July 4, 2024 11:32 pm

ਚੰਡੀਗੜ੍ਹ ‘ਚ ਨਵਾਂ ਟ੍ਰੈਫਿਕ ਨਿਯਮ ਲਾਗੂ, ਅਜਿਹੀ ਸਥਿਤੀ ‘ਚ ਪੁਲਿਸ ਨਹੀਂ ਕੱਟੇਗੀ ਚਲਾਨ

Chandigarh

ਚੰਡੀਗੜ੍ਹ, 11 ਮਾਰਚ 2023: ਚੰਡੀਗੜ੍ਹ (Chandigarh) ਪੁਲਿਸ ਨੇ ਹੁਣ ਟ੍ਰੈਫਿਕ ਨੂੰ ਲੈ ਕੇ ਨਵਾਂ ਨਿਯਮ ਲਾਗੂ ਕੀਤਾ ਹੈ। ਹੁਣ ਜੇਕਰ ਸੜਕ ‘ਤੇ ਕਿਸੇ ਐਮਰਜੈਂਸੀ ਵਾਹਨ ਨੂੰ ਰਸਤਾ ਦਿੰਦੇ ਹੋਏ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੁੰਦੀ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਇਸ ਸਥਿਤੀ ਵਿੱਚ, ਟ੍ਰੈਫਿਕ ਪੁਲਿਸ ਤੁਹਾਡਾ ਚਲਾਨ ਨਹੀਂ ਕਰੇਗੀ। ਚੰਡੀਗੜ੍ਹ ਟਰੈਫਿਕ ਪੁਲਿਸ ਨੇ ਸਪੱਸ਼ਟ […]

ਚੰਡੀਗੜ੍ਹ ਪੁਲਿਸ ਨੇ 2022 ‘ਚ 5 ਲੱਖ ਤੋਂ ਵੱਧ ਕੀਤੇ ਟ੍ਰੈਫਿਕ ਚਲਾਨ, ਅੰਕੜੇ ਜਾਰੀ

Chandigarh Police

ਚੰਡੀਗੜ੍ਹ 29 ਦਸੰਬਰ 2022: ਚੰਡੀਗੜ੍ਹ ਪੁਲਿਸ (Chandigarh Police) ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਸਖਤ ਦਿਖਾਈ ਦੇ ਰਹੀ ਹੈ | ਇਸ ਦੌਰਾਨ ਚੰਡੀਗੜ੍ਹ ਪੁਲਿਸ ਚਲਾਨ ਅੰਕੜੇ ਜਾਰੀ ਕੀਤੇ ਹਨ। ਪੁਲਿਸ ਨੇ ਦੱਸਿਆ ਕਿ ਇਸ ਸਾਲ 2022 ਵਿੱਚ 5,86,966 ਟ੍ਰੈਫਿਕ ਚਲਾਨ (Traffic challans) ਕੀਤੇ ਗਏ, ਜਦੋਂ ਕਿ 2021 ਵਿੱਚ 2,32,319 ਚਲਾਨ ਕੀਤੇ ਗਏ। ਇਸ ਸਾਲ […]