July 7, 2024 4:38 pm

Chamba Accident: ਬੇਕਾਬੂ ਹੋਈ ਗੱਡੀ ਨਦੀ ‘ਚ ਡਿੱਗੀ, ਪੁਲਿਸ ਮੁਲਾਜ਼ਮਾਂ ਸਮੇਤ 7 ਜਣਿਆਂ ਦੀ ਮੌਤ

Chamba

ਚੰਡੀਗੜ੍ਹ, 11 ਅਗਸਤ 2023: ਹਿਮਾਚਲ ਪ੍ਰਦੇਸ਼ ਦੇ ਚੰਬਾ (Chamba) ਜ਼ਿਲ੍ਹੇ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਛੇ ਪੁਲਿਸ ਮੁਲਾਜ਼ਮਾਂ ਸਮੇਤ ਸੱਤ ਜਣਿਆਂ ਦੀ ਮੌਤ ਹੋ ਗਈ। ਤੀਸਾ-ਬੈਰਗੜ੍ਹ ਰੋਡ ’ਤੇ ਤਰਵਾਈ ਪੁਲ ਨੇੜੇ ਗੱਡੀ ਸੜਕ ਤੋਂ ਬੇਕਾਬੂ ਹੋ ਕੇ ਬੈਰਾ ਨਦੀ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਸੱਤ ਜਣਿਆਂ ਦੀ ਜਾਨ ਚਲੀ ਗਈ। ਚਾਰ ਜਣੇ ਜ਼ਖਮੀ […]

Himachal Pradesh: ਚੰਬਾ ਜ਼ਿਲ੍ਹੇ ‘ਚ ਫਟਿਆ ਬੱਦਲ, ਕਈ ਵਾਹਨ ਪਾਣੀ ‘ਚ ਰੁੜ੍ਹੇ

Chamba

ਚੰਡੀਗੜ੍ਹ,19 ਜੁਲਾਈ 2023: ਹਿਮਾਚਲ ਪ੍ਰਦੇਸ਼ ਵਿੱਚ ਕੁਦਰਤ ਦਾ ਕਹਿਰ ਜਾਰੀ ਹੈ। ਕਈ ਇਲਾਕਿਆਂ ਤੋਂ ਭਾਰੀ ਮੀਂਹ ਅਤੇ ਕਈ ਇਲਾਕਿਆਂ ਤੋਂ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਹੁਣ ਚੰਬਾ (Chamba) ਜ਼ਿਲ੍ਹੇ ਵਿੱਚ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ, ਦੱਸਿਆ ਜਾ ਰਿਹਾ ਹੈ ਕਿ ਚੰਬਾ ਦੇ ਸਲੂਣੀ ਵਿੱਚ ਬੱਦਲ ਫਟਿਆ ਹੈ | ਇਸ ਘਟਨਾ […]

ਹਿਮਾਚਲ ‘ਚ ਭਾਰੀ ਬਾਰਿਸ਼ ਦੇ ਚੱਲਦੇ ਜ਼ਮੀਨ ਖਿਸਕਣ ਨਾਲ 20 ਘਰਾਂ ਨੂੰ ਪਹੁੰਚਿਆ ਨੁਕਸਾਨ, ਆਵਾਜਾਈ ਠੱਪ

Himachal Pradesh

ਚੰਡੀਗੜ੍ਹ 19 ਅਗਸਤ 2022: ਹਿਮਾਚਲ ਪ੍ਰਦੇਸ਼ (Himachal Pradesh) ‘ਚ ਭਾਰੀ ਬਾਰਿਸ਼ ਸਥਾਨਕ ਲੋਕਾਂ ਨੂੰ ਲਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਭਾਰੀ ਬਰਸੀ ਨੇ ਹਿਮਾਚਲ ਦੇ ਕਈ ਜ਼ਿਲ੍ਹਿਆਂ ‘ਚ ਤਬਾਹੀ ਮਚਾਈ ਹੋਈ ਹੈ | ਇਸਦੇ ਨਾਲ ਹੀ ਚੰਬਾ ਜ਼ਿਲੇ ‘ਚ ਅਲਰਟ ਦੇ ਵਿਚਕਾਰ ਰਾਤ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਨਦੀਆਂ ਅਤੇ ਨਾਲਿਆਂ […]

ਹਿਮਾਚਲ ਪ੍ਰਦੇਸ਼ ‘ਚ ਖਾਈ ‘ਚ ਡਿੱਗੀ ਬਲੈਰੋ ਗੱਡੀ, ਤਿੰਨ ਪੰਜਾਬੀਆਂ ਸਣੇ ਪੰਜ ਦੀ ਮੌਤ

ਬਲੈਰੋ ਗੱਡੀ

ਚੰਡੀਗੜ੍ਹ 25 ਜੁਲਾਈ 2022: ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਚੁਰਾਹ ਨੇੜੇ ਵੱਡਾ ਹਾਦਸਾ ਵਾਪਰਿਆ ਹੈ | ਇਸ ਹਾਦਸੇ ‘ਚ ਇੱਕ ਬਲੈਰੋ ਗੱਡੀ ਖਾਈ ‘ਚ ਡਿੱਗਣ ਕਾਰਨ 5 ਜਣਿਆਂ ਦੀ ਮੌਤ ਹੋ ਗਈ ਸੀ, ਜਦਕਿ 2 ਲੋਕ ਜਖ਼ਮੀ ਹੋ ਗਏ। ਮਰਨ ਵਾਲਿਆਂ ’ਚ ਤਿੰਨ ਵਿਅਕਤੀ ਗੁਰਦਾਸਪੁਰ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ | ਹਾਦਸੇ […]

Earthquake :ਹਿਮਾਚਲ ਪ੍ਰਦੇਸ਼ ਵਿਚ ਭੁਚਾਲ ਦੇ ਝਟਕੇ ਕੀਤੇ ਗਏ ਮਹਿਸੂਸ, ਭੂਚਾਲ ਦੀ ਤੀਬਰਤਾ 3.4 ਰਿਕਟਰ ਰਹੀ

6.07 magnitude earthquake shakes Himachal Pradesh

ਚੰਡੀਗੜ੍ਹ 22 ਦਸੰਬਰ 2021: ਹਿਮਾਚਲ (Himachal Pradesh) ਦੇ ਮੰਡੀ ਅਤੇ ਨਾਲ ਲਗਦੇ ਇਲਾਕਿਆਂ ‘ਚ ਭੁਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ ਹਨ| ਇਸ ਵਾਰ ਭੂਚਾਲ ਦੀ ਤੀਬਰਤਾ ਪਿਛਲੇ ਝਟਕਿਆਂ ਨਾਲੋਂ ਜ਼ਿਆਦਾ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਡਾਇਰੈਕਟਰ ਸੁਰਿੰਦਰ ਪਾਲ (Surinder Pal) ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬੁੱਧਵਾਰ ਸਵੇਰੇ ਕਰੀਬ 6.07 […]