July 4, 2024 9:44 pm

ਅਮਰੀਕੀ ਖੋਜਕਰਤਾਵਾਂ ਦਾ ਦਾਅਵਾ, ਓਮੀਕਰੋਨ ਦਾ ਬੀ.ਏ.2 ਰੂਪ ਡੈਲਟਾ ਰੂਪ ਨਾਲੋਂ ਘੱਟ ਘਾਤਕ

BA2 form of Omicron

ਚੰਡੀਗੜ੍ਹ 27 ਅਕਤੂਬਰ 2022: ਅਮਰੀਕੀ ਖੋਜਕਰਤਾਵਾਂ ਨੇ ਦਾਅਵਾ ਕੀਤਾ ਹੈ ਕਿ ਓਮੀਕਰੋਨ ਦਾ ਬੀ.ਏ.2 (BA.2) ਰੂਪ ਕੋਵਿਡ ਮਹਾਮਾਰੀ ਦੌਰਾਨ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਦੇ ਡੈਲਟਾ ਰੂਪ ਨਾਲੋਂ ਕਿਤੇ ਘੱਟ ਘਾਤਕ ਹੈ। ਅਮਰੀਕਾ ਦੇ ਮੈਸੇਚਿਉਸੇਟਸ ਜਨਰਲ ਹਸਪਤਾਲ ਦੇ ਜਾਂਚਕਰਤਾਵਾਂ ਦੀ ਅਗਵਾਈ ਵਾਲੀ ਇੱਕ ਖੋਜ ਟੀਮ ਦੇ ਅਨੁਸਾਰ, ਓਮਿਕਰੋਨ ਦੇ ਬੀ.ਏ.2 ਦੀ ਫਾਇਰਪਾਵਰ ਅਸਲੀ ਓਮੀਕਰੋਨ ਰੂਪ […]

ਦਿੱਲੀ ਸਰਕਾਰ ਨੇ ਕੋਰੋਨਾ ਦੇ ਮੱਦੇਨਜਰ ਸਕੂਲਾਂ ਲਈ ਨਵੀਆਂ ਹਦਾਇਤਾਂ ਕੀਤੀਆਂ ਜਾਰੀ

Delhi

ਚੰਡੀਗੜ੍ਹ 22 ਅਪ੍ਰੈਲ 2022: ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲੇ ਇਕ ਵਾਰ ਫਿਰ ਸਾਹਮਣੇ ਆ ਰਹੇ ਹਨ | ਜਿਸਦੇ ਚੱਲਦੇ ਜਨਤਾ ਅਤੇ ਸਿਹਤ ਵਿਭਾਗ ਦੀ ਚਿੰਤਾ ਹੋਰ ਵੀ ਵਧਾ ਦਿੱਤੀ ਹੈ | ਇਸਦੇ ਮੱਦੇਨਜਰ ਦਿੱਲੀ (Delhi) ਦੇ ਸਕੂਲਾਂ ‘ਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ ਸਕੂਲਾਂ ਨੂੰ ਲੈ ਕੇ ਨਵੀਆਂ ਗਾਈਡਲਾਈਜ਼ […]

ਪੰਜਾਬ ਸਿਹਤ ਵਿਭਾਗ ਵੱਲੋਂ 15-18 ਸਾਲ ਦੇ 14.9 ਲੱਖ ਬੱਚਿਆਂ ਦਾ ਟੀਕਾਕਰਨ ਕਰਨ ਦਾ ਟੀਚਾ 

ਪੰਜਾਬ ਸਿਹਤ ਵਿਭਾਗ

ਚੰਡੀਗੜ੍ਹ, 5 ਜਨਵਰੀ 2022 : ਪੰਜਾਬ ਵਿੱਚ ਕੋਵਿਡ ਸੰਕ੍ਰਮਣ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ ਅਤੇ ਮੌਜੂਦਾ ਸੰਕ੍ਰਮਣ ਦਰ 6% ਹੈ, ਜਿਸ ਕਾਰਨ ਹੁਣ ਆਉਣ ਵਾਲੇ ਸਮੇਂ ਵਿੱਚ ਕੋਵਿਡ ਦੀ ਤੀਜੀ ਲਹਿਰ ਦਾ ਖਤਰਾ ਸੰਭਾਵਿਤ ਜਾਪਦਾ ਹੈ। ਅਜਿਹੀ ਸਥਿਤੀ ਨੂੰ ਦੇਖਦੇ ਹੋਏ ਸਿਹਤ ਵਿਭਾਗ ਕਿਸੇ ਵੀ ਤਰ੍ਹਾਂ ਦੀ ਆਪਦਾ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। […]

Covid-19: ਕਰੋਨਾ ਨੇ ਪੰਜਾਬ ‘ਚ ਦਿੱਤੀ ਫਿਰ ਦਸਤਕ, 7 ਦੀ ਰਿਪੋਰਟ ਆਈ ਪਾਜ਼ੀਟਿਵ

covid-punjab

ਚੰਡੀਗੜ੍ਹ 2 ਦਸੰਬਰ 2021 : ਜ਼ਿਲ੍ਹੇ ‘ਚ ਦਿਨੋਂ ਦਿਨ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਓਮੀਕਰੋਨ (Omicron )ਦਾ ਖ਼ਤਰਾ ਜਿੱਥੇ ਵੱਧ ਰਿਹਾ ਹੈ, ਉੱਥੇ ਹੀ ਕੋਰੋਨਾ ਪਾਜ਼ੀਟਿਵ (Corona Postive)ਲੋਕਾਂ ਦੀ ਗਿਣਤੀ ਵੀ ਵੱਧ ਰਹੀ ਹੈ। ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਜ਼ਿਲ੍ਹੇ ਵਿੱਚ 7 ​​ਵਿਅਕਤੀਆਂ ਦੀ ਰਿਪੋਰਟ ਕਰੋਨਾ ਪਾਜ਼ੀਟਿਵ (Corona Postive)ਆਈ […]

Washington: ਅਮਰੀਕਾ ‘ਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦਾ ਪਹਿਲਾ ਮਾਮਲਾ ਕੈਲੀਫੋਰਨੀਆ ‘ਚ ਆਇਆ ਸਾਹਮਣੇ

corona virus Omicron

ਚੰਡੀਗੜ੍ਹ 2 ਦਸੰਬਰ 2021 : Corona Virus Omicron ਦਾ ਪਹਿਲਾ ਕੇਸ ਦੱਖਣੀ ਅਫ਼ਰੀਕਾ ਵਿੱਚ ਵਿੱਚ ਮਿਲਿਆ ਸੀ |ਇਸਦੇ ਚਲਦੇ ਦੇਸ਼ ਵਿਦੇਸ਼ਾਂ ਵਿਚ ਇਸਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ | ਕਿਹਾ ਜਾ ਰਿਹਾ ਹੈ ਕਿ ਸਵ੍ਹਾਈਟ ਹਾਊਸ ਦੀ ਇੱਕ ਸਮਾਚਾਰ ਬ੍ਰੀਫਿੰਗ ਵਿੱਚ, ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇੰਫੇਕਸ਼ਿਅਸ ਡਿਜੀਜ਼ ਦੇ ਨਿਰਦੇਸ਼ਕ ਡਾ. ਐਂਥਨੀ ਫੌਸੀ ਨੇ […]