July 5, 2024 12:45 am

ਬਰਤਾਨੀਆ ‘ਚ ਡੂੰਘੇ ਸਿਆਸੀ ਸੰਕਟ ਦਰਮਿਆਨ ਪ੍ਰਧਾਨ ਮੰਤਰੀ ਲਿਜ਼ ਟਰੱਸ ਨੇ ਦਿੱਤਾ ਅਸਤੀਫਾ

Liz Truss

ਚੰਡੀਗੜ੍ਹ 20 ਅਕਤੂਬਰ 2022: ਬਰਤਾਨੀਆ ਵਿੱਚ ਡੂੰਘੇ ਸਿਆਸੀ ਸੰਕਟ ਦਰਮਿਆਨ ਲਿਜ਼ ਟਰੱਸ (Liz Truss) ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਸਿਰਫ 44 ਦਿਨ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਰਹੀ। ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੇ ਵੀ ਕੱਲ੍ਹ ਅਸਤੀਫਾ ਦੇ ਦਿੱਤਾ ਸੀ। ਲਿਜ਼ ‘ਤੇ ਆਪਣੀ ਕੰਜਰਵੇਟਿਵ ਪਾਰਟੀ ਦੇ ਨੇਤਾਵਾਂ ਅਤੇ ਸੰਸਦ ਮੈਂਬਰਾਂ […]

Britain New Prime Minister: ਲਿਜ਼ ਟਰੱਸ ਹੋਵੇਗੀ ਬ੍ਰਿਟੇਨ ਦੀ ਅਗਲੀ ਪ੍ਰਧਾਨ ਮੰਤਰੀ

Liz Truss

ਚੰਡੀਗੜ੍ਹ 05 ਸਤੰਬਰ 2022: ਬ੍ਰਿਟੇਨ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੇ ਦੋ ਮਹੀਨਿਆਂ ਦੀ ਲੰਬੀ ਪ੍ਰਕਿਰਿਆ ਤੋਂ ਬਾਅਦ ਅੱਜ ਯਾਨੀ ਸੋਮਵਾਰ ਨੂੰ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਜ਼ ‘ਚ ਆਪਣੇ ਨੇਤਾ ਅਤੇ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਦਾ ਫੈਸਲਾ ਕਰ ਲਿਆ ਹੈ। ਪ੍ਰਧਾਨ ਮੰਤਰੀ ਦੇ ਅਹੁਦੇ ਦੀ ਇਸ ਦੌੜ ਵਿੱਚ ਅੰਤ ਤੱਕ ਸਿਰਫ਼ ਦੋ ਚਿਹਰੇ […]

Booster Dose: ਬ੍ਰਿਟੇਨ ਕੋਵਿਡ-19 ਖ਼ਿਲਾਫ ਬਿਵਾਲੇਂਟ ਵੈਕਸੀਨ ਨੂੰ ਮਨਜ਼ੂਰੀ ਦੇਣ ਵਾਲਾ ਪਹਿਲਾ ਦੇਸ਼ ਬਣਿਆ

Bivalent Vaccine

ਚੰਡੀਗੜ੍ਹ 15 ਅਗਸਤ 2022: ਬ੍ਰਿਟੇਨ (Britain) ਕੋਵਿਡ-19 ਦੇ ਖ਼ਿਲਾਫ ਇੱਕ ਅਪਡੇਟੜ ਮਾਡਰਨ ਵੈਕਸੀਨ ਨੂੰ ਮਨਜ਼ੂਰੀ ਦੇਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਇਹ ਵੈਕਸੀਨ ਓਮੀਕਰੋਨ ਵੇਰੀਐਂਟ ਦੇ ਨਾਲ-ਨਾਲ ਵਾਇਰਸ ਦੇ ਅਸਲੀ ਰੂਪ ‘ਤੇ ਵੀ ਕਾਰਗਰ ਸਾਬਤ ਹੋਈ ਹੈ। ਦਵਾਈਆਂ ਅਤੇ ਹੈਲਥਕੇਅਰ ਉਤਪਾਦ ਰੈਗੂਲੇਟਰੀ ਏਜੰਸੀ (MHRA) ਨੇ ਬਾਲਗਾਂ ਲਈ ਇੱਕ ਬੂਸਟਰ ਡੋਸ ਵਜੋਂ ਅਮਰੀਕੀ ਫਾਰਮਾਸਿਊਟੀਕਲ ਕੰਪਨੀ […]