July 7, 2024 7:01 pm

ਮਣੀਪੁਰ ‘ਚ ਕ੍ਰਿਸਮਸ ਵਾਲੇ ਦਿਨ ਬੰਬ ਧਮਾਕਾ, ਇਕ ਵਿਅਕਤੀ ਜ਼ਖਮੀ

Manipur

ਚੰਡੀਗੜ੍ਹ, 25 ਦਸੰਬਰ 2023: ਕ੍ਰਿਸਮਸ ਵਾਲੇ ਦਿਨ ਸੋਮਵਾਰ ਨੂੰ ਮਣੀਪੁਰ (Manipur) ਦੇ ਕਾਂਗਪੋਕਪੀ ‘ਚ ਬੰਬ ਧਮਾਕੇ ਦੀ ਖ਼ਬਰ ਸਾਹਮਣੇ ਆ ਰਹੀ ਹੈ । ਧਮਾਕੇ ‘ਚ ਇਕ ਵਿਅਕਤੀ ਜ਼ਖਮੀ ਹੋ ਗਿਆ। ਜ਼ਖਮੀ ਵਿਅਕਤੀ ਦੀ ਪਛਾਣ ਰਮੇਸ਼ ਭੰਡਾਰੀ ਵਜੋਂ ਹੋਈ ਹੈ। ਜ਼ਖਮੀ ਜਵਾਨ ਨੂੰ ਤੁਰੰਤ ਕਾਂਗਪੋਕਪੀ ਸਥਿਤ ਅਸਾਮ ਰਾਈਫਲਜ਼ ਕੈਂਪ ‘ਚ ਲਿਜਾਇਆ ਗਿਆ। ਉਸ ਨੂੰ ਬਾਅਦ ਵਿਚ […]

ਬ੍ਰਾਜ਼ੀਲ ‘ਚ ਕ੍ਰਿਸਮਸ ਦੇ ਜਸ਼ਨ ਦੌਰਾਨ ਫੁੱਟਬਾਲ ਮੈਦਾਨ ‘ਚ ਹੋਈ ਗੋਲੀਬਾਰੀ, 5 ਦੀ ਮੌਤ

Brazil

ਬ੍ਰਾਸੀਲੀਆ 26 ਦਸੰਬਰ 2021 : ਬ੍ਰਾਜ਼ੀਲ (Brazil)  ਦੇ ਸ਼ਹਿਰ ਫੋਰਟਾਲੇਜ਼ਾ ‘ਚ ਕ੍ਰਿਸਮਸ ਦੇ ਜਸ਼ਨਾਂ ਦੌਰਾਨ ਇਕ ਫੁੱਟਬਾਲ ਮੈਦਾਨ ‘ਚ ਹੋਈ ਗੋਲੀਬਾਰੀ ‘ਚ 5 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਸੀਰਾ ਰਾਜ ਦੇ ਪਬਲਿਕ ਸੇਫਟੀ ਸਕੱਤਰੇਤ ਨੇ ਦਿੱਤੀ। ਏਜੰਸੀ ਦੇ ਪ੍ਰੈਸ ਦਫ਼ਤਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਤਿੰਨ […]