July 8, 2024 11:12 pm

DRDO ਨੇ ਛੋਟੀ ਰੇਂਜ ਦੀ ਏਅਰ ਡਿਫੈਂਸ ਸਿਸਟਮ ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ

DRDO

ਚੰਡੀਗੜ੍ਹ 27 ਸਤੰਬਰ 2022: ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (DRDO) ਨੇ 27 ਸਤੰਬਰ 2022 ਨੂੰ ਓਡੀਸ਼ਾ ਦੇ ਤੱਟ ਤੋਂ ਦੂਰ ਏਕੀਕ੍ਰਿਤ ਟੈਸਟ ਰੇਂਜ, ਚਾਂਦੀਪੁਰ ਤੋਂ ਇੱਕ ਪੋਰਟੇਬਲ ਲਾਂਚਰ ਤੋਂ ਬਹੁਤ ਛੋਟੀ ਰੇਂਜ ਦੀ ਏਅਰ ਡਿਫੈਂਸ ਸਿਸਟਮ (VSHORADS ) ਮਿਜ਼ਾਈਲ ਦੇ ਦੋ ਸਫਲ ਪ੍ਰੀਖਣ ਕੀਤੇ। ਇਹ VSHORADS ਇੱਕ ਮੈਨ ਪੋਰਟੇਬਲ ਏਅਰ ਡਿਫੈਂਸ ਸਿਸਟਮ (MANPAD) ਹੈ ਜੋ […]

DRDO ਤੇ ਭਾਰਤੀ ਫੌਜ ਨੇ QRSAM ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ

DRDO

ਚੰਡੀਗੜ੍ਹ 08 ਸਤੰਬਰ 2022: ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (DRDO) ਦੇ ਵਿਗਿਆਨੀਆਂ ਅਤੇ ਭਾਰਤੀ ਫੌਜ ਨੇ ਅੱਜ QRSAM ਸਰਫੇਸ-ਟੂ-ਏਅਰ ਕਵਿੱਕ ਰਿਐਕਸ਼ਨ ਮਿਜ਼ਾਈਲ ਸਿਸਟਮ ਦਾ ਸਫਲ ਪ੍ਰੀਖਣ ਕੀਤਾ।ਇਸ ਪ੍ਰੀਖਣ ਦੌਰਾਨ ਮਿਜ਼ਾਈਲ ਨੇ ਨਿਰਧਾਰਿਤ ਸਮੇਂ ‘ਚ ਸਟੀਕ ਨਿਸ਼ਾਨੇ ‘ਤੇ ਆਪਣੇ ਟਾਰਗੇਟ ਨੂੰ ਖ਼ਤਮ ਕੀਤਾ। DRDO ਨੇ ਓਡੀਸ਼ਾ ਦੇ ਚਾਂਦੀਪੁਰ ਰੇਂਜ ਵਿੱਚ QRSM ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ। […]

Prithvi-II: DRDO ਨੇ ਬੈਲਿਸਟਿਕ ਮਿਜ਼ਾਈਲ ਪ੍ਰਿਥਵੀ-2 ਦਾ ਕੀਤਾ ਸਫਲ ਪ੍ਰੀਖਣ

Prithvi-II

ਚੰਡੀਗੜ੍ਹ 15 ਜੂਨ 2022: DRDO ਨੇ ਪ੍ਰਿਥਵੀ-2 (Prithvi-II) ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ | ਇਹ ਪ੍ਰੀਖਣ ਬੁੱਧਵਾਰ ਨੂੰ ਚਾਂਦੀਪੁਰ, ਉੜੀਸਾ ਵਿੱਚ ਏਕੀਕ੍ਰਿਤ ਟੈਸਟ ਰੇਂਜ ਤੋਂ ਕੀਤਾ ਗਿਆ। ਪ੍ਰਿਥਵੀ-ਟੂ ਇੱਕ ਛੋਟੀ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਹੈ। ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਪ੍ਰਿਥਵੀ-2 ਬੈਲਿਸਟਿਕ ਮਿਜ਼ਾਈਲ ਨੂੰ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਡੀਆਰਡੀਓ) ਦੁਆਰਾ ਸਵਦੇਸ਼ੀ […]