ਨੀਰਜ ਚੋਪੜਾ ਨੇ 89.30 ਮੀਟਰ ਦਾ ਥਰੋਅ ਨਾਲ ਤੋੜਿਆ ਆਪਣਾ ਹੀ ਰਾਸ਼ਟਰੀ ਰਿਕਾਰਡ
![ਨੀਰਜ ਚੋਪੜਾ](https://theunmute.com/wp-content/uploads/2022/06/Neeraj-Chopra-1024x683.jpg)
ਨਵੀਂ ਦਿੱਲੀ 15 ਜੂਨ 2022: ਭਾਰਤ ਲਈ ਓਲੰਪਿਕਸ ਵਿਚ ਸੋਨ ਤਗ਼ਮਾ ਜਿੱਤਣ ਵਾਲੇ ਨੀਰਜ ਚੋਪੜਾ ਨੇ ਇੱਕ ਵਾਰ ਫਿਰ ਜੈਵਲਿਨ ਥਰੋਅ ‘ਚ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਹੈ। ਨੀਰਜ ਨੇ ਫਿਨਲੈਂਡ ‘ਚ ਪਾਵੋ ਨੂਰਮੀ ਖੇਡਾਂ ਵਿੱਚ 89.30 ਮੀਟਰ ਥਰੋਅ ਕਰਕੇ ਆਪਣਾ ਹੀ ਰਿਕਾਰਡ ਤੋੜ੍ਹਿਆ ਅਤੇ ਚਾਂਦੀ ਦਾ ਤਗ਼ਮਾ ਜਿੱਤਣ ਵਿੱਚ ਕਾਮਯਾਬ ਰਿਹਾ। ਪਾਵੋ ਨੂਰਮੀ ਖੇਡਾਂ ਫਿਨਲੈਂਡ ਵਿੱਚ […]