August 21, 2024 2:30 am

ਦਿੱਲੀ ‘ਚ ਕੋਰੋਨਾ ਦੇ ਮੱਦੇਨਜ਼ਰ ਕੋਵਿਡ ਦੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ

ਚੰਡੀਗੜ੍ਹ, 7 ਜਨਵਰੀ 2022: ਦਿੱਲੀ (Delhi) ਵਿੱਚ ਸ਼ੁੱਕਰਵਾਰ ਰਾਤ ਤੋਂ ਹਫ਼ਤਾਵਾਰੀ ਕਰਫ਼ਿਊ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੌਰਾਨ ਦਿੱਲੀ (Delhi) ‘ਚ ਆਫ਼ਤ ਪ੍ਰਬੰਧਨ ਅਥਾਰਟੀ ਨੇ ਅੱਜ ਮਾਲ, ਸ਼ਾਪਿੰਗ ਕੰਪਲੈਕਸਾਂ ਅਤੇ ਬਾਜ਼ਾਰਾਂ ਵਿੱਚ ਗੈਰ-ਜ਼ਰੂਰੀ ਵਸਤੂਆਂ ਨੂੰ ਹਫ਼ਤਾ ਭਰ ਖੋਲ੍ਹਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਹਫ਼ਤਾਵਾਰੀ ਬਜ਼ਾਰ ਕਿਵੇਂ ਖੋਲ੍ਹਣੇ ਹਨ ਅਤੇ ਕੀ ਪ੍ਰਬੰਧ ਹੋਣਗੇ। ਇੱਥੇ ਨਵੇਂ […]

ਦਿੱਲੀ ‘ਚ 115 ਨਮੂਨਿਆਂ ‘ਚੋਂ 46 ਫੀਸਦੀ ‘ਓਮੀਕਰੋਨ’ ਵਾਇਰਸ ਦੀ ਹੋਈ ਪੁਸ਼ਟੀ : ਸਤੇਂਦਰ ਜੈਨ

Satyendar Jain

ਚੰਡੀਗੜ੍ਹ 30 ਦਸੰਬਰ 2021: ਕੋਰੋਨਾ (corona) ਦੇ ਮੱਦੇਨਜਰ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ (Satender Jain) ਨੇ ਵੀਰਵਾਰ ਨੂੰ ਕਿਹਾ ਕਿ ਰਾਸ਼ਟਰੀ ਰਾਜਧਾਨੀ ‘ਚ ਜੀਨੋਮ ਸੀਕਵੈਂਸਿੰਗ ਲਈ ਭੇਜੇ ਗਏ 115 ਨਮੂਨਿਆਂ ‘ਚੋਂ 46 ਫੀਸਦੀ ‘ਓਮੀਕਰੋਨ’ (Omicron) ਦੇ ਨਾਵਲ ਕੋਰੋਨਾ (corona) ਵਾਇਰਸ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਹਸਪਤਾਲਾਂ ਵਿੱਚ ਕੋਵਿਡ-19 ਦੇ 200 […]