July 7, 2024 3:59 pm

ਭਾਰਤ ਸਰਕਾਰ ਵਲੋਂ ਦੁਨੀਆ ਦੀ ਪਹਿਲੀ ਨੇਜਲ ਵੈਕਸੀਨ ਨੂੰ ਮਨਜ਼ੂਰੀ, ਬੂਸਟਰ ਖ਼ੁਰਾਕ ਵਜੋਂ ਵੀ ਹੋਵੇਗੀ ਵਰਤੋਂ

Nasal Vaccine

ਚੰਡੀਗੜ੍ਹ 23 ਦਸੰਬਰ 2022: ਭਾਰਤ ਸਰਕਾਰ ਨੇ ਦੁਨੀਆ ਦੀ ਪਹਿਲੀ ਨੇਜਲ ਵੈਕਸੀਨ (Nasal Vaccine) (ਨੱਕ ਤੋਂ ਦਿੱਤੀ ਜਾਣ ਵਾਲੀ ਵੈਕਸੀਨ) ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ | ਇਸ ਕੋਰੋਨਾ ਵੈਕਸੀਨ ਨੂੰ ਹੈਦਰਾਬਾਦ ਦੀ ਭਾਰਤ ਬਾਇਓਟੈਕ ਨੇ ਤਿਆਰ ਕੀਤੀ ਹੈ | ਇਸ ਵੈਕਸੀਨ ਨੂੰ ਬੂਸਟਰ ਖੁਰਾਕ ਵਜੋਂ ਵਰਤਿਆ ਜਾ ਸਕਦਾ ਹੈ । ਸਭ […]

ਅਮਰੀਕੀ ਖੋਜਕਰਤਾਵਾਂ ਦਾ ਦਾਅਵਾ, ਓਮੀਕਰੋਨ ਦਾ ਬੀ.ਏ.2 ਰੂਪ ਡੈਲਟਾ ਰੂਪ ਨਾਲੋਂ ਘੱਟ ਘਾਤਕ

BA2 form of Omicron

ਚੰਡੀਗੜ੍ਹ 27 ਅਕਤੂਬਰ 2022: ਅਮਰੀਕੀ ਖੋਜਕਰਤਾਵਾਂ ਨੇ ਦਾਅਵਾ ਕੀਤਾ ਹੈ ਕਿ ਓਮੀਕਰੋਨ ਦਾ ਬੀ.ਏ.2 (BA.2) ਰੂਪ ਕੋਵਿਡ ਮਹਾਮਾਰੀ ਦੌਰਾਨ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਦੇ ਡੈਲਟਾ ਰੂਪ ਨਾਲੋਂ ਕਿਤੇ ਘੱਟ ਘਾਤਕ ਹੈ। ਅਮਰੀਕਾ ਦੇ ਮੈਸੇਚਿਉਸੇਟਸ ਜਨਰਲ ਹਸਪਤਾਲ ਦੇ ਜਾਂਚਕਰਤਾਵਾਂ ਦੀ ਅਗਵਾਈ ਵਾਲੀ ਇੱਕ ਖੋਜ ਟੀਮ ਦੇ ਅਨੁਸਾਰ, ਓਮਿਕਰੋਨ ਦੇ ਬੀ.ਏ.2 ਦੀ ਫਾਇਰਪਾਵਰ ਅਸਲੀ ਓਮੀਕਰੋਨ ਰੂਪ […]

Corona Sub-Variant: ਮਹਾਰਾਸ਼ਟਰ ‘ਚ ਓਮੀਕਰੋਨ ਸਬ-ਵੇਰੀਐਂਟ ਦੇ 18 ਮਾਮਲੇ ਆਏ ਸਾਹਮਣੇ

Omicron sub-variant

ਚੰਡੀਗੜ੍ਹ 19 ਅਕਤੂਬਰ 2022: ਮਹਾਰਾਸ਼ਟਰ ਵਿੱਚ ਕੋਰੋਨਾ ਦੇ ਓਮੀਕਰੋਨ ਦੇ ਸਬ-ਵੇਰੀਐਂਟ ਐਕਸ.ਬੀ.ਬੀ. (XBB) ਦੇ 18 ਮਾਮਲੇ ਸਾਹਮਣੇ ਆਏ ਹਨ। ਇਹ ਮਾਮਲੇ ਅਕਤੂਬਰ ਦੇ ਪਹਿਲੇ ਪੰਦਰਵਾੜੇ ਯਾਨੀ 1 ਤੋਂ 15 ਅਕਤੂਬਰ ਦਰਮਿਆਨ ਪਾਏ ਗਏ ਹਨ। ਜਾਣਕਾਰੀ ਅਨੁਸਾਰ ਅਕਤੂਬਰ ਦੇ ਪਹਿਲੇ ਪੰਦਰਵਾੜੇ ਵਿੱਚ ਮਹਾਰਾਸ਼ਟਰ ਵਿੱਚ ਓਮੀਕਰੋਨ ਦੇ ਐਕਸਬੀਬੀ ਸਬ-ਫਾਰਮ ਦੇ ਘੱਟੋ-ਘੱਟ 18 ਮਾਮਲੇ ਸਾਹਮਣੇ ਆਏ ਹਨ। ਰਾਜ […]

Covid-19: ਦੇਸ਼ ਦੀ ਪਹਿਲੀ ਨੱਕ ਰਾਹੀਂ ਦਿੱਤੀ ਜਾਣ ਵਾਲੀ ਵੈਕਸੀਨ ਨੂੰ DCGI ਵਲੋਂ ਮਿਲੀ ਮਨਜੂਰੀ

Nasal Vaccine

ਚੰਡੀਗੜ੍ਹ 06 ਸਤੰਬਰ 2022: ਭਾਰਤ ਨੂੰ ਕੋਰੋਨਾ (Corona) ਮਹਾਂਮਾਰੀ ਦੇ ਖ਼ਿਲਾਫ ਇੱਕ ਹੋਰ ਸਫਲਤਾ ਮਿਲੀ ਹੈ। ਦੇਸ਼ ਦੇ ਪਹਿਲੀ ਨੇਜਲ ਵੈਕਸੀਨ (Nasal Vaccine) (ਨੱਕ ਤੋਂ ਦਿੱਤੀ ਜਾਣ ਵਾਲੀ) ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਕਿਹਾ ਕਿ ਭਾਰਤ ਬਾਇਓਟੈਕ ਦੁਆਰਾ ਕੋਰੋਨਾ ਲਈ ਬਣਾਏ ਗਏ ਦੇਸ਼ ਦੇ ਪਹਿਲੇ […]

Chine: ਬੀਜਿੰਗ ‘ਚ ਕੋਰੋਨਾ ਨੇ ਪਸਾਰੇ ਪੈਰ, ਵਿੱਦਿਅਕ ਅਦਾਰੇ, ਮੈਟਰੋ ਸਟੇਸ਼ਨਾਂ, ਰੈਸਟੋਰੈਂਟ ਬੰਦ

Beijing

ਚੰਡੀਗੜ੍ਹ 04 ਮਈ 2022: (Corona Cases in chine) ਪਿਛਲੇ ਇੱਕ ਮਹੀਨੇ ਤੋਂ ਚੀਨ ਦੇ ਸ਼ੰਘਾਈ ਸ਼ਹਿਰ ਵਿੱਚ ਕਰਫਿਊ ਵਰਗੀ ਸਥਿਤੀ ਬਣੀ ਹੋਈ ਹੈ। ਸਾਰੀਆਂ ਸੇਵਾਵਾਂ ਬੰਦ ਹਨ ਅਤੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ। ਹੁਣ ਚੀਨ ਰਾਜਧਾਨੀ ਬੀਜਿੰਗ ਵਿੱਚ ਵੀ ਅਜਿਹਾ ਹੀ ਕਰ ਰਿਹਾ ਹੈ।ਬੀਜਿੰਗ (Beijing) ‘ਚ ਪਿਛਲੇ 24 ਘੰਟਿਆਂ ਦੌਰਾਨ […]

ਪੰਜਾਬ ‘ਚ ਵਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜਰ ਸਿਹਤ ਮੰਤਰੀ ਦਾ ਵੱਡਾ ਬਿਆਨ

corona cases in Punjab

ਚੰਡੀਗੜ੍ਹ 27 ਅਪ੍ਰੈਲ 2022: ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸੂਬੇ ਦੇ ਮੁੱਖ ਮੰਤਰੀਆਂ ਨਾਲ ਕੋਰੋਨਾ (Corona)  ਦੇ ਹਾਲਾਤਾਂ ‘ਤੇ ਚਰਚਾ ਕੀਤੀ | ਕੋਰੋਨਾ ਸਥਿਤੀ ਦੇ ਮੱਦੇਨਜਰ ਸਿਹਤ ਮੰਤਰੀ ਵਿਜੇ ਸਿੰਗਲਾ ਨੇ ਵੱਡਾ ਬਿਆਨ ਦਿੱਤਾ ਹੈ ਕਿ ਪੰਜਾਬ (Punjab) ਵਿੱਚ ਕੋਰੋਨਾ ਹਾਲਾਤ ਕੰਟਰੋਲ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਮਾਸਕ ਨਾ ਲਗਾਉਣ ਤੇ […]

EU ਨੇ ਦੱਖਣੀ ਅਫਰੀਕਾ ਨੂੰ ਜਾਣ ਵਾਲੀਆਂ ਉਡਾਣਾਂ ‘ਤੇ ਲਗਾਈ ਯਾਤਰਾ ਪਾਬੰਦੀ ਹਟਾਈ

European Union

ਚੰਡੀਗੜ੍ਹ 11 ਜਨਵਰੀ 2022: ਯੂਰਪੀਅਨ ਯੂਨੀਅਨ (European Union) ਨੇ ਸੋਮਵਾਰ ਨੂੰ ਨੋਵਲ ਕੋਰੋਨਾਵਾਇਰਸ ‘ਓਮੀਕਰੋਨ‘ (Omicron) ਦੇ ਫੈਲਣ ਨੂੰ ਰੋਕਣ ਦੀ ਉਮੀਦ ਵਿੱਚ ਲਗਭਗ ਇੱਕ ਮਹੀਨੇ ਬਾਅਦ ਦੱਖਣੀ ਅਫਰੀਕਾ ਜਾਣ ਅਤੇ ਜਾਣ ਵਾਲੀਆਂ ਉਡਾਣਾਂ ‘ਤੇ ਲਗਾਈ ਯਾਤਰਾ ਪਾਬੰਦੀ ਹਟਾ ਦਿੱਤੀ। ਓਮੀਕਰੋਨ (Omicron) ਦੀ ਪਛਾਣ ਪਹਿਲੀ ਵਾਰ ਦੱਖਣੀ ਅਫਰੀਕਾ ਵਿੱਚ ਪਿਛਲੇ ਸਾਲ ਨਵੰਬਰ ਦੇ ਅਖੀਰ ਵਿੱਚ ਹੋਈ […]

ਪੰਜਾਬ ‘ਚ ਸਕੂਲ ਤੇ ਕਾਲਜ ਕੀਤੇ ਬੰਦ, ਨਾਈਟ ਕਰਫਿਊ ਲਾਗੂ

Punjab

ਚੰਡੀਗੜ੍ਹ 4 ਜਨਵਰੀ, 2022 : ਕੋਰੋਨਾ ਦੇ ਮੱਦੇਨਜਰ ਪੰਜਾਬ ਸਰਕਰ (Punjab Government) ਨੇ ਅਹਿਮ ਫੈਸਲਾ ਲਿਆ | ਪੰਜਾਬ ਸਰਕਾਰ (Punjab Government) ਨੇ ਸੂਬੇ ਵਿਚ ਸਕੂਲ ਤੇ ਕਾਲਜਾਂ ਨੁੰ ਬੰਦ ਕਰਨ ਦੇ ਹੁਕਮ ਦਿੱਤੇ ਅਤੇ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਲਾਉਣ ਦੇ ਹੁਕਮ ਦਿੱਤੇ ਹਨ।

ਕੈਨੇਡਾ ਦੇ ਕਿਊਬਿਕ ਸੂਬੇ ‘ਚ ਕੋਰੋਨਾ ਦੇ 15,845 ਨਵੇਂ ਮਾਮਲੇ ਆਏ ਸਾਹਮਣੇ

Canadian province of Quebec

ਚੰਡੀਗੜ੍ਹ 3 ਜਨਵਰੀ 2022: ਦੁਨੀਆ ‘ਚ ਕੋਰੋਨਾ (corona) ਵਾਇਰਸ ਦੇ ਨਵੇਂ ਰੂਪ ਓਮੀਕਰੋਨ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਕੈਨੇਡਾ ਵਿੱਚ ਵੀ ਕੋਰੋਨਾ (corona)ਦੀ ਰਫ਼ਤਾਰ ਵੱਧ ਗਈ ਹੈ। ਕੋਰੋਨਾ (corona) ਦੀ ਨਵੀਂ ਲਹਿਰ ਨਾਲ ਨਜਿੱਠਣ ਲਈ ਕੈਨੇਡੀਅਨ ਸੂਬੇ ਕਿਊਬਿਕ ਦੀ ਸਰਕਾਰ ਨੇ ਪ੍ਰਚੂਨ ਦੀਆਂ ਦੁਕਾਨਾਂ ਨੂੰ ਵੀ ਬੰਦ ਕਰਨ ਦਾ ਫੈਸਲਾ ਕੀਤਾ ਹੈ। ਕਿਊਬਿਕ […]

ਚੰਡੀਗੜ੍ਹ ‘ਚ ਟੀਕਾਕਰਨ ਕਰਵਾਉਣ ਵਾਲੇ ਲੋਕਾਂ ਦੀ ਗਿਣਤੀ ‘ਚ ਰੋਜ਼ਾਨਾ ਤਿੰਨ ਗੁਣਾ ਹੋਇਆ ਵਾਧਾ

vaccinated in Chandigarh has tripled daily

ਚੰਡੀਗੜ੍ਹ 31 ਦਸੰਬਰ 2021: ਕੋਰੋਨਾ (Corona) ਨੂੰ ਲੈ ਕੇ ਪੰਜਾਬ ‘ਚ ਸਿਹਤ ਵਿਭਾਗ ਵਲੋਂ ਵੀ ਹਦਾਇਤਾਂ ਜਾਰੀ ਕੀਤੀਆਂ ਸਨ | ਜਿਸਦੇ ਚਲਦੇ ਪ੍ਰਸ਼ਾਸਨ ਦੀ ਸਖ਼ਤੀ ਦਾ ਅਸਰ ਚੰਡੀਗੜ੍ਹ (Chandigarh) ਵਿਚ ਵੀ ਦਿਸਣ ਲੱਗਾ ਹੈ। ਦਰਅਸਲ, ਟੀਕਾਕਰਨ (vaccination) ਕਰਵਾਉਣ ਵਾਲੇ ਲੋਕਾਂ ਦੀ ਗਿਣਤੀ ਹੁਣ ਰੋਜ਼ਾਨਾ ਤਿੰਨ ਗੁਣਾ ਵੱਧ ਗਈ ਹੈ। ਚੰਡੀਗੜ੍ਹ (Chandigarh) ਪ੍ਰਸ਼ਾਸਨ ਨੇ ਇਕ ਹੁਕਮ […]