July 7, 2024 5:41 pm

ਕੈਨੇਡੀਅਨ ਨਾਗਰਿਕਾਂ ਦਾ ਵੀਜ਼ਾ ਮੁਅੱਤਲ ਕਰਨ ਦਾ ਮੁੱਦਾ ਪ੍ਰਧਾਨ ਮੰਤਰੀ ਕੋਲ ਉਠਾਉਣ ‘ਚ ਅਸਫਲ ਰਹੀ ‘ਆਪ’: ਪ੍ਰਤਾਪ ਬਾਜਵਾ

ਪ੍ਰਤਾਪ ਬਾਜਵਾ

ਚੰਡੀਗੜ੍ਹ, 10 ਅਕਤੂਬਰ 2023: ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ (Partap Bajwa) ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਕੈਨੇਡੀਅਨ ਨਾਗਰਿਕਾਂ ਦੇ ਵੀਜ਼ੇ ਮੁਅੱਤਲ ਕਰਨ ਦੇ ਫ਼ੈਸਲੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੁੱਪੀ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਕੈਨੇਡਾ ‘ਚ ਰਹਿੰਦੇ ਪੰਜਾਬੀ ਭਾਈਚਾਰੇ […]

ਭਾਰਤ ਸਰਕਾਰ ਨੇ ਕੈਨੇਡੀਅਨ ਸਰਕਾਰ ਨੂੰ ਆਪਣੇ 40 ਤੋਂ ਵੱਧ ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਲਈ ਕਿਹਾ

diplomats

ਚੰਡੀਗੜ੍ਹ, 03 ਅਕਤੂਬਰ 2023: ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਿਹਾ ਕੂਟਨੀਤਕ ਵਿਵਾਦ ਡੂੰਘਾ ਹੁੰਦਾ ਨਜ਼ਰ ਆ ਰਿਹਾ ਹੈ। ਦਰਅਸਲ, ਭਾਰਤ ਸਰਕਾਰ ਨੇ ਕੈਨੇਡੀਅਨ ਸਰਕਾਰ ਨੂੰ ਆਪਣੇ 40 ਤੋਂ ਵੱਧ ਡਿਪਲੋਮੈਟਾਂ (diplomats) ਨੂੰ ਵਾਪਸ ਬੁਲਾਉਣ ਲਈ ਕਿਹਾ ਹੈ। ਮੀਡੀਆ ਰਿਪੋਰਟਾਂ ‘ਚ ਇਹ ਦਾਅਵਾ ਕੀਤਾ ਜਾ ਰਿਹਾ ਹੈ। ਕੈਨੇਡਾ ਦੇ ਇਸ ਸਮੇਂ ਭਾਰਤ ਵਿੱਚ 62 ਡਿਪਲੋਮੈਟ ਕੰਮ […]

ਕੈਨੇਡਾ ਦੇ ਕਿਊਬਿਕ ਸੂਬੇ ‘ਚ ਕੋਰੋਨਾ ਦੇ 15,845 ਨਵੇਂ ਮਾਮਲੇ ਆਏ ਸਾਹਮਣੇ

Canadian province of Quebec

ਚੰਡੀਗੜ੍ਹ 3 ਜਨਵਰੀ 2022: ਦੁਨੀਆ ‘ਚ ਕੋਰੋਨਾ (corona) ਵਾਇਰਸ ਦੇ ਨਵੇਂ ਰੂਪ ਓਮੀਕਰੋਨ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਕੈਨੇਡਾ ਵਿੱਚ ਵੀ ਕੋਰੋਨਾ (corona)ਦੀ ਰਫ਼ਤਾਰ ਵੱਧ ਗਈ ਹੈ। ਕੋਰੋਨਾ (corona) ਦੀ ਨਵੀਂ ਲਹਿਰ ਨਾਲ ਨਜਿੱਠਣ ਲਈ ਕੈਨੇਡੀਅਨ ਸੂਬੇ ਕਿਊਬਿਕ ਦੀ ਸਰਕਾਰ ਨੇ ਪ੍ਰਚੂਨ ਦੀਆਂ ਦੁਕਾਨਾਂ ਨੂੰ ਵੀ ਬੰਦ ਕਰਨ ਦਾ ਫੈਸਲਾ ਕੀਤਾ ਹੈ। ਕਿਊਬਿਕ […]

ਜਾਪਾਨ ਸਾਗਰ ‘ਚ ਅਮਰੀਕਾ ਨੇ ਕੈਨੇਡਾ, ਜਰਮਨ ਤੇ ਆਸਟ੍ਰੇਲੀਆ ਦੀ ਜਲ ਸੈਨਾਵਾਂ ਦਾ ਅਭਿਆਸ

ਜਾਪਾਨ ਸਾਗਰ 'ਚ ਅਮਰੀਕਾ ਨੇ ਕੈਨੇਡਾ, ਜਰਮਨ ਤੇ ਆਸਟ੍ਰੇਲੀਆ ਦੀ ਜਲ ਸੈਨਾਵਾਂ ਦਾ ਅਭਿਆਸ

ਚੰਡੀਗੜ੍ਹ 25 ਨਵੰਬਰ 2021: ਚੀਨ ਵਿਸ਼ਵ ਵਿਚ ਕਿਸੇ ਨਾ ਕਿਸੇ ਮੁੱਦੇ ਤੇ ਚਰਚਾ ਵਿਚ ਰਿਹਾ ਹੈ|ਉਹ ਚਾਹੇ ਕੋਰੋਨਾ ਨੂੰ ਲੈ ਕੇ ਹੋਵੇ ਜਾਂ ਡਿਫੈਂਸ ਨੂੰ ਚੀਨ ਹਮੇਸ਼ਾ ਤੋਂ ਹੀ ਆਪਣੀ ਸਮੁੰਦਰੀ ਤਾਕਤ ਵਧਾਉਣ ਵਿਚ ਲਗਾ ਹੈ,ਦੂਜੇ ਪਾਸੇ ਦੱਖਣੀ ਚੀਨ ਸਾਗਰ ਤੋਂ ਲੈ ਕੇ ਜਾਪਾਨ ਦੇ ਸਾਗਰ ਤੱਕ ਚੀਨ ਅਤੇ ਰੂਸ ਨਾਲ ਚੱਲ ਰਹੇ ਤਣਾਅ ਨੂੰ […]