Republic Day 2024: ਗਣਤੰਤਰ ਦਿਹਾੜਾ 26 ਜਨਵਰੀ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ? ਜਾਣੋ ਪੂਰਾ ਇਤਿਹਾਸ
![Republic Day](https://theunmute.com/wp-content/uploads/2024/01/001-597.jpg)
Republic Day 2024: ਪੂਰਾ ਭਾਰਤ ਅੱਜ ਲੋਕਤੰਤਰ ਦਾ ਆਪਣਾ ਸਭ ਤੋਂ ਵੱਡਾ ਤਿਉਹਾਰ 75ਵਾਂ ਗਣਤੰਤਰ ਦਿਹਾੜਾ ਮਨਾ ਰਿਹਾ ਹੈ। ਦੇਸ਼ ਭਰ ‘ਚ ਹਰ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ, ਇਸ ਦਿਨ ਕਰਤੱਵਯ ਮਾਰਗ ‘ਤੇ ਸ਼ਾਨਦਾਰ ਪਰੇਡ ਹੁੰਦੀ ਹੈ, ਜਿਸ ਵਿੱਚ ਵੱਖ-ਵੱਖ ਸੂਬਿਆਂ ਦੀ ਝਾਕੀਆਂ ਹਿੱਸਾ ਲੈਂਦੀਆਂ ਹਨ। ਸਥਾਨ ਲੋਕਤੰਤਰ ਦੇ ਇਸ ਖੂਬਸੂਰਤ […]