July 7, 2024 9:00 pm

ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦਾ ਹੋਇਆ ਦੇਹਾਂਤ, ਦਿੱਲੀ AIIMS ‘ਚ ਲਏ ਆਖਰੀ ਸਾਹ

Raju Srivastava

ਚੰਡੀਗੜ੍ਹ 21 ਸਤੰਬਰ 2022: ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ (Comedian Raju Srivastava) ਦਾ ਦੇਹਾਂਤ ਹੋ ਗਿਆ । ਜਿਕਰਯੋਗ ਹੈ ਕਿ 10 ਅਗਸਤ ਨੂੰ ਰਾਜੂ ਸ਼੍ਰੀਵਾਸਤਵ ਨੂੰ ਜਿੰਮ ਵਿੱਚ ਵਰਕਆਊਟ ਦੌਰਾਨ ਦਿਲ ਦਾ ਦੌਰਾ ਪਿਆ। ਜਿਸਤੋਂ ਬਾਅਦ ਰਾਜੂ ਨੂੰ ਦਿੱਲੀ ਏਮਜ਼ ਦਾਖਲ ਕਰਵਾਇਆ ਗਿਆ ਸੀ | ਡਾਕਟਰਾਂ ਦੇ ਮੁਤਾਬਕ ਰਾਜੂ ਦੇ ਦਿਲ ‘ਚ ਕਈ ਬਲਾਕੇਜ ਸਨ | […]

23 ਘੰਟਿਆਂ ਤੋਂ ਬਾਅਦ ਵੀ ਰਾਜੂ ਸ਼੍ਰੀਵਾਸਤਵ ਦੀ ਹਾਲਤ ਨਾਜ਼ੁਕ, ਰਾਜੂ ਨੂੰ ਵੈਂਟੀਲੇਟਰ ‘ਤੇ ਰੱਖਿਆ

Raju Srivastava

ਚੰਡੀਗ੍ਹੜ 11 ਅਗਸਤ 2022: ਕਾਮੇਡੀਅਨ ਰਾਜੂ ਸ਼੍ਰੀਵਾਸਤਵ (Raju Srivastava) ਦੀ 23 ਘੰਟਿਆਂ ਤੋਂ ਬਾਅਦ ਵੀ ਹਾਲਤ ਨਾਜ਼ੁਕ ਬਣੀ ਹੋਈ ਹੈ। ਰਾਜੂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਉਨ੍ਹਾਂ ਦਾ ਦਿੱਲੀ ਏਮਜ਼ ਦੇ ਆਈਸੀਯੂ ਵਿੱਚ ਇਲਾਜ ਚੱਲ ਰਿਹਾ ਹੈ। ਰਾਜੂ ਦੇ ਪੀਆਰਓ ਗਰਵੀਤ ਨਾਰੰਗ ਨੇ ਕਿਹਾ, ‘ਡਾਕਟਰਾਂ ਨੇ ਸ਼ਾਮ ਨੂੰ ਐਂਜੀਓਪਲਾਸਟੀ ਕੀਤੀ ਹੈ, ਪਰ ਉਸ ਦਾ […]

ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੂੰ ਪਿਆ ਦਿਲ ਦਾ ਦੌਰਾ, ਦਿੱਲੀ ਏਮਜ਼ ‘ਚ ਕਰਵਾਇਆ ਦਾਖ਼ਲ

Raju Srivastava

ਚੰਡੀਗੜ੍ਹ 10 ਅਗਸਤ 2022: ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ (Raju Srivastava) ਦੀ ਅਚਾਨਕ ਸਿਹਤ ਵਿਗੜ ਗਈ, ਉਨ੍ਹਾਂ ਨੂੰ ਦਿੱਲੀ ਦੇ ਏਮਜ਼ ‘ਚ ਦਾਖ਼ਲ ਕਰਵਾਇਆ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਜਿਮ ‘ਚ ਵਰਕਆਊਟ ਕਰਦੇ ਸਮੇਂ ਰਾਜੂ ਸ਼੍ਰੀਵਾਸਤਵ ਦੀ ਸਿਹਤ ਅਚਾਨਕ ਵਿਗੜ ਗਈ ਅਤੇ ਉਹ ਬੇਹੋਸ਼ ਹੋ ਗਏ । ਜਿੰਮ ਵਿੱਚ ਮੌਜੂਦ ਲੋਕ ਹਫੜਾ-ਦਫੜੀ ਵਿੱਚ […]