July 7, 2024 11:26 pm

ਅੰਮ੍ਰਿਤਸਰ ‘ਚ ਕੋਰੋਨਾ ਦੇ 42 ਮਾਮਲੇ ਆਏ ਸਾਹਮਣੇ, 3 ਮਰੀਜ਼ਾਂ ਦੀ ਹੋਈ ਮੌਤ

Corona

ਚੰਡੀਗੜ੍ਹ 07 ਫਰਵਰੀ 2022: ਪੰਜਾਬ ‘ਚ ਕੋਰੋਨਾ ਵਾਇਰਸ (corona virus) ਦੀ ਤੀਜੀ ਲਹਿਰ ਤੋਂ ਕੁਝ ਰਾਹਤ ਮਿਲੀ ਅਤੇ ਪਾਜ਼ੇਟਿਵ ਮਾਮਲਿਆਂ ‘ਚ ਲਗਾਤਾਰ ਗਿਰਾਵਟ ਆ ਰਹੀ ਹੈ, ਦੂਜੇ ਪਾਸੇ ਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਿਹਤ ਵਿਭਾਗ ਵੱਲੋਂ ਅੰਮ੍ਰਿਤਸਰ ‘ਚ ਪਿਛਲੇ 24 ਘੰਟਿਆਂ ‘ਚ 4168 ਲੋਕਾਂ ਦੇ […]

Covid-19: ਓਮੀਕਰੋਨ ਵੇਰੀਐਂਟ ਡੈਲਟਾ ਨਾਲੋਂ 70 ਗੁਣਾ ਤੇਜ਼ੀ ਨਾਲ ਕਰਦਾ ਹੈ ਸੰਕਰਮਿਤ

The Omicron variant

ਚੰਡੀਗੜ੍ਹ 17 ਦਸੰਬਰ 2021: ਕੋਰੋਨਾ ਵਾਇਰਸ (corona virus) ਦੇ ਇੱਕ ਨਵੇਂ ਰੂਪ ਓਮੀਕਰੋਨ ਦਾ ਡਰ ਪੂਰੀ ਦੁਨੀਆ ਵਿੱਚ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਕਈ ਦੇਸ਼ਾਂ ਨੇ ਯਾਤਰਾ ‘ਤੇ ਵੀ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। ਇਸ ਦੌਰਾਨ ਖੋਜਕਰਤਾਵਾਂ ਤੋਂ ਇਕ ਹੋਰ ਖਬਰ ਆਈ ਹੈ। ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਓਮੀਕਰੋਨ ਵੇਰੀਐਂਟ (Omicron Veriant) […]

ਓਮਿਕਰੋਨ ਨੇ 13 ਦੇਸ਼ਾਂ ‘ਚ ਦਿੱਤੀ ਦਸਤਕ : ਜਾਪਾਨ ਨੇ ਵਿਦੇਸ਼ੀਆਂ ਲਈ ਬੰਦ ਕੀਤੇ ਦਰਵਾਜ਼ੇ

ਓਮਿਕਰੋਨ

ਚੰਡੀਗੜ੍ਹ,30 ਨਵੰਬਰ 2021 : ਕੋਰੋਨਾ ਵਾਇਰਸ ਦਾ ਨਵਾਂ ਰੂਪ ਓਮਾਈਕਰੋਨ 13 ਦੇਸ਼ਾਂ ਵਿੱਚ ਪਹੁੰਚ ਗਿਆ ਹੈ। ਇਸ ਖਤਰੇ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਇਕ ਨਵੇਂ ਦਿਸ਼ਾ-ਨਿਰਦੇਸ਼ ‘ਚ ਕਿਹਾ ਹੈ ਕਿ ਓਮਾਈਕ੍ਰੋਨ ਪ੍ਰਭਾਵਿਤ ਦੇਸ਼ਾਂ ਦੇ ਯਾਤਰੀਆਂ ਨੂੰ ਭਾਰਤ ਪਹੁੰਚਦੇ ਹੀ ਜ਼ਰੂਰੀ ਕੋਰੋਨਾ ਜਾਂਚ ਦੇ ਨਾਲ ਸੱਤ ਦਿਨਾਂ ਲਈ ਇਕੱਲੇ ਰਹਿਣਾ ਹੋਵੇਗਾ। ਦੂਜੇ ਪਾਸੇ, ਜਾਪਾਨ ਨੇ […]

ਓਮੀਕਰੋਨ ਵੇਰੀਐਂਟ ਡੇਲਟਾ ਤੋਂ 6 ਗੁਣਾਂ ਤਾਕਤਵਰ ਹੈ ਕੋਰੋਨਾ ਦੀ ਤੀਜੀ ਲਹਿਰ, ਪੜੋ ਪੂਰੀ ਖ਼ਬਰ

The third wave of the corona

ਚੰਡੀਗੜ੍ਹ 30ਨਵੰਬਰ 2021: ਕੋਰੋਨਾ ਦੀ ਤੀਜੀ ਲਹਿਰ ਨੇ ਦੁਨੀਆਂ ਚ ਦਸਤਕ ਦੇ ਦਿੱਤੀ ਹੈ | ਦੇਸ਼ – ਵਿਦੇਸ਼ਾਂ ਚ ਇਸਦੇ ਮਾਮਲੇ ਲਗਾਤਾਰ ਵੱਧ ਰਹੇ ਨੇ,ਇਸਦਾ ਮੁੱਖ ਕਾਰਨ ਕੋਰੋਨਾ ਦੇ ਨਵੇਂ ਓਮੀਕਰੋਨ ਵੇਰੀਐਂਟ ਦਾ ਤੇਜੀ ਨਾਲ ਫੈਲਣਾ ਹੈ| ਦੱਖਣੀ ਅਫ਼ਰੀਕਾ ਦੇ ਡਾਕਟਰਾਂ ਨੇ ਇਲਾਜ਼ ਸਮੇ ਜੋ ਪੁਸ਼ਟੀ ਕੀਤੀ ਉਹ ਕਾਫ਼ੀ ਚਿੰਤਾਜਨਕ ਹੈ | ਉਨ੍ਹਾਂ ਦਾ ਕਹਿਣਾ […]

ਮੁੰਬਈ ‘ਚ ਓਮਿਕਰੋਨ ਦਾ ਕਹਿਰ : 15 ਦਿਨਾਂ ‘ਚ ਅਫਰੀਕੀ ਦੇਸ਼ਾਂ ਤੋਂ ਆਏ 1000 ਯਾਤਰੀ

ਓਮਿਕਰੋਨ

ਚੰਡੀਗੜ੍ਹ, 30 ਨਵੰਬਰ 2021 : ਕੋਰੋਨਾ ਦਾ ਓਮਾਈਕ੍ਰੋਨ ਰੂਪ ਦੁਨੀਆ ਲਈ ਵੱਡਾ ਖ਼ਤਰਾ ਬਣਦਾ ਜਾ ਰਿਹਾ ਹੈ। ਸਾਰੇ ਦੇਸ਼ਾਂ ਦੀਆਂ ਸਰਕਾਰਾਂ ਵੀ ਇਸ ਨੂੰ ਰੋਕਣ ਲਈ ਯਤਨ ਕਰ ਰਹੀਆਂ ਹਨ। ਇਸ ਦੇ ਨਾਲ ਹੀ ਦੇਸ਼ ‘ਚ ਕੋਰੋਨਾ ਦੇ ਮਾਮਲੇ ਵਧਣ ਲਈ ਜ਼ਿੰਮੇਵਾਰ ਮੰਨੀ ਜਾਣ ਵਾਲੀ ਵਿੱਤੀ ਰਾਜਧਾਨੀ ਮੁੰਬਈ ‘ਚ ਇਕ ਵਾਰ ਫਿਰ ਲਾਪਰਵਾਹੀ ਦੇਖਣ ਨੂੰ […]

Corona Omicron Variant : ਕੋਰੋਨਾ ਸੰਕਰਮਿਤ ਲੋਕਾਂ ਲਈ ਬਣ ਸਕਦਾ ਹੈ ਵੱਡਾ ਖ਼ਤਰਾ, WHO

Corona Omicron Variant

ਚੰਡੀਗੜ੍ਹ, 29 ਨਵੰਬਰ 2021: ਓਮੀਕਰੋਨ ਵੇਰੀਐਂਟ ( Corona Omicron Variant )  ਦੇ ਖਤਰੇ ਦੇ ਵਿਚਕਾਰ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਕੋਰੋਨਾ ਦਾ ਇਹ ਨਵਾਂ ਰੂਪ ਕਿੰਨਾ ਛੂਤਕਾਰੀ ਅਤੇ ਖਤਰਨਾਕ ਹੈ। ਨਾ ਹੀ ਇਹ ਪਤਾ ਲੱਗਾ ਹੈ ਕਿ ਇਸ ਦੇ ਲੱਛਣ ਹੁਣ ਤੱਕ ਮਿਲੇ ਰੂਪਾਂ ਤੋਂ […]