July 4, 2024 11:27 pm

ਭਾਰਤ ਦੇ ਚੰਦਰਯਾਨ-3 ਮਿਸ਼ਨ ਤੋਂ ਬਾਅਦ ਚੀਨ ਨੇ ਆਪਣਾ ਚੰਦਰਮਾ ਮਿਸ਼ਨ ਕੀਤਾ ਲਾਂਚ

moon mission

ਚੰਡੀਗੜ੍ਹ, 03 ਮਈ 2024: ਭਾਰਤ ਦੇ ਚੰਦਰਯਾਨ-3 ਮਿਸ਼ਨ (moon mission) ਤੋਂ ਬਾਅਦ ਹੁਣ ਚੀਨ ਨੇ ਵੀ ਆਪਣਾ ਚੰਦਰਮਾ ਮਿਸ਼ਨ ਲਾਂਚ ਕੀਤਾ ਹੈ। ਇਸ ਮਿਸ਼ਨ ਦਾ ਨਾਂ ਚੇਂਗ ਈ -6 ਮਿਸ਼ਨ ਹੈ ਅਤੇ ਇਸ ‘ਚ ਪਾਕਿਸਤਾਨ ਦਾ ਆਈਕਿਊਬ -Q ਸੈਟੇਲਾਈਟ ਲਗਾਇਆ ਗਿਆ ਹੈ। ਇਸ ਸੈਟੇਲਾਈਟ ‘ਚ 2 ਕੈਮਰੇ ਹਨ, ਜੋ ਚੰਦਰਮਾ ਦੀ ਸਤ੍ਹਾ ਦੀਆਂ ਤਸਵੀਰਾਂ ਲੈਣਗੇ। […]

ਕੇਂਦਰ ਸਰਕਾਰ ਦਾ ਐਲਾਨ, ਹਰ ਸਾਲ 23 ਅਗਸਤ ਨੂੰ ਮਨਾਇਆ ਜਾਵੇਗਾ ‘ਰਾਸ਼ਟਰੀ ਪੁਲਾੜ ਦਿਵਸ’

National Space Day

ਚੰਡੀਗੜ੍ਹ, 14 ਅਕਤੂਬਰ 2023: ਕੇਂਦਰ ਸਰਕਾਰ ਨੇ 23 ਅਗਸਤ ਨੂੰ ‘ਰਾਸ਼ਟਰੀ ਪੁਲਾੜ ਦਿਵਸ’ (National Space Day) ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ਚੰਦਰਮਾ ਦੇ ਦੱਖਣੀ ਧਰੁਵ ‘ਤੇ ਵਿਕਰਮ ਲੈਂਡਰ ਦੇ ਉਤਰਨ ਅਤੇ ਪ੍ਰਗਿਆਨ ਰੋਵਰ ਦੀ ਤਾਇਨਾਤੀ ਨਾਲ ਚੰਦਰਯਾਨ-3 ਮਿਸ਼ਨ ਦੀ ਸਫਲਤਾ ਦਾ ਜਸ਼ਨ ਮਨਾਉਣ ਲਈ ਲਿਆ ਗਿਆ ਹੈ।

ਚੰਦਰਯਾਨ-3 ਦੇ ਕਾਊਂਟਡਾਊਨ ਦੀ ਆਵਾਜ਼ ਦੇਣ ਵਾਲੀ ਵਿਗਿਆਨੀ ਵਲਾਰਮਥੀ ਪੂਰੇ ਹੋ ਗਏ

Valaramathi

ਚੰਡੀਗੜ੍ਹ, 04 ਸਤੰਬਰ 2023: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਦੇਸ਼ ਵਾਸੀਆਂ ਲਈ ਬੁਰੀ ਖ਼ਬਰ ਹੈ। ਇਸਰੋ ਦੀ ਇੱਕ ਬੀਬੀ ਵਿਗਿਆਨਕ ਨੇ ਇਸ ਦੁਨੀਆ ਨੂੰ ਅਲਵਿਦਾ ਅੱਖ ਦਿੱਤਾ । ਭਾਰਤ ਦੇ ਚੰਦਰਮਾ ਮਿਸ਼ਨ ਯਾਨੀ ਚੰਦਰਯਾਨ-3 ਦੀ ਕਾਊਂਟਡਾਊਨ ਦੀ ਆਵਾਜ਼ ਹਮੇਸ਼ਾ ਲਈ ਖਾਮੋਸ਼ ਹੋ ਗਈ। ਵਿਗਿਆਨੀ ਵਲਾਰਮਥੀ (Valaramathi) ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ […]

Aditya-L1 Mission: ਚੰਦਰਯਾਨ ਦੀ ਸਫਲਤਾ ਤੋਂ ਬਾਅਦ ਸੂਰਜ ਮਿਸ਼ਨ ‘ਆਦਿਤਿਆ-ਐਲ1’ ਤਿਆਰ, ਜਾਣੋ ਕਦੋਂ ਹੋਵੇਗਾ ਲਾਂਚ

Aditya-L1

ਚੰਡੀਗੜ੍ਹ, 26 ਅਗਸਤ 2023: ਚੰਦਰ ਮਿਸ਼ਨ ਦੀ ਸਫਲਤਾ ਤੋਂ ਬਾਅਦ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਸੂਰਜ ਦਾ ਅਧਿਐਨ ਕਰਨ ਲਈ ਸੰਭਾਵਿਤ ਤੌਰ ‘ਤੇ 2 ਸਤੰਬਰ ਨੂੰ ਸੂਰਜ ਮਿਸ਼ਨ ਦੀ ਸ਼ੁਰੂਆਤ ਕਰਨ ਦੀ ਤਿਆਰੀ ਕਰ ਰਿਹਾ ਹੈ। ‘ਆਦਿਤਿਆ-ਐਲ1’ (Aditya-L1) ਪੁਲਾੜ ਯਾਨ ਸੂਰਜੀ ਕਰੋਨਾ (ਸੂਰਜ ਦੀ ਸਭ ਤੋਂ ਬਾਹਰੀ ਪਰਤਾਂ) ਦੇ ਰਿਮੋਟ ਨਿਰੀਖਣ ਲਈ ਅਤੇ L-1 (ਸੂਰਜ-ਧਰਤੀ […]

Chandrayaan-3 Mission: ਚੰਦਰਯਾਨ-3 ਦੀ ਸਫ਼ਲਤਾ ‘ਚ ਪੰਜਾਬੀ ਨੌਜਵਾਨ ਮੋਹਿਤ ਸ਼ਰਮਾ ਦਾ ਅਹਿਮ ਯੋਗਦਾਨ

Mohit Sharma

ਚੰਡੀਗੜ੍ਹ, 26 ਅਗਸਤ 2023: ਭਾਰਤੀ ਵਿਗਿਆਨੀਆਂ ਦੀ ਦਿਨ ਰਾਤ ਦੀ ਮਿਹਨਤ ਨੇ ਅੱਜ ਦੇਸ਼ ਨਾਂ ਦੁਨੀਆ ਵਿੱਚ ਚਮਕਾ ਦਿੱਤਾ ਹੈ | ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵਿਗਿਆਨੀਆਂ, ਟੈਕਨੀਸ਼ੀਅਨ ਆਦਿ ਚੰਦਰਯਾਨ-3 ਦੀ ਸਫਲਤਾ ਦਾ ਹਿੱਸਾ ਬਣੇ | ਇਸਦੇ ਨਾਲ ਹੀ ਇਸ ਵਿੱਚ ਪੰਜਾਬ ਦੇ ਨੌਜਵਾਨਾਂ ਦਾ ਵੀ ਵੱਡਾ ਯੋਗਦਾਨ ਰਿਹਾ ਹੈ | ਚੰਦਰਯਾਨ 3 ਦੀ ਟੀਮ […]

ਇਸਰੋ ਵਿਗਿਆਨੀਆਂ ਨੂੰ ਮਿਲੇ PM ਮੋਦੀ, ਹਰ ਸਾਲ 23 ਅਗਸਤ ਨੂੰ ਮਨਾਇਆ ਜਾਵੇਗਾ ਰਾਸ਼ਟਰੀ ਪੁਲਾੜ ਦਿਵਸ

ISRO

ਚੰਡੀਗੜ੍ਹ, 26 ਅਗਸਤ, 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੱਖਣੀ ਅਫਰੀਕਾ ਅਤੇ ਗ੍ਰੀਸ ਦੇ ਦੋ ਦੇਸ਼ਾਂ ਦੇ ਦੌਰੇ ਦੀ ਸਮਾਪਤੀ ਤੋਂ ਬਾਅਦ ਬੈਂਗਲੁਰੂ ਦੇ HAL ਹਵਾਈ ਅੱਡੇ ‘ਤੇ ਪਹੁੰਚੇ। ਇੱਥੇ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਦੌਰਾਨ ਇੱਕ ਨਵਾਂ ਨਾਅਰਾ ਦਿੱਤਾ – ‘ਜੈ ਵਿਗਿਆਨ-ਜੈ ਅਨੁਸੰਧਾਨ’। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਇਸਰੋ (ISRO) ਟੈਲੀਮੈਟਰੀ ਟ੍ਰੈਕਿੰਗ […]

ਚੰਦਰਯਾਨ-3 ਮਿਸ਼ਨ ਦਾ ਨਵਾਂ ਵੀਡੀਓ ਆਇਆ ਸਾਹਮਣੇ, ਚੰਦਰਮਾ ਦੀ ਸਤ੍ਹਾ ‘ਤੇ ਉਤਰਿਆ ਰੋਵਰ ਪ੍ਰਗਿਆਨ

ISRO

ਚੰਡੀਗੜ੍ਹ, 25 ਅਗਸਤ 2023: ਚੰਦਰਯਾਨ-3 ਮਿਸ਼ਨ ਦੀ ਸਫਲਤਾ ਤੋਂ ਬਾਅਦ ਪੂਰੀ ਦੁਨੀਆ ਭਾਰਤ ਦੇ ਵਿਕਰਮ ਲੈਂਡਰ ਅਤੇ ਪ੍ਰਗਿਆਨ ਰੋਵਰ (Pragyan Rover) ਤੋਂ ਆਉਣ ਵਾਲੀ ਜਾਣਕਾਰੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ। ਭਾਰਤ ਦੀ ਪੁਲਾੜ ਏਜੰਸੀ ਇਸਰੋ ਵੀ ਸਮੇਂ-ਸਮੇਂ ‘ਤੇ ਮਿਸ਼ਨ ਨਾਲ ਜੁੜੀਆਂ ਅਪਡੇਟਾਂ ਸਾਂਝੀਆਂ ਕਰ ਰਹੀ ਹੈ। ਇਸ ਦੌਰਾਨ, ਏਜੰਸੀ ਨੇ ਐਕਸ ‘ਤੇ ਇਕ […]

ਚੰਦਰਯਾਨ-2 ਦੇ ਆਰਬਿਟਰ ਤੇ ਚੰਦਰਯਾਨ-3 ਦੇ ਲੈਂਡਰ ਵਿਚਾਲੇ ਸੰਪਰਕ ਸਥਾਪਿਤ, ਇਸਰੋ ਨੇ ਦਿੱਤੀ ਜਾਣਕਾਰੀ

Chandrayaan-3

ਚੰਡੀਗੜ੍ਹ, 21 ਅਗਸਤ 2023: ਚੰਦਰਯਾਨ-3 (Chandrayaan-3)  ਮਿਸ਼ਨ ਦਾ ਲੈਂਡਰ ਮਾਡਿਊਲ ਚੰਦਰਮਾ ਦੀ ਸਤ੍ਹਾ ਤੋਂ ਸਿਰਫ਼ 25 ਤੋਂ 150 ਕਿਲੋਮੀਟਰ ਦੀ ਦੂਰੀ ‘ਤੇ ਚੱਕਰ ਲਗਾ ਰਿਹਾ ਹੈ। ਇਸਰੋ ਮੁਤਾਬਕ ਚੰਦਰਯਾਨ-2 ਦੇ ਆਰਬਿਟਰ ਨੇ ਚੰਦਰਯਾਨ-3 ਦੇ ਲੈਂਡਰ ਮਡਿਊਲ ਨਾਲ ਸੰਪਰਕ ਸਥਾਪਿਤ ਕਰ ਲਿਆ ਹੈ। ਹੁਣ ਉਡੀਕ 23 ਅਗਸਤ ਦੀ ਹੈ, ਜਦੋਂ ਭਾਰਤ ਚੰਦਰਮਾ ਦੀ ਸਤ੍ਹਾ ‘ਤੇ ਸਾਫਟ […]

Chandrayaan 3: ਚੰਦਰਯਾਨ-3 ਦੇ ਵਿਕਰਮ ਲੈਂਡਰ ਨੇ ਚੰਦਰਮਾ ਸਤਹਿ ਦੀਆਂ ਭੇਜੀਆਂ ਤਸਵੀਰਾਂ

National Space Day

ਚੰਡੀਗੜ੍ਹ, 21 ਅਗਸਤ, 2023: ਇਸਰੋ ਦਾ ਚੰਦਰਯਾਨ-3 (Chandrayaan-3) ਮਿਸ਼ਨ ਆਪਣੇ ਅੰਤਿਮ ਪੜਾਅ ‘ਤੇ ਹੈ। ਇਸ ਤੋਂ ਪਹਿਲਾਂ ਵਿਕਰਮ ਲੈਂਡਰ ਨੇ ਚੰਦਰਮਾ ਸਤਹਿ ਦੀਆਂ ਕੁਝ ਤਸਵੀਰਾਂ ਭੇਜੀਆਂ ਹਨ, ਇਸਰੋ ਨੇ ਸੋਮਵਾਰ ਸਵੇਰੇ ਟਵਿੱਟਰ ‘ਤੇ ਇਨ੍ਹਾਂ ਨੂੰ ਸਾਂਝਾ ਕੀਤਾ। ਚੰਦਰਯਾਨ 3 ਮਿਸ਼ਨ ਦਾ ਲੈਂਡਰ ਮਾਡਿਊਲ ਚੰਦਰਮਾ ਦੀ ਸਤ੍ਹਾ ਤੋਂ ਸਿਰਫ਼ 25 ਤੋਂ 150 ਕਿਲੋਮੀਟਰ ਦੀ ਦੂਰੀ ‘ਤੇ […]