July 2, 2024 10:10 pm

ਪਟਿਆਲਾ ਦੇ CIA ਸਟਾਫ ਨੇੜੇ ਨਿਊ ਮਹਿੰਦਰਾ ਕਲੋਨੀ ‘ਚ ਫੈਲਿਆ ਡਾਇਰੀਆ, ਦੋ ਬੱਚਿਆਂ ਦੀ ਮੌਤ

Diarrhoea

ਪਟਿਆਲਾ 6 ਅਗਸਤ 2022: ਪਟਿਆਲਾ (Patiala) ਦੇ ਸੀਆਈਏ ਸਟਾਫ ਦੇ ਨਜ਼ਦੀਕ ਪੈਂਦੀ ਨਿਊ ਇੰਦਰਾ ਕਲੋਨੀ ਵਿਖੇ ਅੱਜ ਡਾਇਰੀਆ (Diarrhoea) ਦੀ ਬਿਮਾਰੀ ਨਾਲ ਦੋ ਬੱਚਿਓ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ | ਜਿਸਦੇ ਚੱਲਦੇ ਇਲਾਕੇ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ | ਇਸ ਇਲਾਕੇ ਵਿੱਚ ਦੋ ਬੱਚਿਆਂ ਦੀ ਮੌਤ ਦੇ ਨਾਲ 40 […]