July 4, 2024 11:53 pm

ਟੀ.ਆਰ.ਐਸ. ਦੇ ਸਾਬਕਾ ਸੰਸਦ ਮੈਂਬਰ ਬੂਰਾ ਨਰਸਈਆ ਗੌੜ ਭਾਜਪਾ ‘ਚ ਹੋ ਸਕਦੇ ਨੇ ਸ਼ਾਮਲ

ਬੂਰਾ ਨਰਸਈਆ ਗੌੜ

ਚੰਡੀਗੜ੍ਹ 15 ਅਕਤੂਬਰ 2022: ਤੇਲੰਗਾਨਾ ਰਾਸ਼ਟਰ ਸਮਿਤੀ (ਟੀਆਰਐਸ) ਦੇ ਸਾਬਕਾ ਸੰਸਦ ਮੈਂਬਰ ਡਾ. ਬੂਰਾ ਨਰਸਈਆ ਗੌੜ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਇਸਦੇ ਨਾਲ ਸੂਤਰਾਂ ਦੇ ਮੁਤਾਬਕ ਬੂਰਾ ਨਰਸਈਆ ਗੌੜ ਦੇ ਜਲਦੀ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚ ਸ਼ਾਮਿਲ ਹੋਣ ਸਕਦੇ ਹਨ । ਗੌੜ ਪਹਿਲਾਂ ਵੀ ਦਿੱਲੀ ‘ਚ ਭਾਜਪਾ ਤੇਲੰਗਾਨਾ ਦੇ ਇੰਚਾਰਜ ਤਰੁਣ ਚੁੱਘ […]