July 7, 2024 4:58 pm

ਚੰਡੀਗੜ੍ਹ ਦੇ ਵਿਕਾਸ ਨਗਰ ‘ਚ 16 ਸਾਲਾ ਸੌਰਭ ਦਾ ਅਣਪਛਾਤੇ ਹਮਲਾਵਰਾਂ ਨੇ ਕੀਤਾ ਕਤਲ

murder

ਚੰਡੀਗੜ੍ਹ, 24 ਜੂਨ 2023: ਚੰਡੀਗੜ੍ਹ (Chandigarh) ਦੇ ਵਿਕਾਸ ਨਗਰ ‘ਚ ਦੇਰ ਰਾਤ 9 ਵਜੇ 12 ਤੋਂ 14 ਅਣਪਛਾਤੇ ਹਮਲਾਵਰਾਂ ਨੇ ਘਰੋਂ ਖੁਲ੍ਹੇ ਪੈਸੇ ਲੈਣ ਜਾ ਰਹੇ 16 ਸਾਲਾ ਸੌਰਭ ‘ਤੇ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਆਸਪਾਸ ਦੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਹਮਲੇ ਦੀ ਸੂਚਨਾ ਮਿਲਦੇ ਹੀ […]

ਮਹਿਲਾ ਵਕੀਲ ਦੇ ਘਰ NIA ਦੀ ਛਾਪੇਮਾਰੀ ਦੇ ਵਿਰੋਧ ‘ਚ ਵਕੀਲ ਅੱਜ ਵੀ ਹਾਈਕੋਰਟ ‘ਚ ਕੰਮ ਰੱਖਣਗੇ ਬੰਦ

Amritpal Singh

ਚੰਡੀਗੜ੍ਹ 02 ਨਵੰਬਰ 2022: ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਅੱਜ ਵੀ ਕੰਮ ਬੰਦ ਰੱਖਣਗੇ । ਚੰਡੀਗੜ੍ਹ ਦੀ ਮਹਿਲਾ ਵਕੀਲ ਡਾ.ਸ਼ੈਲੀ ਸ਼ਰਮਾ ਦੇ ਸੈਕਟਰ 27 ਸਥਿਤ ਘਰ ਅਤੇ ਦਫ਼ਤਰ ਵਿੱਚ ਐਨਆਈਏ ਦੇ ਛਾਪੇਮਾਰੀ ਖ਼ਿਲਾਫ਼ ਵਕੀਲਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਹਾਈਕੋਰਟ ਵਿੱਚ ਵਕੀਲਾਂ ਵਲੋਂ ਪਿਛਲੇ ਸੋਮਵਾਰ ਤੋਂ ਹੀ ਕੰਮ ਠੱਪ ਰਿਹਾ । ਇਸ ਦੇ […]

ਸੁਖਨਾ ਝੀਲ ਨੇੜੇ ਲੜਕੀ ਦੇ ਕਤਲ ਦੀ ਗੁੱਥੀ ਸੁਲਝੀ, ਪ੍ਰੇਮੀ ਹੀ ਨਿਕਲਿਆ ਕਾਤਲ

Sukhna Lake,

ਚੰਡੀਗੜ੍ਹ 01 ਨਵੰਬਰ 2022: ਚੰਡੀਗੜ੍ਹ ਦੀ ਸੁਖਨਾ ਝੀਲ (Sukhna Lake) ਨੇੜਿਓਂ 28 ਅਕਤੂਬਰ ਨੂੰ 21 ਸਾਲਾ ਲੜਕੀ ਦੀ ਲਾਸ਼ ਬਰਾਮਦ ਹੋਈ ਸੀ। ਝੀਲ ਨੇੜੇ ਬੱਚੀ ਦੀ ਲਾਸ਼ ਮਿਲਣ ‘ਤੇ ਹੜਕੰਪ ਮਚ ਗਿਆ ਸੀ । ਇਸ ਘਟਨਾ ਤੋਂ ਬਾਅਦ ਚੰਡੀਗੜ੍ਹ ਪੁਲਿਸ ਵੀ ਤੁਰੰਤ ਹਰਕਤ ਵਿੱਚ ਨਜ਼ਰ ਆਈ। ਹਾਲਾਂਕਿ ਉਸ ਦੌਰਾਨ ਮ੍ਰਿਤਕ ਲੜਕੀ ਬਾਰੇ ਕੁਝ ਵੀ ਸਪੱਸ਼ਟ […]

ਸੁਖਨਾ ਝੀਲ ਦੇ ਗਾਰਡਨ ਆਫ ਸਾਈਲੈਂਸ ‘ਚ 22 ਸਾਲਾ ਲੜਕੀ ਦੀ ਮਿਲੀ ਲਾਸ਼

ਬਿਜਲੀ ਵਿਭਾਗ

ਅੰਮ੍ਰਿਤਸਰ 29 ਅਕਤੂਬਰ 2022: ਚੰਡੀਗ੍ਹੜ ਦੀ ਸੁਖਨਾ ਝੀਲ ‘ਤੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪੁਲਿਸ ਨੂੰ ਸ਼ੁੱਕਰਵਾਰ ਦੁਪਹਿਰ ਝੀਲ ਦੇ ਪਿਛਲੇ ਪਾਸੇ ਸਥਿਤ ਗਾਰਡਨ ਆਫ ਸਾਈਲੈਂਸ (Garden of Silence)  ‘ਚ 22 ਸਾਲਾ ਲੜਕੀ ਦੀ ਲਾਸ਼ ਬਰਾਮਦ ਹੋਈ । ਪ੍ਰਾਪਤ ਜਾਣਕਾਰੀ ਅਨੁਸਾਰ ਲੜਕੀ ਜਲੰਧਰ ਦੇ ਨੂਰਮਹਿਲ ਦੀ ਰਹਿਣ ਵਾਲੀ ਸੀ ਅਤੇ ਮ੍ਰਿਤਕ ਲੜਕੀ […]

ਚੰਡੀਗ੍ਹੜ ਦੇ ਇੰਡਸਟਰੀਅਲ ਏਰੀਆ ਫੇਜ਼-1 ‘ਚ ਸ਼ਰਾਬ ਫੈਕਟਰੀ ‘ਚ ਲੱਗੀ ਭਿਆਨਕ ਅੱਗ

Chandigarh Industrial

ਚੰਡੀਗੜ੍ਹ 27 ਅਕਤੂਬਰ 2022: ਇਸ ਸਮੇਂ ਦੀ ਵੱਡੀ ਖ਼ਬਰ ਚੰਡੀਗ੍ਹੜ (Chandigarh) ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਸ਼ਹਿਰ ਦੇ ਇੰਡਸਟਰੀਅਲ ਏਰੀਆ ਫੇਜ਼-1 (Industrial Area Phase-I) ਵਿੱਚ ਇੱਕ ਸ਼ਰਾਬ ਦੀ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ | ਇਸ ਦੌਰਾਨ ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 10 ਤੋਬਾ 12 ਗੱਡੀਆਂ ਪਹੁੰਚੀਆਂ ਹਨ | ਰਾਹਤ ਦੀ […]

ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ‘ਚ ਸੁਖਬੀਰ ਸਿੰਘ ਬਾਦਲ SIT ਸਾਹਮਣੇ ਹੋਣਗੇ ਪੇਸ਼

Sukhbir Singh Badal

ਚੰਡੀਗੜ੍ਹ 06 ਸਤੰਬਰ 2022: ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ (Sukhbir Singh Badal) ਅੱਜ ਬਹਿਬਲ ਕਲਾਂ ਗੋਲੀ ਕਾਂਡ (Behbal Kalan firing case) ਮਾਮਲੇ ਵਿੱਚ ਚੰਡੀਗੜ੍ਹ ਵਿਖੇ ਸੈਕਟਰ 32 ਵਿਚ ਐਸ.ਆਈ.ਟੀ. ਸਾਹਮਣੇ ਪੇਸ਼ ਹੋਣਗੇ | ਜਿਕਰਯੋਗ ਹੈ ਕਿ ਸੁਖਬੀਰ ਬਾਦਲ ਨੂੰ ਕੋਟਕਪੂਰਾ ਗੋਲੀ ਕਾਂਡ ਤੋਂ ਬਾਅਦ ਹੁਣ ਬਹਿਬਲਕਲਾਂ ਗੋਲੀ ਕਾਂਡ (Behbal Kalan firing case) ਵਿੱਚ ਇੱਕ […]

ਚੰਡੀਗੜ੍ਹ ਕ੍ਰਿਕਟ ਸਟੇਡੀਅਮ ‘ਚ ਵਿਦਿਆਰਥੀਆਂ ਨੇ ਤਿਰੰਗਾ ਝੰਡਾ ਬਣਾ ਕੇ ਵਿਸ਼ਵ ਰਿਕਾਰਡ ਬਣਾਇਆ

ਤਿਰੰਗਾ

ਚੰਡੀਗੜ੍ਹ 13 ਅਗਸਤ 2022: ਦੇਸ਼ ਭਰ ‘ਚ ਆਜ਼ਾਦੀ ਦੀ 75ਵੀਂ ਵਰ੍ਹੇਗੰਢ ‘ਤੇ ‘ਹਰ ਘਰ ਤਿਰੰਗਾ‘ ਮੁਹਿੰਮ ਪੂਰੇ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਚੁੱਕੀ ਹੈ। ਇਸ ਦੌਰਾਨ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਚੰਡੀਗੜ੍ਹ ਦੇ ਸੈਕਟਰ 16 ਦੇ ਕ੍ਰਿਕਟ ਸਟੇਡੀਅਮ ‘ਚ 5800 ਤੋਂ ਵੱਧ ਵਿਦਿਆਰਥੀਆਂ ਨੇ ਮਨੁੱਖੀ ਤਿਰੰਗਾ ਝੰਡਾ ਬਣਾ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਇਸ ਮੌਕੇ […]