ਕੈਨੇਡੀਅਨ ਖੁਫੀਆ ਏਜੰਸੀ ਦਾ ਦਾਅਵਾ, ਕੈਨੇਡਾ ਦੀਆਂ ਚੋਣਾਂ ‘ਚ ਭਾਰਤ ਨੇ ਨਹੀਂ ਚੀਨ ਨੇ ਕੀਤੀ ਦਖ਼ਲਅੰਦਾਜੀ
![Canada's elections](https://theunmute.com/wp-content/uploads/2024/04/1-2024-04-10T133436.610.webp)
ਚੰਡੀਗੜ੍ਹ,10 ਅਪ੍ਰੈਲ 2024: ਕੈਨੇਡਾ ਨਾਲ ਤਣਾਅ ਦਰਮਿਆਨ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਭਾਰਤ ਨੇ ਕੈਨੇਡਾ ਦੀਆਂ ਚੋਣਾਂ (Canada’s elections) ਵਿੱਚ ਦਖਲ ਨਹੀਂ ਦਿੱਤਾ। ਕੈਨੇਡਾ ਦੀ ਅਧਿਕਾਰਤ ਜਾਂਚ ਰਿਪੋਰਟ ਮੁਤਾਬਕ ਕੈਨੇਡਾ ਵਿਚ 2021 ਦੀਆਂ ਚੋਣਾਂ ਦੀ ਨਿਗਰਾਨੀ ਕਰ ਰਹੇ ਸੀਨੀਅਰ ਅਧਿਕਾਰੀਆਂ ਨੂੰ ਕਿਸੇ ਵੀ ਤਰ੍ਹਾਂ ਨਾਲ ਭਾਰਤ ਦੀ ਦਖਲਅੰਦਾਜ਼ੀ ਜਾਂ ਪ੍ਰਭਾਵ ਬਾਰੇ ਕੋਈ […]