July 7, 2024 4:18 pm

ਪੰਜਾਬ ‘ਚ ਕਾਂਗਰਸ ਨਾਲ ਧੱਕੇਸ਼ਾਹੀ ਅਤੇ ਕੇਸਾਂ ਦੀ ਸਾਰੀ ਜਾਣਕਾਰੀ ਹਾਈਕਮਾਂਡ ਨੂੰ ਦਿੱਤੀ: ਰਾਜਾ ਵੜਿੰਗ

Raja Warring

ਚੰਡੀਗੜ੍ਹ, 25 ਮਈ 2023: ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ (Raja Warring) ਨੇ ਕਿਹਾ ਕਿ ਆਰਡੀਨੈਂਸ ‘ਤੇ ਫੈਸਲਾ ਲੈਣਾ ਹੈ ਜਾਂ ਨਹੀਂ ਇਹ ਹਾਈਕਮਾਂਡ ਤੈਅ ਕਰੇਗੀ | ਪਰ ਸਰਕਾਰ ਦੇ 14 ਮਹੀਨਿਆਂ ‘ਚ ਕਾਂਗਰਸ ਨਾਲ ਪੰਜਾਬ ‘ਚ ਹੋਏ ਧੱਕੇ ਅਤੇ ਕੇਸਾਂ ਦੀ ਸਾਰੀ ਜਾਣਕਾਰੀ ਦਿੱਤੀ ਗਈ ਹੈ | ਹਾਈਕਮਾਂਡ ਨੂੰ ਕਿਹਾ ਤਾਂ ਜੋ ਸਾਰੇ ਪਹਿਲੂਆਂ […]

ਕਾਂਗਰਸ ਨੇ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਮੁੱਦੇ ‘ਤੇ ਪ੍ਰਸਤਾਵਿਤ ਰੈਲੀ ਦੀ ਤਾਰੀਖ਼ ‘ਚ ਕੀਤਾ ਬਦਲਾਅ

Congress

ਚੰਡੀਗੜ੍ਹ 18 ਅਗਸਤ 2022: ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਕਾਂਗਰਸ (Congress) ਪਾਰਟੀ ਨੇ ਪ੍ਰਸਤਾਵਿਤ ‘ਮਹਿੰਗਾਈ ਪਰ ਹਲਾ ਬੋਲ ਰੈਲੀ’ (Mehangai Par Halla Bol Rally) ਦੀ ਤਾਰੀਖ਼ 28 ਅਗਸਤ ਨੂੰ ਵਧਾ ਦਿੱਤੀ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਕਾਂਗਰਸ ਨੇ ਕਿਹਾ ਕਿ ਕੋਵਿਡ-19 ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ […]

ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣਾ ਸਾਡਾ ਫਰਜ਼ ਹੈ : ਰਾਹੁਲ ਗਾਂਧੀ

Rahul Gandhi

ਚੰਡੀਗੜ੍ਹ 07 ਜੂਨ 2022: ਅੱਜ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਪਿੰਡ ਮੂਸਾ ਪਹੁੰਚੇ। ਜਿੱਥੇ ਉਹ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲੇ ਅਤੇ ਦੁੱਖ ਸਾਂਝਾ ਕੀਤਾ | ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਮੇਤ ਕਾਂਗਰਸੀ ਆਗੂ ਵੀ ਹਾਜ਼ਰ ਸਨ। ਜਿਨ੍ਹਾਂ ਨੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨੂੰ ਹੌਂਸਲਾ ਦਿੱਤਾ। ਰਾਹੁਲ ਗਾਂਧੀ ਨੇ […]

ਸਿੱਧੂ ਮੂਸੇਵਾਲਾ ਦੇ ਘਰ ਪਹੁੰਚਣ ਤੋਂ ਪਹਿਲਾਂ ਰਾਹੁਲ ਗਾਂਧੀ ਦਾ ਪਟਿਆਲਾ ‘ਚ 15 ਮਿੰਟ ਤੱਕ ਭਟਕਦਾ ਰਿਹਾ ਕਾਫ਼ਲਾ

Rahul Gandhi

ਚੰਡੀਗੜ੍ਹ 07 ਜੂਨ 2022: ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ (Rahul Gandhi) ਪੰਜਾਬ ਦੌਰੇ ‘ਤੇ ਹਨ | ਇਸ ਦੌਰਾਨ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਮਾਨਸਾ ਜਾ ਰਹੇ ਰਾਹੁਲ ਗਾਂਧੀ ਦਾ ਕਾਫ਼ਲਾ ਗ਼ਲਤ ਰਸਤੇ ਭਟਕ ਗਿਆ | ਜਿਸ ਨੂੰ ਲੈ ਕੇ ਸੁਰੱਖਿਆ ਪ੍ਰਬੰਧਾਂ ਤੇ ਸਵਾਲ ਚੁੱਕੇ ਜਾ ਰਹੇ ਹਨ | ਦੱਸਿਆ ਜਾ ਰਿਹਾ ਹੈ ਕਿ ਰਾਹੁਲ […]