July 4, 2024 11:03 pm

CM ਮਾਨ ਵਲੋਂ ਮੱਕੀ ਤੇ ਹੋਰ ਫਸਲਾਂ ਦੀ ਖੇਤੀ ਤੇ ਮੰਡੀਕਰਨ ਨੂੰ ਹੁਲਾਰਾ ਦੇਣ ਲਈ CIMMYT ਦੇ ਡਾਇਰੈਕਟਰ ਨਾਲ ਮੁਲਾਕਾਤ

CIMMYT

ਚੰਡੀਗੜ੍ਹ 03 ਸਤੰਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ‘ਚ ਮੱਕੀ ਤੇ ਹੋਰ ਫਸਲਾਂ ਦੀ ਖੇਤੀ ਤੇ ਮੰਡੀਕਰਨ ਨੂੰ ਹੁਲਾਰਾ ਦੇਣ ਸੰਬੰਧੀ CIMMYT ਦੇ ਬ੍ਰਾਮ ਗੋਵਰਟਸ ਤੇ ਪ੍ਰੋ.ਅਰੁਣ ਜੋਸ਼ੀ (ਐਮ.ਡੀ. ਬੋਰਲੌਗ ਇੰਸਟੀਚਿਊਟ, ਦੱਖਣੀ ਏਸ਼ੀਆ ਨਾਲ ਮੁਲਾਕਾਤ ਕੀਤੀ | ਮੁੱਖ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ ਕਿ CIMMYT ਦੇ ਡਾਇਰੈਕਟਰ Mr.Bram Govaerts ਤੇ ਪ੍ਰੋ.ਅਰੁਣ […]