July 7, 2024 6:22 pm

ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਖੋਲੇਗੀ ਚੈਰੀਟੇਬਲ ਡਿਸਪੈਂਸਰੀ, ਮੁਫ਼ਤ ਮਿਲਣਗੀਆਂ ਦਵਾਈਆਂ

Charitable dispensary

ਨਵਾਂਸ਼ਹਿਰ, 08 ਅਪ੍ਰੈਲ 2024: ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਇਲਾਕੇ ਦੇ ਲੋੜਵੰਦ ਪਰਿਵਾਰਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ, ਵਿੱਦਿਅਕ ਅਤੇ ਕਰਤਾਰਪੁਰ ਸਾਹਿਬ ਦੀ ਯਾਤਰਾ ਨਾਲ ਸੰਬੰਧਤ ਸੇਵਾਵਾਂ ਪ੍ਰਤੀ ਆਮ ਲੋਕਾਂ, ਹਰਮਨ ਪ੍ਰਿਯਤਾ, ਭਰੋਸਾ ਅਤੇ ਰੁਝਾਨ ਵਾਹਿਗੁਰੂ ਦੀ ਕਿਰਪਾ ਸਦਕਾ ਬ ਦਿਨ ਵਧਦਾ ਜਾ ਰਿਹਾ ਹੈ। ਬੰਗਾ ਵਿਖੇ ਬਾਬਾ ਸੂਰਜ ਮੱਲ ਜੀ ਦੀ ਯਾਦ ਨੂੰ […]