July 7, 2024 11:42 pm

ਸੁਪਰੀਮ ਕੋਰਟ ਦੇ 13 ਜੱਜ ਸਮੇਤ ਕਈ ਅਧਿਕਾਰੀ ਹੋਏ ਕੋਰੋਨਾ ਪਾਜ਼ੇਟਿਵ

Ordinance

ਚੰਡੀਗੜ੍ਹ 25 ਜਨਵਰੀ 2022: ਦੇਸ਼ ‘ਚ ਵੱਧ ਰਹੇ ਕੋਰੋਨਾ ਦੇ ਪ੍ਰਕੋਪ ਨੇ ਸੁਪਰੀਮ ਕੋਰਟ (the Supreme Court) ਨੂੰ ਵੀ ਆਪਣੀ ਚਪੇਟ ‘ਚ ਲੈ ਲਿਆ ਹੈ । ਇਸਦੇ ਚਲਦੇ ਸਰਵਉੱਚ ਅਦਾਲਤ ਦੇ 10 ਜੱਜ ਇਸ ਦੀ ਲਪੇਟ ਵਿਚ ਆ ਚੁੱਕੇ ਹਨ। ਸੁਪਰੀਮ ਕੋਰਟ (the Supreme Court) ਦੇ 13 ਜੱਜ ਅਤੇ ਇੱਥੇ ਰਜਿਸਟਰੀ ਦੇ 400 ਕਰਮਚਾਰੀ ਕੋਵਿਡ-19 […]