ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ 5 ਗਾਰੰਟੀਆਂ ਦਾ ਕੀਤਾ ਐਲਾਨ
![Congress](https://theunmute.com/wp-content/uploads/2024/03/1-2024-03-14T193115.783.webp)
ਚੰਡੀਗੜ੍ਹ, 14 ਮਾਰਚ 2024: ਕਾਂਗਰਸ (Congress) ਆਗੂ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਂ ਯਾਤਰਾ ਆਪਣੇ ਅੰਤਿਮ ਪੜਾਅ ‘ਤੇ ਪਹੁੰਚ ਗਈ ਹੈ। ਰਾਹੁਲ ਫਿਲਹਾਲ ਮਹਾਰਾਸ਼ਟਰ ‘ਚ ਹਨ। ਇਸ ਦੌਰਾਨ ਰਾਹੁਲ ਨੇ 14 ਮਾਰਚ ਨੂੰ ਆਪਣੇ ਐਕਸ ਖਾਤੇ ‘ਤੇ 5 ਗਾਰੰਟੀਆਂ ਦਿੱਤੀਆਂ। ਰਾਹੁਲ ਨੇ ਕਿਹਾ ਕਿ ਕਿਸਾਨਾਂ ਨੂੰ ਸਵਾਮੀਨਾਥਨ ਕਮਿਸ਼ਨ ਦੇ ਤਹਿਤ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. […]