾਨੀ ਜੈਪੁਰ ਵਿੱਚ 2785, […]

ਤਾਜ਼ਾ ਖ਼ਬਰ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਰੋਨਾ ਪਾਜ਼ੀਟਿਵ

ਅਰਵਿੰਦ ਕੇਜਰੀਵਾਲ

ਚੰਡੀਗੜ੍ਹ, 4 ਜਨਵਰੀ 2022 : ਦੇਸ਼ ‘ਚ ਕੋਰੋਨਾ ਦਾ ਕਹਿਰ ਮੁੜ ਤੋਂ ਆਪਣੇ ਪੈਰ ਪਸਾਰ ਰਿਹਾ ਹੈ | ਵੱਖ-ਵੱਖ ਸੂਬਿਆਂ ‘ਚ ਹਰ ਰੋਜ਼ ਕੋਰੋਨਾ ਦੇ ਮਰੀਜ਼ ਮਿਲਣੇ ਸ਼ੁਰੂ ਹੋ ਗਏ ਹਨ | ਜਿਸ ਦੇ ਚਲਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਰੋਨਾ ਦੀ ਲਪੇਟ ‘ਚ ਆ ਗਏ ਹਨ। ਕੇਜਰੀਵਾਲ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ […]

COVID -19 VACCINATION : 6 ਰਾਜਾਂ ਨੇ 100% ਪਹਿਲੀ ਖੁਰਾਕ ਟੀਕਾਕਰਣ ਪ੍ਰਾਪਤ ਕਰ ਲਿਆ ਹੈ

ਚੰਡੀਗੜ੍ਹ ,13 ਸਤੰਬਰ 2021 : ਕੋਵਿਡ -19 ਦੇ ਵਿਰੁੱਧ ਭਾਰਤ ਦੀ ਟੀਕਾਕਰਣ ਮੁਹਿੰਮ ਪੂਰੇ ਜੋਸ਼ ਨਾਲ ਚੱਲ ਰਹੀ ਹੈ |  16 ਜਨਵਰੀ ਤੋਂ ਕੋਵਿਡ -19 ਟੀਕਿਆਂ (COVID -19 VACCINATION) ਦੀਆਂ 740 ਮਿਲੀਅਨ ਤੋਂ ਵੱਧ ਖੁਰਾਕਾਂ ਦੇ ਨਾਲ, ਜਦੋਂ ਦੇਸ਼ ਵਿਆਪੀ ਮੁਹਿੰਮ ਦੋ ਟੀਕਿਆਂ, ਕੋਵੈਕਸੀਨ ਅਤੇ ਕੋਵੀਸ਼ਿਲਡ ਨਾਲ ਸ਼ੁਰੂ ਹੋਈ ਸੀ। ਹੁਣ ਤੱਕ, 565 ਮਿਲੀਅਨ ਤੋਂ […]

ਹਸਪਤਾਲਾਂ ਦੇ ਵਾਰਡਾਂ ਨੂੰ ਕਲਾਸਰੂਮ ਵਿੱਚ ਬਦਲਣ ਦੇ ਮਿਸ਼ਨ ਨਾਲ ਕੇਅਰ ਕੰਪੈਨੀਅਨ ਪ੍ਰੋਗਰਾਮ ਦੀ ਸ਼ੁਰੂਆਤ

ਹਸਪਤਾਲਾਂ ਦੇ ਵਾਰਡਾਂ ਨੂੰ ਕਲਾਸਰੂਮ 'ਚ ਬਦਲਣ ਦੇ ਮਿਸ਼ਨ ਨਾਲ ਕੇਅਰ ਕੰਪੈਨੀਅਨ ਦੀ ਸ਼ੁਰੂਆਤ

ਚੰਡੀਗੜ, 26 ਅਗਸਤ 2021 : ਜੱਚਾ ਬੱਚਾ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ, ਪੰਜਾਬ ਸਰਕਾਰ ਨੇ ਅੱਜ ਕੇਅਰ ਕੰਪੈਨੀਅਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ | ਜਿਸ ਦਾ ਉਦੇਸ਼ ਹਸਪਤਾਲ ਦੇ ਵਾਰਡਾਂ ਨੂੰ ਕਲਾਸਰੂਮ ਅਤੇ ਦੇਖਭਾਲ ਲਈ ਉਪਲਬਧ ਸਭ ਤੋਂ ਬਿਹਤਰ ਸਰੋਤ ਵਿੱਚ ਬਦਲਣਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ  ਬਲਬੀਰ ਸਿੰਘ ਸਿੱਧੂ ਨੇ ਕਿਹਾ […]

ਡੈਲਟਾ ਵੇਰੀਐਂਟ : ਨਿਊਜ਼ੀਲੈਂਡ ‘ਚ ਮੁੜ ਤਾਲਾਬੰਦੀ ਵਰਗੇ ਹਾਲਾਤ ਬਣੇ

ਡੈਲਟਾ ਵੇਰੀਐਂਟ : ਨਿਊਜ਼ੀਲੈਂਡ

ਚੰਡੀਗੜ੍ਹ ,19 ਅਗਸਤ 2021 : ਨਿਊਜ਼ੀਲੈਂਡ ‘ਚ ਹੁਣ ਤੋਂ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਨੂੰ ਕੋਰੋਨਾਵਾਇਰਸ ਟੀਕਾਕਰਨ ਕਰਨ ਬਾਰੇ ਵਿਚਾਰ ਕਰ ਰਹੇ ਹਨ | ਇਸ ਤੋਂ ਪਹਿਲਾ ਨਿਊਜ਼ੀਲੈਂਡ ‘ਚ 16 ਤੋਂ ਵੱਧ ਉਮਰ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ ਦੱਸਣਯੋਗ ਹੈ ਕਿ ਵਧਦੇ ਡੈਲਟਾ ਕੇਸਾਂ ਨੂੰ ਧਿਆਨ ਵਿੱਚ ਰੱਖਦੇ […]

ਭਾਰਤ ਵਿੱਚ ਕੋਵਿਡ -19 ਟੀਕੇ ਦੀ ਕੁੱਲ ਖਪਤ 56 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ

ਕੋਵਿਡ -19 ਟੀਕੇ ਦੀ ਕਵਰੇਜ ਨੇ ਕੱਲ੍ਹ 56 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਅੱਜ ਸਵੇਰੇ 7 ਵਜੇ ਤੱਕ ਆਰਜ਼ੀ ਰਿਪੋਰਟ ਦੇ ਅਨੁਸਾਰ, ਟੀਕੇ ਦੀਆਂ ਕੁੱਲ 56,06,52,030 ਖੁਰਾਕਾਂ 62,67,149 ਸੈਸ਼ਨਾਂ ਰਾਹੀਂ ਦਿੱਤੀਆਂ ਗਈਆਂ ਸਨ। ਪਿਛਲੇ 24 ਘੰਟਿਆਂ ਵਿੱਚ 55,05,075 ਖੁਰਾਕਾਂ ਦਿੱਤੀਆਂ ਗਈਆਂ ਸਨ | ਸਾਰਿਆਂ ਲਈ ਕੋਵਿਡ -19 ਟੀਕਾਕਰਣ ਦਾ ਨਵਾਂ ਅਧਿਆਇ 21 ਜੂਨ, […]