July 6, 2024 6:38 pm

ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਅਹਿਮ ਜਾਣਕਾਰੀ, ਜਾਣੋ ਕੋਰੋਨਾ ਵੈਕਸੀਨ ਬਾਰੇ ਕੀ ਹੈ ਲਾਜ਼ਮੀ

ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਅਹਿਮ ਜਾਣਕਾਰੀ, ਜਾਣੋ ਕੋਰੋਨਾ ਵੈਕਸੀਨ ਬਾਰੇ ਕੀ ਹੈ ਲਾਜ਼ਮੀ

ਚੰਡੀਗੜ੍ਹ, 22 ਅਗਸਤ, 2021: ਜਿਹੜੇ ਸਟੂਡੈਂਟ ਪੰਜਾਬ ਜਾਂ ਇੰਡੀਆ ਤੋਂ ਵਾਇਆ ਮੈਕਸੀਕੋ ਕੈਨੇਡਾ ਜਾ ਰਹੇ ਹਨ ਉਹ ਜਦ ਵੀ ਇੰਡੀਆ ਤੋਂ ਵੈਕਸੀਨ ਲਵਾਉਣ ਤਾਂ ਜੋ ਰਿਕਾਰਡ (ਮੈਸਜ) ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ (ਜੋ ਮੈਸੇਜ ਤੁਹਾਡੇ ਫੋਨ ਉੱਪਰ ਆਉਂਦਾ ਹੈ) ਉਸ ਵਿੱਚ ਆਪਣਾ ਪਾਸਪੋਰਟ ਨੰਬਰ ਜ਼ਰੂਰ ਐਡ ਕਰਵਾਉਣਾ ਲਾਜ਼ਮੀਹੈ। ਜੇ ਵਿਦਿਆਰਥੀ ਵੈਕਸੀਨ ਦੀਆਂ […]