July 8, 2024 10:24 am

ਪਵਿੱਤਰ ਚਾਰ ਧਾਮ ਯਾਤਰਾ ‘ਤੇ ਆਉਣ ਵਾਲੇ ਸ਼ਰਧਾਲੂਆਂ ਦੀ ਸਿਹਤ ਦੀ ਦੇਖਭਾਲ ਲਈ ਬਣਾਇਆ ਈ-ਸਿਹਤ ਧਾਮ ਐਪ

Char dham yatra

ਚੰਡੀਗੜ੍ਹ, 27 ਮਈ 2024: ਉਤਰਾਖੰਡ ਸਰਕਾਰ ਨੇ ਪਵਿੱਤਰ ਚਾਰ ਧਾਮ ਯਾਤਰਾ (Char Dham Yatra) ‘ਤੇ ਆਉਣ ਵਾਲੇ ਸ਼ਰਧਾਲੂਆਂ ਦੇ ਸਿਹਤ ਦੀ ਦੇਖਭਾਲ ਅਤੇ ਨਿਗਰਾਨੀ ਪ੍ਰਣਾਲੀਆਂ ਵਿਚ ਸੁਧਾਰ ਲਈ ਈ-ਸਿਹਤ ਧਾਮ ਐਪ ਨਾਂਅ ਦੀ ਪਹਿਲ ਸ਼ੁਰੂ ਕੀਤੀ ਹੈ। ਇਹ ਐਪ ਇਕ ਵਿਸ਼ੇਸ਼ ਆਨਲਾਈਨ ਟੂਲ ਹੈ, ਜਿਸ ਨੂੰ ਯਾਤਰਾ ਦੌਰਾਨ ਤੀਰਥ ਯਾਤਰੀਆਂ ਦੀ ਸਿਹਤ ਸਥਿਤੀ ਨੂੰ ਟ੍ਰੈਕ […]

ਕੇਦਾਰਨਾਥ ਕੰਪਲੈਕਸ ‘ਚ ਰੀਲ ਬਣਾਉਣ ਤੇ ਹੰਗਾਮਾ ਕਰਨ ਵਾਲੇ 84 ਵਿਅਕਤੀਆਂ ਦੇ ਕੱਟੇ ਚਲਾਨ

Kedarnath Dham

ਚੰਡੀਗੜ੍ਹ, 25 ਮਈ 2024: ਕੇਦਾਰਨਾਥ ਧਾਮ (Kedarnath Dham)ਕੰਪਲੈਕਸ ‘ਚ ਸੋਸ਼ਲ ਮੀਡੀਆ ‘ਤੇ ਰੀਲਾਂ ਬਣਾਉਣ ਅਤੇ ਹੰਗਾਮਾ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਨੇ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਧਾਮ ਦੇ ਪਾਬੰਦੀਸ਼ੁਦਾ ਖੇਤਰ ਵਿੱਚ ਰੀਲ ਬਣਾਉਣ ਵਾਲੇ 84 ਵਿਅਕਤੀਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਚੁੱਕੀ ਹੈ, ਜਦਕਿ ਹੰਗਾਮਾ ਕਰਨ ਵਾਲੇ 59 ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ […]

ਕੇਦਾਰਨਾਥ ਧਾਮ ‘ਚ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, ਵਾਲ-ਵਾਲ ਬਚੀ 6 ਸ਼ਰਧਾਲੂਆਂ ਦੀ ਜਾਨ

Kedarnath Dham

ਚੰਡੀਗੜ੍ਹ, 24 ਮਈ 2024: ਉੱਤਰਾਖੰਡ ਦੇ ਕੇਦਾਰਨਾਥ ਧਾਮ (Kedarnath Dham) ਵਿੱਚ ਹੈਲੀਕਾਪਟਰ ਦਾ ਸੰਤੁਲਨ ਵਿਗੜ ਗਿਆ ਅਤੇ ਹੈਲੀਕਾਪਟਰ ਨੂੰ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਇਸ ਹਾਦਸੇ ‘ਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਹੈਲੀਕਾਪਟਰ ਵਿੱਚ ਤਕਨੀਕੀ ਖ਼ਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਹੈਲੀਕਾਪਟਰ ਦੇ ਰੋਟਰ ‘ਚ ਖਰਾਬੀ ਕਾਰਨ ਇਸ ਦੀ ਐਮਰਜੈਂਸੀ ਲੈਂਡਿੰਗ ਹੋਈ। ਹਾਲਾਂਕਿ, ਸਫਲ […]