July 4, 2024 5:50 pm

Paris Olympics: ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਨੇ ਪੈਰਿਸ ਓਲੰਪਿਕ ਕੋਟਾ ਕੀਤਾ ਹਾਸਲ

Amit Panghal

ਚੰਡੀਗੜ੍ਹ, 2 ਜੂਨ, 2024: ਅਨੁਭਵੀ ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ (Amit Panghal) ਨੇ ਪੈਰਿਸ ਓਲੰਪਿਕ ਲਈ ਕੋਟਾ ਹਾਸਲ ਕਰ ਲਿਆ ਹੈ। ਉਸ ਨੇ ਦੂਜੇ ਵਿਸ਼ਵ ਕੁਆਲੀਫਿਕੇਸ਼ਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਵਿਰੋਧੀ ਮੁੱਕੇਬਾਜ਼ ਨੂੰ 5-0 ਨਾਲ ਹਰਾਇਆ। ਇਸ ਜਿੱਤ ਨਾਲ ਉਸ ਨੇ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰ ਲਿਆ। ਉਸ ਨੇ 51 ਕਿੱਲੋ ਭਾਰ ਵਰਗ ਵਿੱਚ ਓਲੰਪਿਕ […]

ਪੈਰਿਸ ਓਲੰਪਿਕ ਲਈ ਕੋਟਾ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਪੁਰਸ਼ ਮੁੱਕੇਬਾਜ਼ ਬਣਿਆ ਨਿਸ਼ਾਂਤ ਦੇਵ

Nishant Dev

ਚੰਡੀਗੜ੍ਹ, 31 ਮਈ 2024: ਨਿਸ਼ਾਂਤ ਦੇਵ (Nishant Dev) (71 ਕਿਲੋ) ਸ਼ੁੱਕਰਵਾਰ ਨੂੰ ਇੱਥੇ ਮੁੱਕੇਬਾਜ਼ੀ ਓਲੰਪਿਕ ਕੁਆਲੀਫਾਇਰ ਦੇ ਸੈਮੀਫਾਈਨਲ ਵਿੱਚ ਪਹੁੰਚ ਕੇ ਪੈਰਿਸ ਓਲੰਪਿਕ ਲਈ ਕੋਟਾ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਪੁਰਸ਼ ਮੁੱਕੇਬਾਜ਼ ਬਣ ਗਿਆ। ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ, ਜੋ ਨਿਸ਼ਾਂਤ ਦੇਵ (Nishant Dev) ਪਿਛਲੇ ਕੁਆਲੀਫਾਇਰ ਵਿੱਚ ਓਲੰਪਿਕ ਵਿੱਚ ਜਗ੍ਹਾ ਬਣਾਉਣ ਤੋਂ ਖੁੰਝ ਗਿਆ […]

ਮੁੱਕੇਬਾਜ਼ੀ ਮੁਕਾਬਲੇ ਦੇ ਸੈਮੀਫਾਈਨਲ ‘ਚ ਪੁੱਜੀ ਨਿਖਤ ਜ਼ਰੀਨ, ਓਲੰਪਿਕ ਕੋਟਾ ਵੀ ਕੀਤਾ ਹਾਸਲ

Nikhat Zareen

ਚੰਡੀਗੜ੍ਹ, 29 ਸਤੰਬਰ 2023: ਭਾਰਤ ਦੀ ਸਟਾਰ ਮੁੱਕੇਬਾਜ਼ ਅਤੇ ਵਿਸ਼ਵ ਚੈਂਪੀਅਨ ਨਿਖਤ ਜ਼ਰੀਨ (Nikhat Zareen) ਨੇ ਔਰਤਾਂ ਦੇ 45-50 ਕਿਲੋਗ੍ਰਾਮ ਮੁੱਕੇਬਾਜ਼ੀ ਮੁਕਾਬਲੇ ਵਿੱਚ ਜਾਰਡਨ ਦੀ ਹਨਾਨ ਨਾਸਰ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਇਸ ਨਾਲ ਜ਼ਰੀਨ ਨੇ ਏਸ਼ਿਆਈ ਖੇਡਾਂ ਵਿੱਚ ਭਾਰਤ ਲਈ ਇੱਕ ਹੋਰ ਤਮਗਾ ਪੱਕਾ ਕਰ ਲਿਆ ਹੈ। ਇਸ […]

WCB ਵਲੋਂ ਓਲੰਪੀਅਨ ਮਨੋਜ ਕੁਮਾਰ ਤੇ ਕੇ.ਐਸ ਵਿਨੋਦ ਵਿਚਕਾਰ ਮੈਚ ਦਾ ਐਲਾਨ, ਚੈਰਿਟੀ ਯੋਜਨਾ ਬਾਰੇ ਦਿੱਤੀ ਜਾਣਕਾਰੀ

WCB

ਨਵੀਂ ਦਿੱਲੀ, 06 ਮਈ 2023 (ਦਵਿੰਦਰ ਸਿੰਘ): ਵਰਲਡ ਚੈਰਿਟੀ ਬਾਕਸਿੰਗ (WCB) ਸੰਗਠਨ ਨੇ ਸ਼ਨੀਵਾਰ ਨੂੰ ਓਲੰਪੀਅਨ ਮਨੋਜ ਕੁਮਾਰ ਅਤੇ ਕੇ.ਐੱਸ. ਵਿਨੋਦ ਵਿਚਾਲੇ ਹੋਣ ਵਾਲੇ ਚੈਰਿਟੀ ਬਾਕਸਿੰਗ ਮੈਚ ਦੀ ਘੋਸ਼ਣਾ ਕਰਨ ਲਈ ਪ੍ਰੈੱਸ ਕਲੱਬ ਆਫ ਇੰਡੀਆ ਵਿਖੇ ਆਪਣੇ ਮਿਸ਼ਨ ਅਤੇ ਚੱਲ ਰਹੇ ਚੈਰਿਟੀ ਕੰਮਾਂ ਬਾਰੇ ਜਾਣਕਾਰੀ ਦਿੱਤੀ। ਓਲੰਪੀਅਨ ਮਨੋਜ ਕੁਮਾਰ ਅਤੇ ਕੇਐਸ ਵਿਨੋਦ ਵਿਚਕਾਰ ਆਗਾਮੀ ਚੈਰਿਟੀ […]

IBA ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ ‘ਚ ਪਹੁੰਚੇ ਆਸ਼ੀਸ਼ ਕੁਮਾਰ ਚੌਧਰੀ

Ashish Kumar Chaudhary

ਚੰਡੀਗੜ੍ਹ, 02 ਮਈ 2023: ਟੋਕੀਓ ਓਲੰਪਿਕ ‘ਚ ਹਿੱਸਾ ਲੈ ਚੁੱਕੇ ਆਸ਼ੀਸ਼ ਕੁਮਾਰ ਚੌਧਰੀ (Ashish Kumar Chaudhary) ਨੇ ਮੰਗਲਵਾਰ ਨੂੰ ਉਜ਼ਬੇਕਿਸਤਾਨ ਦੇ ਤਾਸ਼ਕੰਦ ‘ਚ ਜਾਰੀ ਆਈਬੀਏ ਪੁਰਸ਼ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 2023 ਦੇ 80 ਕਿਲੋ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਆਸ਼ੀਸ਼ ਕੁਮਾਰ ਚੌਧਰੀ ਨੇ 2021 ਏਸ਼ੀਅਨ ਚੈਂਪੀਅਨਸ਼ਿਪ ਚਾਂਦੀ ਦਾ ਤਮਗਾ ਜੇਤੂ ਈਰਾਨ ਦੇ […]

ਭਾਰਤ ਨੂੰ ਮਿਲੀ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 2023 ਦੀ ਮੇਜ਼ਬਾਨੀ

Women's World Boxing Championship

ਚੰਡੀਗ੍ਹੜ 09 ਨਵੰਬਰ 2022: ਭਾਰਤ ਨੂੰ 2023 ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ (Women’s World Boxing Championship) ਦੀ ਮੇਜ਼ਬਾਨੀ ਮਿਲੀ ਹੈ। ਬਾਕਸਿੰਗ ਫੈਡਰੇਸ਼ਨ ਆਫ ਇੰਡੀਆ ਨੇ ਦੱਸਿਆ ਕਿ ਇਹ ਟੂਰਨਾਮੈਂਟ ਨਵੀਂ ਦਿੱਲੀ ਵਿੱਚ ਕਰਵਾਇਆ ਜਾਵੇਗਾ। ਮੇਜ਼ਬਾਨੀ ਦੋ ਸਾਲ ਪਹਿਲਾਂ ਭਾਰਤ ਤੋਂ ਪੁਰਸ਼ਾਂ ਦੇ ਟੂਰਨਾਮੈਂਟ ਦੀ ਮੇਜ਼ਬਾਨੀ ਖੋਹਣ ਤੋਂ ਬਾਅਦ ਮਿਲੀ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਕਦੇ […]

ਟੋਕੀਓ ਓਲੰਪਿਕ 2020:ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਸੈਮੀਫਾਈਨਲ ‘ਚ ਪੁੱਜੀ,ਤੀਰਅੰਦਾਜ਼ ਦੀਪਿਕਾ ਕੁਮਾਰੀ ਕੁਆਰਟਰ ਫਾਈਨਲ ‘ਚ ਹਾਰੀ;ਹਾਕੀ ਟੀਮ ਜੇਤੂ ਰਹੀ

Tokyo Olympics 2020: India's boxing medalist Deepika Kumari loses quarterfinals in archery; The hockey team won

ਚੰਡੀਗੜ੍ਹ,30 ਜੁਲਾਈ :ਟੋਕੀਓ ਓਲੰਪਿਕਸ ਤੋਂ ਭਾਰਤ ਲਈ ਵੱਡੀ ਖੁਸ਼ਖਬਰੀ ਦੀ ਖ਼ਬਰ ਸਾਹਮਣੇ ਆਈ ਹੈ| ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ 69 ਕਿਲੋਗ੍ਰਾਮ ਭਾਰ ਵਰਗ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਕੇ ਦੇਸ਼ ਲਈ ਇੱਕ ਹੋਰ ਤਮਗਾ ਪੱਕਾ ਕਰ ਲਿਆ ਹੈ। ਹਾਲਾਂਕਿ, ਇੱਕ ਹੋਰ ਮਹਿਲਾ ਮੁੱਕੇਬਾਜ਼, ਸਿਮਰਨਜੀਤ ਕੌਰ, 60 ਕਿਲੋਗ੍ਰਾਮ ਭਾਰ ਵਰਗ ਵਿੱਚ ਹਾਰ ਕੇ ਬਾਹਰ ਹੋ ਗਈ। […]