July 4, 2024 11:11 pm

CM ਮਮਤਾ ਬੈਨਰਜੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਕਿਹਾ ‘ਗੋਲਡਨ ਲੇਡੀ’, ਸੰਵਿਧਾਨ ਦੀ ਰੱਖਿਆ ਦੀ ਕੀਤੀ ਅਪੀਲ

Mamata Banerjee

ਚੰਡੀਗੜ੍ਹ, 27 ਮਾਰਚ 2023: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Mamata Banerjee) ਨੇ ਸੋਮਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਸਵਾਗਤ ਕੀਤਾ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਸ਼ਟਰਪਤੀ ਨੂੰ ਦੇਸ਼ ਦੇ ਸੰਵਿਧਾਨ ਦੀ ਰੱਖਿਆ ਕਰਨ ਦੀ ਅਪੀਲ ਕੀਤੀ। ਉਨ੍ਹਾਂ ਰਾਸ਼ਟਰਪਤੀ ਮੁਰਮੂ ਨੂੰ ਇਸ ਸੰਕਟ ਤੋਂ ਬਚਾਉਣ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਮੁਰਮੂ […]

ਪੱਛਮੀ ਬੰਗਾਲ ‘ਚ TMC ਦੇ 38 ਵਿਧਾਇਕ ਭਾਜਪਾ ਨਾਲ ਸਿੱਧੇ ਸੰਪਰਕ ‘ਚ ਹਨ: ਮਿਥੁਨ ਚੱਕਰਵਰਤੀ

TMC

ਚੰਡੀਗੜ੍ਹ 27 ਜੁਲਾਈ 2022: ਪੱਛਮੀ ਬੰਗਾਲ (West Bengal) ‘ਚ ਭਾਜਪਾ ਨੇਤਾ ਅਤੇ ਫਿਲਮ ਇੰਡਸਟਰੀ ਦੇ ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕੋਲਕਾਤਾ ‘ਚ ਵੱਡਾ ਬਿਆਨ ਦੇ ਕੇ ਬੰਗਾਲ ਦੀ ਰਾਜਨੀਤੀ ‘ਚ ਹਲਚਲ ਮਚਾ ਦਿੱਤੀ ਹੈ। ਪਹਿਲਾਂ ਉਸਨੇ ਪੁੱਛਿਆ ਕਿ ਕੀ ਤੁਹਾਨੂੰ ਬ੍ਰੇਕਿੰਗ ਨਿਊਜ਼ ਚਾਹੀਦੀ ਹੈ? ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ […]

ਪੱਛਮੀ ਬੰਗਾਲ ਹਿੰਸਾ : ਕਲਕੱਤਾ ਹਾਈ ਕੋਰਟ ਨੇ ਰਾਜ ਸਰਕਾਰ ਤੋਂ ਕੱਲ੍ਹ 2 ਵਜੇ ਤੱਕ ਰਿਪੋਰਟ ਮੰਗੀ

Calcutta High Court

ਚੰਡੀਗ੍ਹੜ 23 ਮਾਰਚ 2022: ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਰਾਮਪੁਰਹਾਟ ‘ਚ ਹੋਈ ਹਿੰਸਾ ਦੇ ਮਾਮਲੇ ‘ਤੇ ਅੱਜ ਕਲਕੱਤਾ ਹਾਈ ਕੋਰਟ (Calcutta High Court) ‘ਚ ਸੁਣਵਾਈ ਹੋਈ। ਚੀਫ਼ ਜਸਟਿਸ ਦੀ ਬੈਂਚ ਨੇ ਰਾਜ ਸਰਕਾਰ ਤੋਂ ਭਲਕੇ (ਵੀਰਵਾਰ) ਦੁਪਹਿਰ 2 ਵਜੇ ਤੱਕ ਹਿੰਸਾ ਬਾਰੇ ਸਥਿਤੀ ਰਿਪੋਰਟ ਮੰਗੀ ਹੈ। ਇਸਦੇ ਨਾਲ ਹੀ ਹਾਈ ਕੋਰਟ ਨੇ ਸੀਸੀਟੀਵੀ ਕੈਮਰੇ […]

CM ਮਮਤਾ ਬੈਨਰਜੀ ਦੇ ਚੋਣ ਏਜੰਟ ਐੱਸ.ਕੇ.ਸੁਪੀਅਨ ਨੂੰ ਸੁਪਰੀਮ ਕੋਰਟ ਵਲੋਂ ਵੱਡੀ ਰਾਹਤ

SK Supian

ਚੰਡੀਗੜ੍ਹ 09 ਫਰਵਰੀ 2022: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਚੋਣ ਏਜੰਟ ਰਹੇ ਐੱਸ.ਕੇ.ਸੁਪੀਅਨ (SK Supian) ਨੂੰ ਸੁਪਰੀਮ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਸੁਪਰੀਮ ਕੋਰਟ ਨੇ ਕਲਕੱਤਾ ਹਾਈ ਕੋਰਟ ਦੇ ਫੈਸਲੇ ਨੂੰ ਰੱਦ ਕਰਦੇ ਹੋਏ ਸੁਪੀਅਨ ਨੂੰ ਚੋਣਾਂ ਤੋਂ ਬਾਅਦ ਹਿੰਸਾ ਦੇ ਮਾਮਲੇ ‘ਚ ਕੁਝ ਸ਼ਰਤਾਂ ਦੇ ਆਧਾਰ ‘ਤੇ ਅਗਾਊਂ ਜ਼ਮਾਨਤ ਦੇ […]

ਰਾਜਪਾਲ ਜਗਦੀਪ ਧਨਖੜ ਤੇ ਮਮਤਾ ਬੈਨਰਜੀ ਟਵੀਟ ਨੂੰ ਲੈ ਕੇ ਫਿਰ ਆਹਮੋ ਸਾਹਮਣੇ

Governor Jagdeep Dhankhar

ਚੰਡੀਗੜ੍ਹ 04 ਜਨਵਰੀ 2022: ਪੱਛਮੀ ਬੰਗਾਲ ‘ਚ ਰਾਜਪਾਲ ਜਗਦੀਪ ਧਨਖੜ (Governor Jagdeep Dhankhar) ਅਤੇ ਮਮਤਾ ਬੈਨਰਜੀ (Mamata Banerjee) ਵਿਚਾਲੇ ਵਿਵਾਦ ਵਧਦਾ ਹੀ ਜਾ ਰਿਹਾ ਹੈ। ਹਾਲ ਹੀ ‘ਚ ਮਮਤਾ ਬੈਨਰਜੀ ਨੇ ਇਕ ਪ੍ਰੈੱਸ ਕਾਨਫਰੰਸ ‘ਚ ਜਨਤਕ ਤੌਰ ‘ਤੇ ਕਿਹਾ ਸੀ ਕਿ ਉਨ੍ਹਾਂ ਨੇ ਟਵਿਟਰ ‘ਤੇ ਰਾਜਪਾਲ ਨੂੰ ਬਲਾਕ ਕਰ ਦਿੱਤਾ ਹੈ। ਇਸ ਦੌਰਾਨ ਪੱਛਮੀ ਬੰਗਾਲ […]

2024 ਦੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਦੇਸ਼ ਭਰ ‘ਚ ਹਾਰਦੇ ਹੋਏ ਦੇਖਣਾ ਚਾਹੁੰਦੀ : ਮਮਤਾ

Mamata

ਨਵੀਂ ਦਿੱਲੀ ਦਸੰਬਰ 2021 : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (CM Mamata Banerjee) ਨੇ ਅੱਜ ਕਿਹਾ ਕਿ ਉਹ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਦੇਸ਼ ਭਰ ਵਿੱਚ ਹਾਰਦੇ ਹੋਏ ਦੇਖਣਾ ਚਾਹੁੰਦੀ ਹੈ। ਉਨ੍ਹਾਂ ਨੇ ਆਪਣੀ ਪਾਰਟੀ ਦਾ ਪੱਛਮੀ ਬੰਗਾਲ (West Bengal) ਚੋਣ ਨਾਅਰਾ ‘ਖੇਲਾ ਹੋਵੇਗਾ ਫਿਰ’ ਵੀ ਬੁਲੰਦ […]

CM ਮਮਤਾ ਬੈਨਰਜੀ ਅੱਜ ਤੋਂ ਮੁੰਬਈ ਦੇ ਤਿੰਨ ਦਿਨਾਂ ਦੌਰੇ ‘ਤੇ ਹੋਣਗੇ

ਮਮਤਾ ਬੈਨਰਜੀ

ਚੰਡੀਗੜ੍ਹ,30 ਨਵੰਬਰ 2021 : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 30 ਨਵੰਬਰ ਤੋਂ ਮੁੰਬਈ ਦੇ ਤਿੰਨ ਦਿਨਾਂ ਦੌਰੇ ‘ਤੇ ਜਾਣਗੇ । ਇਸ ਦੌਰਾਨ ਉਹ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ ਮੁਖੀ ਸ਼ਰਦ ਪਵਾਰ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨਾਲ ਵੀ ਮੁਲਾਕਾਤ ਕਰਨਗੇ । ਮਮਤਾ 1 ਦਸੰਬਰ ਨੂੰ ਮੁੰਬਈ ‘ਚ ਉਦਯੋਗਪਤੀਆਂ ਨਾਲ ਮੁਲਾਕਾਤ ਕਰੇਗੀ […]

CM ਮਮਤਾ ਬਨਰਜੀ ਨੇ ‘ਅਣਥੱਕ ਸੰਗਰਸ਼’ ਨੂੰ ਲੈ ਕੇ ਕਿਸਾਨਾਂ ਨੂੰ ਦਿੱਤੀ ਵਧਾਈ

mamata_banerjee

ਚੰਡੀਗੜ੍ਹ 19 ਨਵੰਬਰ 2021 : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਨੇ ਕਿਸਾਨਾਂ ਨੂੰ ਤਿੰਨ ਖ਼ੇਤੀ ਕਾਨੂੰਨ ਖਿਲਾਫ ‘ਅਣਥੱਕ ਸੰਗਰਸ਼’ ਕਰਨ ਨੂੰ ਲੈ ਕੇ ਵਧਾਈ ਦਿੱਤੀ ਹੈ ਤੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਜਿਸ ‘ਬੇਰਿਹਮੀ’ ਨਾਲ ਵਿਵਹਾਰ ਕੀਤਾ ਉਹ ਉਸ ਨਾਲ ਵਿਚਲਿਤ ਨਹੀਂ ਹੋਏ, ਬਨਰਜੀ ਦਾ ਇਹ ਬਿਆਨ ਉਸ ਸਮੇ ਆਇਆ ਜਦੋ […]