July 7, 2024 5:43 am

Mansa : ਮਾਨਸਾ ਰੈਲੀ ‘ਚ ਪੁੱਜੇ ਸਿੱਧੂ ਮੂਸੇਵਾਲੇ ਦਾ ਭਾਰੀ ਵਿਰੋਧ, ਉੱਤਰਨਾ ਪਿਆ ਸਟੇਜ ਤੋਂ

Sidhu Moose wala

ਚੰਡੀਗੜ੍ਹ 10 ਦਸੰਬਰ 2021: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose wala) ਦੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਮਾਨਸਾ ਵਿੱਚ ਪਹਿਲੀ ਰੈਲੀ ਕੀਤੀ। ਰੈਲੀ ਵਿੱਚ ਸੀ.ਐਮ. ਚਰਨਜੀਤ ਸਿੰਘ ਚੰਨੀ (CM Charajint singh Channi)ਤੋਂ ਇਲਾਵਾ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ (Raja Warring)ਵੀ ਪੁੱਜੇ| ਪਰ ਰੈਲੀ ਦੌਰਾਨ ਜਦੋਂ ਸਿੱਧੂ ਮੂਸੇਵਾਲਾ (Sidhu Moose wala) ਨੇ ਭਾਸ਼ਣ ਦੇਣਾ ਸ਼ੁਰੂ ਕੀਤਾ […]