July 9, 2024 12:17 am

ਚੀਨ ਫੌਜੀ ਅਭਿਆਸ ਦੇ ਬਹਾਨੇ ਜੰਗੀ ਬੇੜੇ ਤੇ ਲੜਾਕੂ ਜਹਾਜ਼ ਲੈ ਕੇ ਹਮਲੇ ਦੀ ਤਿਆਰੀ ‘ਚ: ਤਾਇਵਾਨ

Chine

ਚੰਡੀਗੜ੍ਹ 06 ਅਗਸਤ 2022: ਅਮਰੀਕੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰਿਪ੍ਰਜ਼ੈਂਟੇਟਿਵ ਦੀ ਸਪੀਕਰ ਨੈਨਸੀ ਪੇਲੋਸੀ ਦੇ ਦੌਰੇ ਤੋਂ ਭੜਕਿਆ ਚੀਨ ਤਾਇਵਾਨ (Taiwan) ਦੀ ਸਮੁੰਦਰੀ ਸਰਹੱਦ ‘ਤੇ ਫੌਜੀ ਅਭਿਆਸ ਕਰ ਰਿਹਾ ਹੈ। ਪੀਪਲਜ਼ ਲਿਬਰੇਸ਼ਨ ਆਰਮੀ ਦੇ ਜੰਗੀ ਬੇੜੇ ਅਤੇ ਲੜਾਕੂ ਜਹਾਜ਼ ਤਾਈਵਾਨ ਦੇ ਖੇਤਰ ਵੱਲ ਵਧ ਰਹੇ ਹਨ, ਜਿਸ ਨਾਲ ਉੱਥੇ ਤਣਾਅ ਵਧ ਰਿਹਾ ਹੈ। […]

China-Taiwan Tension: ਚੀਨ ਤੇ ਤਾਈਵਾਨ ਵਿਚਾਲੇ ਵਧਿਆ ਤਣਾਅ, ਚੀਨ ਨੇ ਦਾਗੀਆਂ ਮਿਜ਼ਾਇਲਾਂ

Chine-Taiwan Tension

ਚੰਡੀਗੜ੍ਹ 04 ਅਗਸਤ 2022: (Chine-Taiwan Tension) ਚੀਨ (Chine) ਅਤੇ ਤਾਈਵਾਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ ।ਇਸਦੇ ਨਾਲ ਹੀ ਅਮਰੀਕੀ ਸੰਸਦ ਦੀ ਸਪੀਕਰ ਨੈਨਸੀ ਪੇਲੋਸੀ ਦੇ ਤਾਈਵਾਨ ਦੌਰੇ ਤੋਂ ਭੜਕੇ ਚੀਨ ਉਨ੍ਹਾਂ ਦੇ ਜਾਣ ਤੋਂ ਬਾਦ ਹਮਲੇ ਸ਼ੁਰੂ ਕਰ ਦਿੱਤੇ । ਚੀਨ ਨੇ ਤਾਇਵਾਨ ਨੂੰ ਘੇਰਨ ਲਈ ਆਪਣੀ ਸਰਹੱਦ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਹੈ। […]

ਅਮਰੀਕਾ ਸੁਰੱਖਿਆ ਦੇ ਮੁੱਦੇ ‘ਤੇ ਤਾਈਵਾਨ ਦਾ ਕਰੇਗਾ ਸਮਰਥਨ: ਨੈਨਸੀ ਪੇਲੋਸੀ

Taiwan

ਚੰਡੀਗ੍ਹੜ 03 ਅਗਸਤ 2022: ਅਮਰੀਕੀ ਸੰਸਦ ਦੀ ਸਪੀਕਰ ਨੈਨਸੀ ਪੇਲੋਸੀ (Nancy Pelosi) ਨੇ ਤਾਈਵਾਨ (Taiwan) ਤੋਂ ਰਵਾਨਾ ਹੋ ਗਈ ਹੈ । ਇਸ ਤੋਂ ਪਹਿਲਾਂ ਉਨ੍ਹਾਂ ਨੇ ਤਾਇਵਾਨ ਦੀ ਸੰਸਦ ਨੂੰ ਸੰਬੋਧਨ ਕੀਤਾ। ਇਸ ਦੌਰਾਨ ਨੈਂਸੀ ਨੇ ਰਾਸ਼ਟਰਪਤੀ ਸਾਈ ਇੰਗ-ਵੇਨ ਨਾਲ ਵੀ ਮੁਲਾਕਾਤ ਕੀਤੀ।ਪੇਲੋਸੀ ਨੇ ਕਿਹਾ ਕਿ ਅਮਰੀਕਾ ਸੁਰੱਖਿਆ ਦੇ ਮੁੱਦੇ ‘ਤੇ ਤਾਈਵਾਨ ਦਾ ਸਮਰਥਨ ਕਰੇਗਾ। […]

ਹਾਂਗਜ਼ੂ ‘ਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਦੀਆਂ ਨਵੀਆਂ ਤਾਰੀਖ਼ਾਂ ਦਾ ਐਲਾਨ

Asian Games

ਚੰਡੀਗੜ੍ਹ 19 ਜੁਲਾਈ 2022: ਚੀਨ ਦੇ ਹਾਂਗਜ਼ੂ ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ (Asian Games) ਦੀਆਂ ਨਵੀਆਂ ਤਾਰੀਖ਼ਾਂ ਦਾ ਐਲਾਨ ਕੀਤਾ ਗਿਆ ਹੈ | ਏਸ਼ੀਆਈ ਖੇਡਾਂ ਅਗਲੇ ਸਾਲ 23 ਸਤੰਬਰ ਤੋਂ 8 ਅਕਤੂਬਰ ਤੱਕ ਹੋਣਗੀਆਂ। ਓਲੰਪਿਕ ਕੌਂਸਲ ਆਫ ਏਸ਼ੀਆ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ ਹੈ । ਪਹਿਲਾਂ  ਇਥੋਪੀਆਈ ਖੇਡਾਂ ਇਸ ਸਾਲ 10 ਤੋਂ 25 ਸਤੰਬਰ […]

ਚੀਨ ਨੇ ਸ਼੍ਰੀਲੰਕਾ ‘ਚ ਰਹਿੰਦੇ ਆਪਣੇ ਨਾਗਰਿਕਾਂ ਨੂੰ ਦਿੱਤੀਆਂ ਹਦਾਇਤਾਂ, ਪੜ੍ਹੋ ਪੂਰੀ ਖ਼ਬਰ

Chinese map

ਚੰਡੀਗੜ੍ਹ 11 ਜੁਲਾਈ 2022: ਆਰਥਿਕ ਸੰਕਟ ਸ਼੍ਰੀਲੰਕਾ ‘ਚ ਹਾਲਾਤ ਲਗਾਤਾਰ ਖਰਾਬ ਹੁੰਦੇ ਜਾ ਰਹੇ ਹਨ | ਇਸ ਦੌਰਾਨ ਚੀਨ (Chine) ਨੇ ਸ਼੍ਰੀਲੰਕਾ ‘ਚ ਮੌਜੂਦ ਆਪਣੇ ਸੈਂਕੜੇ ਨਾਗਰਿਕਾਂ ਨੂੰ ਹਿਦਾਇਤ ਜਾਰੀ ਕਰਦੇ ਹੋਏ ਉਥੇ ਕਿਸੇ ਵੀ ਵਿਰੋਧ ਪ੍ਰਦਰਸ਼ਨ ‘ਚ ਹਿੱਸਾ ਨਹੀਂ ਲੈਣ ਦੀ ਚਿਤਾਵਨੀ ਦਿੱਤੀ ਹੈ। ਕੁਝ ਦਿਨ ਪਹਿਲਾਂ ਹੀ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਰਿਹਾਇਸ਼ […]

14th BRICS Summit: ਬ੍ਰਿਕਸ ਦੇਸ਼ਾਂ ਨੂੰ ਆਪਸੀ ਸੰਬੰਧ ਹੋਰ ਮਜ਼ਬੂਤ ​​ਕਰਨ ਦੀ ਲੋੜ: PM ਮੋਦੀ

BRICS summit

ਚੰਡੀਗੜ੍ਹ 23 ਜੂਨ 2022: (14th BRICS Summit) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਚੀਨ ਦੁਆਰਾ ਆਯੋਜਿਤ 14ਵੇਂ ਬ੍ਰਿਕਸ ਸੰਮੇਲਨ (14th BRICS Summit) ਵਿੱਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ ‘ਤੇ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਪਹਿਲਾਂ ਨਾਲੋਂ ਘੱਟ ਹੋਇਆ ਹੈ ਪਰ ਇਸ ਦੇ ਕਈ ਮਾੜੇ ਪ੍ਰਭਾਵ ਅਜੇ ਵੀ ਵਿਸ਼ਵ […]

ਅਮਰੀਕਾ ਨਹੀਂ ਭਾਰਤ ਚੀਨ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ : ਚੀਨ ਵਿਦੇਸ਼ ਮੰਤਰਾਲੇ

Chine

ਚੰਡੀਗ੍ਹੜ 31 ਮਈ 2022: ਚੀਨ (Chine) ਨੇ ਮੰਗਲਵਾਰ ਨੂੰ ਆਪਣੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਉਹ ਅਜੇ ਵੀ ਸਾਲ 2021-22 ਵਿੱਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਅਮਰੀਕਾ ਨੇ ਚੀਨ ਨੂੰ ਚੋਟੀ ਦੇ ਸਥਾਨ ਤੋਂ ਹਟਾਏ ਜਾਣ ਦੀਆਂ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ, ਚੀਨ ਨੇ ਨਵੀਂ ਦਿੱਲੀ ਅਤੇ ਬੀਜਿੰਗ ਦੀ […]

Chine: ਬੀਜਿੰਗ ‘ਚ ਕੋਰੋਨਾ ਨੇ ਪਸਾਰੇ ਪੈਰ, ਵਿੱਦਿਅਕ ਅਦਾਰੇ, ਮੈਟਰੋ ਸਟੇਸ਼ਨਾਂ, ਰੈਸਟੋਰੈਂਟ ਬੰਦ

Beijing

ਚੰਡੀਗੜ੍ਹ 04 ਮਈ 2022: (Corona Cases in chine) ਪਿਛਲੇ ਇੱਕ ਮਹੀਨੇ ਤੋਂ ਚੀਨ ਦੇ ਸ਼ੰਘਾਈ ਸ਼ਹਿਰ ਵਿੱਚ ਕਰਫਿਊ ਵਰਗੀ ਸਥਿਤੀ ਬਣੀ ਹੋਈ ਹੈ। ਸਾਰੀਆਂ ਸੇਵਾਵਾਂ ਬੰਦ ਹਨ ਅਤੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ। ਹੁਣ ਚੀਨ ਰਾਜਧਾਨੀ ਬੀਜਿੰਗ ਵਿੱਚ ਵੀ ਅਜਿਹਾ ਹੀ ਕਰ ਰਿਹਾ ਹੈ।ਬੀਜਿੰਗ (Beijing) ‘ਚ ਪਿਛਲੇ 24 ਘੰਟਿਆਂ ਦੌਰਾਨ […]

PM ਮੋਦੀ ਨੇ ਵੀਅਤਨਾਮ ਦੇ ਜਨਰਲ ਸਕੱਤਰ ਨਾਲ ਸੁਰੱਖਿਆ ਸਹਿਯੋਗ ‘ਤੇ ਕੀਤੀ ਗੱਲਬਾਤ

Vietnam

ਚੰਡੀਗੜ੍ਹ 15 ਅਪ੍ਰੈਲ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਵੀਅਤਨਾਮ (Vietnam) ਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਨਗੁਏਨ ਫੂ ਟ੍ਰੌਂਗ (Nguyen Phu Trong) ਨਾਲ ਗੱਲਬਾਤ ਕੀਤੀ। ਸਮਾਚਾਰ ਏਜੰਸੀ ਪੀ.ਟੀ.ਆਈ ਦੀ ਰਿਪੋਰਟ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਨੇ ਖੇਤਰੀ ਅਤੇ ਗਲੋਬਲ ਮੁੱਦਿਆਂ ‘ਤੇ ਟ੍ਰੌਂਗ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਵਿੱਚ ਯੂਕਰੇਨ ਵਿੱਚ ਚੱਲ ਰਿਹਾ ਸੰਕਟ […]

Chine: ਚੀਨ ‘ਚ ਕੋਰੋਨਾ ਦੀ ਚੌਥੀ ਲਹਿਰ ਦੇ BA-2 ਵੇਰੀਐਂਟ ਨੇ ਮਚਾਈ ਤਬਾਹੀ

Chine

ਚੰਡੀਗੜ੍ਹ 16 ਮਾਰਚ 2022: ਚੀਨ (Chine) ‘ਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਮਹਾਮਾਰੀ ਆਪਣੇ ਸਿਖਰ ‘ਤੇ ਹੈ। ਕੋਰੋਨਾ ਵਾਇਰਸ ਦਾ ਮੂਲ ਸਰੋਤ ਮੰਨੇ ਜਾਣ ਵਾਲੇ ਚੀਨ ‘ਚ ਇਕ ਵਾਰ ਫਿਰ ਮਾਮਲਿਆਂ ‘ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਚੀਨ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਵਾਇਰਸ ਦੇ ਪੰਜ ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ […]