July 15, 2024 3:20 pm

ਉੱਤਰਾਖੰਡ ‘ਚ ‘ਆਪ’ ਮੁੱਖ ਮੰਤਰੀ ਉਮੀਦਵਾਰ ਚਿਹਰਾ ਰਹੇ ਕਰਨਲ ਅਜੈ ਕੋਠਿਆਲ ਭਾਜਪਾ ‘ਚ ਸ਼ਾਮਲ ਹੋਏ

Colonel Ajay Kothiya

ਚੰਡੀਗੜ੍ਹ 24 ਮਈ 2022: ਕਰਨਲ ਅਜੈ ਕੋਠਿਆਲ ( Colonel Ajay Kothiyal) ਜੋ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਉਮੀਦਵਾਰ ਸਨ | ਅੱਜ ਕਰਨਲ ਅਜੈ ਕੋਠਿਆਲ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਸ ਦੌਰਾਨ ਖ਼ਬਰ ਹੈ ਕਿ ਕੋਠਿਆਲ ਸਮੇਤ ਉਨ੍ਹਾਂ ਦੇ ਕਰੀਬ 150 ਸਮਰਥਕ ਭਾਜਪਾ ‘ਚ ਸ਼ਾਮਲ ਹੋ ਗਏ […]