July 7, 2024 6:49 pm

ਮਣੀਪੁਰ ‘ਚ ਕ੍ਰਿਸਮਸ ਵਾਲੇ ਦਿਨ ਬੰਬ ਧਮਾਕਾ, ਇਕ ਵਿਅਕਤੀ ਜ਼ਖਮੀ

Manipur

ਚੰਡੀਗੜ੍ਹ, 25 ਦਸੰਬਰ 2023: ਕ੍ਰਿਸਮਸ ਵਾਲੇ ਦਿਨ ਸੋਮਵਾਰ ਨੂੰ ਮਣੀਪੁਰ (Manipur) ਦੇ ਕਾਂਗਪੋਕਪੀ ‘ਚ ਬੰਬ ਧਮਾਕੇ ਦੀ ਖ਼ਬਰ ਸਾਹਮਣੇ ਆ ਰਹੀ ਹੈ । ਧਮਾਕੇ ‘ਚ ਇਕ ਵਿਅਕਤੀ ਜ਼ਖਮੀ ਹੋ ਗਿਆ। ਜ਼ਖਮੀ ਵਿਅਕਤੀ ਦੀ ਪਛਾਣ ਰਮੇਸ਼ ਭੰਡਾਰੀ ਵਜੋਂ ਹੋਈ ਹੈ। ਜ਼ਖਮੀ ਜਵਾਨ ਨੂੰ ਤੁਰੰਤ ਕਾਂਗਪੋਕਪੀ ਸਥਿਤ ਅਸਾਮ ਰਾਈਫਲਜ਼ ਕੈਂਪ ‘ਚ ਲਿਜਾਇਆ ਗਿਆ। ਉਸ ਨੂੰ ਬਾਅਦ ਵਿਚ […]

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬਾ ਵਾਸੀਆਂ ਨੂੰ ਦਿੱਤੀ ਕ੍ਰਿਸਮਸ ਦੀ ਸ਼ੁਭਕਾਮਨਾਵਾਂ

Patwari

ਚੰਡੀਗੜ੍ਹ, 25 ਦਸੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕ੍ਰਿਸਮਸ (Christmas) ਦਿਵਸ ਦੇ ਮੌਕੇ ‘ਤੇ ਸੂਬਾਵਾਸੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕ੍ਰਿਸਮਸ ਖੁਸ਼ੀਆਂ ਦਾ ਤਿਉਹਾਰ ਹੈ ਜਿਸ ਨੂੰ ਪੂਰੀ ਦੁਨੀਆ ਵਿਚ ਬਹੁਤ ਸ਼ਾਨਦਾਰ ਅਤੇ ਉਤਸਾਹ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦਿਨ ਇਸ […]

ਪਿਛਲੇ ਸਾਲ ਸੁਪਰੀਮ ਕੋਰਟ ‘ਚ 52000 ਕੇਸਾਂ ਦਾ ਨਿਪਟਾਰਾ ਕਰਕੇ ਬਣਾਇਆ ਬੇਮਿਸਾਲ ਰਿਕਾਰਡ: CJI ਡੀਵਾਈ ਚੰਦਰਚੂੜ

DY Chandrachud

ਅਬੋਹਰ, 25 ਦਸੰਬਰ 2023: ਕ੍ਰਿਸਮਿਸ ਦੇ ਮੌਕੇ ‘ਤੇ ਸੁਪਰੀਮ ਕੋਰਟ ‘ਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਕ੍ਰਿਸਮਸ ਕੈਰੋਲ ਵੀ ਗਾਏ। ਕ੍ਰਿਸਮਸ ਦੇ ਮੌਕੇ ‘ਤੇ ਚੀਫ ਜਸਟਿਸ ਨੇ ਦੇਸ਼ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਵਾਲੇ ਫੌਜੀਆਂ ਨੂੰ ਸ਼ਰਧਾਂਜਲੀ ਵੀ ਦਿੱਤੀ। ਸੀਜੇਆਈ ਚੰਦਰਚੂੜ (DY Chandrachud) ਨੇ ਦੇਸ਼ ਵਾਸੀਆਂ ਨੂੰ ਸ਼ਹੀਦਾਂ ਦੇ […]

ਘੱਟ ਗਿਣਤੀ ਕਮਿਸ਼ਨ ਨੇ ਕ੍ਰਿਸਮਸ ਦੇ ਤਿਉਹਾਰ ਦੇ ਮੱਦੇਨਜ਼ਰ ਚਰਚਾਂ ਦੀ ਸੁਰੱਖਿਆ ਲਈ ਡੀ.ਜੀ.ਪੀ. ਨਾਲ ਕੀਤੀ ਬੈਠਕ

CHRISTMAS

ਚੰਡੀਗੜ੍ਹ, 24 ਨਵੰਬਰ 2023: ਪੰਜਾਬ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਡਾ. ਸੁਭਾਸ਼ ਥੋਬਾ ਨੇ ਡੀ.ਜੀ.ਪੀ. ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨਾਲ ਅੱਜ ਆਉਣ ਵਾਲੇ ਕ੍ਰਿਸਮਿਸ (CHRISTMAS) ਦੇ ਪਵਿੱਤਰ ਤਿਉਹਾਰ ਅਤੇ ਇਸ ਸਬੰਧੀ ਕੱਢੀਆਂ ਜਾਣ ਵਾਲੀਆਂ ਸ਼ੋਭਾ ਯਾਤਰਾਵਾਂ ਦੀ ਸੁਰੱਖਿਆ ਲਈ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ। ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਡਾ. ਸੁਭਾਸ਼ ਥੋਬਾ ਨੇ ਮੀਟਿੰਗ ਦੌਰਾਨ […]

ਕੇਰਲ ‘ਚ ਕ੍ਰਿਸਮਸ ਦੇ ਮੌਕੇ ਪਿਆਕੜ ਪੀ ਗਏ 215 ਕਰੋੜ ਦੀ ‘ਸ਼ਰਾਬ’

Drink-Alcohol

ਚੰਡੀਗੜ੍ਹ 29 ਦਸੰਬਰ 2021 : ਕ੍ਰਿਸਮਸ (Christmas) ਦਾ ਤਿਓਹਾਰ ਲੋਕਾਂ ਵਲੋਂ ਬਹੁਤ ਚਾਅ ਨਾਲ ਮਨਾਇਆ ਜਾਂਦਾ ਹੈ, ਜਿਸ ਦੌਰਾਨ ਲੋਕ ਇਕ ਦੂਜੇ ਨੂੰ ਤੋਅਫੇ ਦੇ ਕੇ ਇਸ ਤਿਓਹਾਰ ਨੂੰ ਮਨਾਉਂਦੇ ਹਨ, ਇਸ ਦੌਰਾਨ ਹੀ ਕੇਰਲ (Kerala) ‘ਚ ਕ੍ਰਿਸਮਸ (Christmas) ਦੇ ਮੌਕੇ 215 ਕਰੋੜ ਰੁਪਏ ਦੀ ਸ਼ਰਾਬ ਵੇਚੀ ਗਈ ਹੈ। ਕੇਰਲ ਸਟੇਟ ਵੇਬਰੀਜ਼ ਕਾਰਪੋਰੇਸ਼ਨ ਲਿਮਟਿਡ (ਬੀ. […]

Kolkata: ਕ੍ਰਿਸਮਸ ਮੌਕੇ ਤੇ ਕੋਲਕਾਤਾ ਦੇ ਪਾਰਕ ਸਟ੍ਰੀਟ ‘ਚ ਮਾਸਕ ਨਾ ਪਹਿਨਣ ਕਾਰਨ 191 ਲੋਕ ਗ੍ਰਿਫਤਾਰ

Park Street in Kolkata

ਚੰਡੀਗੜ੍ਹ 26 ਦਸੰਬਰ 2021: ਓਮੀਕਰੋਨ ਦੀ ਧਮਕੀ ਦੇ ਵਿਚਕਾਰ ਕ੍ਰਿਸਮਸ (Christmas) ਦੇ ਜਸ਼ਨ ਦੌਰਾਨ ਕੋਲਕਾਤਾ (Kolkata) ਤੋਂ ਕਈ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਸੱਚਮੁੱਚ ਡਰਾਉਣ ਵਾਲੀਆਂ ਹਨ। ਕ੍ਰਿਸਮਿਸ (Christmas) ਮਨਾਉਣ ਲਈ ਪਾਰਕ ਸਟ੍ਰੀਟ(Park street) ਖੇਤਰ ਵਿੱਚ ਭਾਰੀ ਭੀੜ ਇਕੱਠੀ ਹੋਈ। ਇਸ ਦੌਰਾਨ ਨਿਯਮਾਂ ਦੀਆਂ ਵੀ ਧੱਜੀਆਂ ਉਡਾਈਆਂ ਗਈਆਂ। ਕ੍ਰਿਸਮਸ ਜਸ਼ਨ ‘ਤੇ ਕੋਲਕਾਤਾ ਦੇ ਵੱਖ-ਵੱਖ […]

Delhi: ਦਿੱਲੀ ਵਿੱਚ ਕੋਰੋਨਾ ਦੇ ਖ਼ਤਰੇ ਨੂੰ ਲੈ ਕੇ ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨਾਂ ‘ਤੇ ਲਗੀ ਰੋਕ

ban on Christmas and New Year celebrations

ਚੰਡੀਗੜ੍ਹ 22 ਦਸੰਬਰ 2021: ਕੋਰੋਨਾ (Corona) ਦੇ ਨਵੇਂ ਵੈਰੀਐਂਟ ਓਮੀਕਰੋਨ (Omicron) ਨੇ ਦੁਨੀਆਂ ‘ਚ ਆਪਣੇ ਪਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ| ਭਾਰਤ ‘ਚ ਵੀ ਲਗਾਤਾਰ ਕੇਸ ਵਧ ਰਹੇ ਹਨ | ਦਿੱਲੀ ‘ਚ ਕੋਰੋਨਾ ਦੇ ਕੇਸ ‘ਚ ਲਗਾਤਰ ਵਾਧੇ ਕਾਰਨ ਦੇਖੀ ਸਰਕਰ ਨੇ ਅਹਿਮ ਫੈਸਲਾ ਲਿਆ ਗਿਆ |ਓਮੀਕਰੋਨ(Omicron) ਦੇ ਖ਼ਤਰੇ ਦੇ ਮੱਦੇਨਜ਼ਰ ਦਿੱਲੀ ‘ਚ ਅਰਵਿੰਦ ਕੇਜਰੀਵਾਲ […]