July 7, 2024 5:43 pm

BJP ਨੇ ਨਫਰਤ ਦੀਆਂ ਕਈ ਫੈਕਟਰੀਆਂ ਸਥਾਪਿਤ ਕੀਤੀਆਂ ਹਨ : ਰਾਹੁਲ ਗਾਂਧੀ

Rahul Gandhi say on bulli bai app

ਚੰਡੀਗੜ੍ਹ 8 ਜਨਵਰੀ 2022: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਨੇ ਇਕ ਖਬਰ ਦਾ ਹਵਾਲਾ ਦਿੰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (BJP) ਨੇ ਨਫਰਤ ਦੀਆਂ ਕਈ ਫੈਕਟਰੀਆਂ ਸਥਾਪਿਤ ਕੀਤੀਆਂ ਹਨ। ਰਾਹੁਲ ਗਾਂਧੀ (Rahul Gandhi) ਨੇ ਟਵੀਟ ਕੀਤਾ, ”ਬਲੀ ਬਾਈ ਐਪ (Bulli Bai App) ਮਾਮਲੇ ਦੇ ਦੋਸ਼ੀ ਦੀ ਛੋਟੀ ਉਮਰ ਨੂੰ […]