July 7, 2024 3:55 pm

ਦਿੱਲੀ ਦੌਰੇ ‘ਤੇ ਆਏ CM ਨਿਤੀਸ਼ ਕੁਮਾਰ ਬੋਲੇ, ਮੇਰੀ ਪ੍ਰਧਾਨ ਮੰਤਰੀ ਬਣਨ ਦੀ ਕੋਈ ਇੱਛਾ ਨਹੀਂ

Nitish Kumar

ਚੰਡੀਗੜ੍ਹ 05 ਸਤੰਬਰ 2022: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ (Chief Minister Nitish Kumar) ਅੱਜ ਦਿੱਲੀ ਦੌਰੇ ‘ਤੇ ਹਨ। ਅੱਜ ਉਹ ਦਿੱਲੀ ਵਿੱਚ ਮਹਾਂਗਠਜੋੜ ਵਿੱਚ ਭਾਈਵਾਲ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਮਿਲਣ ਦੀ ਵੀ ਯੋਜਨਾ ਬਣਾ ਰਹੇ ਹਨ। ਇਸ ਦੌਰਾਨ ਜਦੋਂ ਮੀਡੀਆ ਨੇ ਉਨ੍ਹਾਂ ਨੂੰ ਵਿਰੋਧੀ ਧਿਰ ਦੀ ਏਕਤਾ ਅਤੇ 2024 ਦੀਆਂ ਆਮ ਚੋਣਾਂ ਵਿੱਚ […]

ਬਿਹਾਰ ਵਿਧਾਨ ਸਭਾ ਸਪੀਕਰ ਵਿਜੇ ਕੁਮਾਰ ਸਿਨਹਾ ਨੇ ਦਿੱਤਾ ਅਸਤੀਫ਼ਾ

Vijay Kumar Sinha

ਚੰਡੀਗੜ੍ਹ 24 ਅਗਸਤ 2022: ਨਿਤੀਸ਼ ਕੁਮਾਰ ਦੇ ਬਹੁਮਤ ਟੈਸਟ ਤੋਂ ਪਹਿਲਾਂ ਬਿਹਾਰ ਵਿਧਾਨ ਸਭਾ ਸਪੀਕਰ ਵਿਜੇ ਕੁਮਾਰ ਸਿਨਹਾ (Vijay Kumar Sinha) ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਰਾਸ਼ਟਰੀ ਜਨਤਾ ਦਲ ਦੇ ਵਿਧਾਇਕਾਂ ਨੇ ਉਨ੍ਹਾਂ ਦੇ ਖਿਲਾਫ ਬੇਭਰੋਸਗੀ ਮਤੇ ਦਾ ਨੋਟਿਸ ਦਿੱਤਾ ਸੀ, ਜਿਸ ਨੂੰ ਸਿਨਹਾ ਨੇ ਰੱਦ ਕਰ ਦਿੱਤਾ ਸੀ। […]

Bihar: ਨਿਤੀਸ਼ ਕੁਮਾਰ ਨੇ 8ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

Nitish Kumar

ਚੰਡੀਗੜ੍ਹ 10 ਅਗਸਤ 2022: ਨਿਤੀਸ਼ ਕੁਮਾਰ (Nitish Kumar) ਨੇ 8ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਰਾਜਪਾਲ ਫੱਗੂ ਚੌਹਾਨ ਨੇ ਉਨ੍ਹਾਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਇਸ ਤੋਂ ਤੁਰੰਤ ਬਾਅਦ ਤੇਜਸਵੀ ਯਾਦਵ (Tejashwi Yadav) ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸਹੁੰ ਚੁੱਕਦੇ ਹੀ ਤੇਜਸਵੀ ਨੇ ਸਟੇਜ ‘ਤੇ ਹੀ ਨਿਤੀਸ਼ […]

ਨਿਤੀਸ਼ ਕੁਮਾਰ ਨੂੰ ਮਹਾਂਗਠਜੋੜ ਦਾ ਨੇਤਾ ਚੁਣਿਆ, ਸਰਕਾਰ ਬਣਾਉਣ ਦਾ ਦਾਅਵਾ ਕਰਨਗੇ ਪੇਸ਼

Nitish Kumar

ਚੰਡੀਗੜ੍ਹ 09 ਅਗਸਤ 2022: ਬਿਹਾਰ ਵਿੱਚ ਭਾਜਪਾ ਅਤੇ ਜੇਡੀਯੂ ਦਾ ਗਠਜੋੜ ਟੁੱਟ ਗਿਆ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ (Nitish Kumar)  ਨੇ ਰਾਜਪਾਲ ਫੱਗੂ ਚੌਹਾਨ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਜਨਤਾ ਦਲ (ਯੂ) ਦੇ ਸੂਤਰਾਂ ਅਨੁਸਾਰ ਨਿਤੀਸ਼ ਕੁਮਾਰ ਨੂੰ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਤੋਂ ਪਹਿਲਾਂ ਮਹਾਂਗਠਜੋੜ ਦਾ ਨੇਤਾ ਚੁਣਿਆ ਗਿਆ ਹੈ। ਇਸ ਮਹਾਂਗਠਜੋੜ […]

ਬਿਹਾਰ ‘ਚ ਭਾਜਪਾ-ਜੇਡੀਯੂ ਦਾ ਗਠਜੋੜ ਟੁੱਟਿਆ, CM ਨਿਤੀਸ਼ ਕੁਮਾਰ ਦੇ ਸਕਦੇ ਨੇ ਅਸਤੀਫਾ

BJP-JDU alliance

ਚੰਡੀਗੜ੍ਹ 09 ਅਗਸਤ 2022: ਬਿਹਾਰ ਵਿੱਚ ਭਾਜਪਾ ਅਤੇ ਜੇਡੀਯੂ ਦਾ ਗਠਜੋੜ (BJP-JDU Alliance) ਟੁੱਟ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਦਾ ਅਧਿਕਾਰਤ ਐਲਾਨ ਹੋਣਾ ਬਾਕੀ ਹੈ | ਮੁੱਖ ਮੰਤਰੀ ਨਿਤੀਸ਼ ਕੁਮਾਰ ਸ਼ਾਮ 4 ਵਜੇ ਰਾਜਪਾਲ ਫੱਗੂ ਚੌਹਾਨ ਨਾਲ ਮੁਲਾਕਾਤ ਕਰਨਗੇ। ਇਸ ਦੇ ਨਾਲ ਹੀ ਜੇਡੀਯੂ ਦੀ ਅੱਜ ਹੋਈ ਮੀਟਿੰਗ ਵਿੱਚ ਪਾਰਟੀ ਦੇ ਸਾਰੇ ਵਿਧਾਇਕਾਂ ਅਤੇ […]

ਪਟਨਾ ‘ਚ ਵਾਪਰਿਆ ਦਰਦਨਾਕ ਹਾਦਸਾ, ਸਿਲੰਡਰ ਫਟਣ ਨਾਲ 4 ਮਜ਼ਦੂਰਾਂ ਦੀ ਮੌਤ

Patna

ਚੰਡੀਗੜ੍ਹ 06 ਅਗਸਤ 2022: ਪਟਨਾ (Patna) ਦੇ ਗੰਗਾ ਨਦੀ ਵਿੱਚ ਇੱਕ ਮੋਟਰਬੋਟ ਵਿੱਚ ਇੱਕ ਐਲਪੀਜੀ ਸਿਲੰਡਰ ਫਟਣ ਨਾਲ 4 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਮਜ਼ਦੂਰ ਜ਼ਖਮੀ ਹੋ ਗਏ ਹਨ । ਇਹ ਘਟਨਾ ਪਟਨਾ ਦੇ ਮਨੇਰ (Maner) ਇਲਾਕੇ ਦੀ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਰੀ ਅਨੁਸਾਰ ਮਜ਼ਦੂਰ ਐਲਪੀਜੀ ਸਿਲੰਡਰ ‘ਤੇ ਖਾਣਾ ਬਣਾ […]

ਬਿਹਾਰ ‘ਚ ਪਟਾਕਾ ਫੈਕਟਰੀ ‘ਚ ਹੋਇਆ ਭਿਆਨਕ ਧਮਾਕਾ, 10 ਜਣਿਆਂ ਦੀ ਹੋਈ ਮੌਤ

ਬਿਹਾਰ

ਚੰਡੀਗੜ੍ਹ 04 ਮਾਰਚ 2022: ਬਿਹਾਰ ਦੇ ਭਾਗਲਪੁਰ ਜ਼ਿਲੇ ‘ਚ ਇਕ ਘਰ ਦੇ ਅੰਦਰ ਹੋਏ ਭਿਆਨਕ ਧਮਾਕੇ ‘ਚ ਘੱਟੋ-ਘੱਟ 10 ਜਣਿਆਂ ਦੀ ਮੌਤ ਹੋ ਗਈ ਅਤੇ 9 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਦੱਸਿਆ ਜਾਂਦਾ ਹੈ ਕਿ ਇਸ ਘਰ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਪਟਾਕੇ ਬਣਾਉਣ ਦਾ ਧੰਦਾ ਚੱਲ ਰਿਹਾ ਸੀ। ਇਸਦੇ ਚੱਲਦੇ ਪੀਐਮ ਮੋਦੀ ਨੇ […]