July 8, 2024 2:23 am

CM ਚੰਨੀ ਦਾ ਵੱਡਾ ਐਲਾਨ : ਕੇਬਲ ਕੁਨੈਕਸ਼ਨ ਸਿਰਫ 100 ਰੁਪਏ ਮਹੀਨਾ,10 ਦਿਨਾਂ ‘ਚ ਇਹ ਮੁਲਾਜ਼ਮ ਹੋਣਗੇ ਰੈਗੂਲਰ

CM ਚੰਨੀ

ਚੰਡੀਗੜ੍ਹ, 22 ਨਵੰਬਰ 2021 : CM ਚੰਨੀ ਨੇ ਸੋਮਵਾਰ ਨੂੰ ਲੁਧਿਆਣਾ ਵਿੱਚ ਪਹਿਲੀ ਚੋਣ ਰੈਲੀ ਦਾ ਉਦਘਾਟਨ ਕੀਤਾ। ਰੈਲੀ ਵਿੱਚ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਹਾਜ਼ਰ ਸਨ। ਸੀਐਮ ਚੰਨੀ ਨੇ ਇਸ ਦੌਰਾਨ ਕਈ ਵੱਡੇ ਐਲਾਨ ਕੀਤੇ। ਇਸ ਦੇ ਨਾਲ ਹੀ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਤਿੱਖਾ […]