July 4, 2024 11:58 pm

ਤਾਮਿਲਨਾਡੂ ਹੈਲੀਕਾਪਟਰ ਹਾਦਸਾ : ਕੈਪਟਨ ਤੋਂ ਬਾਅਦ ਹੁਣ CM ਚੰਨੀ ਨੇ ਟਵੀਟ ਕਰ ਕੀਤਾ ਦੁੱਖ ਦਾ ਪ੍ਰਗਟਾਵਾ

chanii

ਚੰਡੀਗੜ੍ਹ 8 ਦਸੰਬਰ 2021 : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit singh channi)ਨੇ ਤਾਮਿਲਨਾਡੂ ਹੈਲੀਕਾਪਟਰ ਹਾਦਸੇ (helicopter crash) ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ ਅਤੇ ਲਿਖਿਆ- ਚੀਫ ਆਫ ਡਿਫੈਂਸ ਸਟਾਫ ਨੂੰ ਲੈ ਕੇ ਜਾ ਰਹੇ ਫੌਜੀ ਹੈਲੀਕਾਪਟਰ ਦੇ ਹਾਦਸੇ ਤੋਂ ਬਹੁਤ ਦੁਖੀ ਹਾਂ। ਤਾਮਿਲਨਾਡੂ ਦੇ ਕੂਨੂਰ ‘ਚ ਵਾਪਰੀ […]

ਵਿਧਾਨਸਭਾ ਸੈਸ਼ਨ ਦੇ ਪਹਿਲੇ ਦਿਨ ਗੈਰ-ਹਾਜ਼ਰ ਰਹੇ ਦੋਵੇਂ ਸਾਬਕਾ ਮੁੱਖ ਮੰਤਰੀ

Chief Ministers

ਚੰਡੀਗੜ੍ਹ; ਪੰਜਾਬ ਸਰਕਾਰ ਵਲੋਂ ਖੇਤੀ ਕਾਨੂੰਨ ਤੇ ਬੀ.ਐੱਸ.ਐੱਫ. ਦਾ ਦਾਇਰਾ ਵਧਾਉਣ ਦੇ ਵਿਰੋਧ ਵਿਚ ਬੁਲਾਏ ਗਏ ਵਿਧਾਨਸਭਾ ਸੈਸ਼ਨ ਦੇ ਪਹਿਲੇ ਦਿਨ ਦੋਵੇਂ ਸਾਬਕਾ ਮੁੱਖ ਮੰਤਰੀ ਗੈਰ-ਹਾਜ਼ਰ ਰਹੇ, ਇਸ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਪਹਿਲਾ ਹੀ ਮੁੱਦਾ ਚੁੱਕਿਆ ਗਿਆ ਸੀ ਕਿ ਉਹ ਸੈਸ਼ਨ ਵਿਚ ਹਿੱਸਾ ਲੈਣਗੇ ਜਾ ਨਹੀਂ ਕਿਉਂਕਿ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ […]

ਵੱਡੀ ਖ਼ਬਰ; ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫਾ ਮੰਜੂਰ

sonia gandhi

ਚੰਡੀਗੜ੍ਹ; ਕਾਂਗਰਸ ਦੇ ਪ੍ਰਧਾਨ ਸੋਨੀਆ ਗਾਂਧੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫਾ ਮੰਜੂਰ ਕਰ ਲਿਆ ਹੈ, ਇਸ ਦੌਰਾਨ ਕੈਪਟਨ ਨੇ ਪਹਿਲਾ ਹਾਈਕਮਾਨ ਨੂੰ 7 ਪਨੀਆ ਦਾ ਅਸਤੀਫਾ ਭੇਜਿਆ ਸੀ , ਜਿਸ ਵਿਚ ਉਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਹਮੇਸ਼ਾ ਲਈ ਛੱਡਣ ਲਈ ਕਿਹਾ, ਕੈਪਟਨ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪਿਛਲੇ […]

ਕੈਪਟਨ ਵਲੋਂ ਰੇਤ ਮਾਫੀਆ ਦੇ ਨਾਮਾਂ ਦੀ ਲਿਸਟ ਨੂੰ ਲੈ ਕੇ ਤਰੁਣ ਚੁਘ ਨੇ ਦਿੱਤਾ ਇਹ ਬਿਆਨ

ਚੰਡੀਗੜ੍ਹ; ਭਾਜਪਾ ਨੇਤਾ ਤਰੁਣ ਚੁੰਘ ਨੇ ਕੈਪਟਨ ਦੇ ਬਿਆਨਾਂ ਤੇ ਕਿਹਾ ਕਿ ਉਨ੍ਹਾਂ ਨੇ ਜਿਸ ਨਾਮਾਂ ਨੂੰ ਲੈ ਕੇ ਲਿਸਟ ਉਜਾਗਰ ਕਰਨ ਦੀ ਗੱਲ ਕਹੀ ਹੈ| ਉਨ੍ਹਾਂ ਨੂੰ ਰੂਪ ਜਨਤਕ ਤੋਂ ਉਜਾਗਰ ਕੀਤਾ ਜਾਵੇ, ਚੁਘ ਨੇ ਕਿਹਾ ਕਿ ਕੈਪਟਨ ਦੇ ਦਿਤੇ ਬਿਆਨਾਂ ਦੀ ਜਾਂਚ ਹੋਣੇ ਚਾਹੀਦੀ| ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਿਛਲੇ 9 […]

ਕੈਪਟਨ ਵਲੋਂ ਨਵੀ ਪਾਰਟੀ ਐਲਾਨ ਕਰਨ ਤੇ ਪ੍ਰਗਟ ਸਿੰਘ ਨੇ ਦਿੱਤਾ ਇਹ ਜਵਾਬ

parget singh

ਚੰਡੀਗੜ੍ਹ; ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੁਧਵਾਰ ਨੂੰ ਆਪਣੀ ਨਵੀ ਪਾਰਟੀ ਦਾ ਐਲਾਨ ਕਰ ਦਿੱਤਾ ਗਿਆ ਹੈ| ਕੈਪਟਨ ਅਮਰਿੰਦਰ ਸਿੰਘ ਵਲੋਂ ਨਵੀ ਪਾਰਟੀ ਦਾ ਐਲਾਨ ਕਰਨ ਤੋਂ ਬਾਅਦ ਕੈਬਨਿਟ ਮੰਤਰੀ ਪ੍ਰਗਟ ਸਿੰਘ ਨੀ ਤਿੱਖੀ ਪ੍ਰਤੀਕਿਰਿਆ ਦਿਤੀ ਹੈ| ਖੇਡ ਮੰਤਰੀ ਪ੍ਰਗਟ ਸਿੰਘ ਨੇ ਤੰਜ ਕਸਦੇ ਕਿਹਾ ਕਿ ਕੈਪਟਨ ਕਿ ਨਵੀ ਪਾਰਟੀ ਪੰਜਾਬੀਆਂ ਲਈ […]