July 4, 2024 3:47 pm

Maharaj film controversy: ਕਿਉਂ ਉੱਠ ਰਹੀ ਹੈ ਫਿਲਮ ‘ਮਹਾਰਾਜ’ ਤੇ ਨੈੱਟਫਲਿਕਸ ਦੇ ਬਾਈਕਾਟ ਦੀ ਮੰਗ ?

Maharaj film

ਚੰਡੀਗੜ੍ਹ, 13 ਜੂਨ 2024: 14 ਜੂਨ ਨੂੰ ਨੈੱਟਫਲਿਕਸ ‘ਤੇ ਰਿਲੀਜ਼ ਹੋਣ ਵਾਲੀ ਫਿਲਮ ‘ਮਹਾਰਾਜ’ (Maharaj film) ਪਹਿਲਾਂ ਹੀ ਵਿਵਾਦਾਂ ‘ਚ ਘਿਰਦੀ ਨਜ਼ਰ ਆ ਰਹੀ ਹੈ | ਇਸ ਫਿਲਮ ‘ਚ ਮਸ਼ਹੂਰ ਅਦਾਕਰ ਆਮਿਰ ਖਾਨ ਦੇ ਬੇਟੇ ਜੁਨੈਦ ਖਾਨ ਫਿਲਮ ਇੰਡਸਟਰੀ ‘ਚ ਡੈਬਿਊ ਕਰਨ ਜਾ ਰਹੇ ਹਨ | ਇਸ ਫਿਲਮ ‘ਚ ਜੁਨੈਦ ਤੋਂ ਇਲਾਵਾ ਜੈਦੀਪ ਅਹਲਾਵਤ ਅਤੇ […]

ਜਨਮ ਦਿਨ ‘ਤੇ ਵਿਸ਼ੇਸ਼: ਅਦਾਕਾਰ ਸੁਨੀਲ ਦੱਤ ਦਾ ਬੱਸ ਕੰਡਕਟਰ ਤੋਂ ਬਾਲੀਵੁੱਡ ਤੱਕ ਦਾ ਸਫ਼ਰ

Sunil Dutt

ਸੁਨੀਲ ਦੱਤ (Sunil Dutt) ਦਾ ਜਨਮ 06 ਜੂਨ 1929 ਨੂੰ ਵੰਡ ਤੋਂ ਪਹਿਲਾਂ ਪੰਜਾਬ ਰਾਜ ਦੇ ਜਿਹਲਮ ਜ਼ਿਲ੍ਹੇ ਦੇ ਪਿੰਡ ਖੁਰਦੀ ਵਿੱਚ ਹੋਇਆ ਸੀ। ਉਨ੍ਹਾਂ ਦਾ ਪਰਿਵਾਰ ਕਾਫ਼ੀ ਗਰੀਬ ਸੀ, ਜਿਸ ਕਾਰਨ ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ ਬਚਪਨ ਤੋਂ ਹੀ ਸ਼ੁਰੂ ਹੋ ਗਈ ਸੀ, ਜਦੋਂ ਪੰਜ ਸਾਲ ਦੀ ਉੱਮਰ ‘ਚ ਸੁਨੀਲ ਦੱਤ ਦੇ ਸਿਰ ਤੋਂ […]

ਪੰਜਾਬੀ ਗਾਇਕ ਹਨੀ ਸਿੰਘ ਤੇ ਸ਼ਾਲਿਨੀ ਤਲਵਾਰ ਹੋਏ ਵੱਖ, ਦਿੱਲੀ ਕੋਰਟ ਨੇ ਤਲਾਕ ਨੂੰ ਦਿੱਤੀ ਮਨਜ਼ੂਰੀ

Honey Singh

ਚੰਡੀਗੜ੍ਹ, 07 ਨਵੰਬਰ 2023: ਮਸ਼ਹੂਰ ਬਾਲੀਵੁੱਡ ਅਤੇ ਪੰਜਾਬੀ ਗਾਇਕ ਹਿਰਦੇਸ਼ ਸਿੰਘ ਉਰਫ ਹਨੀ ਸਿੰਘ (Honey Singh) ਅਤੇ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾਰ ਵਿਚਕਾਰ ਹੋਏ ਸਮਝੌਤੇ ਦੇ ਆਧਾਰ ‘ਤੇ ਅਦਾਲਤ ਨੇ ਮੰਗਲਵਾਰ ਨੂੰ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ। ਤੀਸ ਹਜ਼ਾਰੀ ਅਦਾਲਤ ਦੇ ਫੈਮਿਲੀ ਕੋਰਟ ਦੇ ਚੀਫ਼ ਜਸਟਿਸ ਪਰਮਜੀਤ ਸਿੰਘ ਨੇ ਦੋਵਾਂ ਧਿਰਾਂ ਨੂੰ ਤਲਾਕ ਦੀ ਡਿਗਰੀ […]

ਬਾਲੀਵੁੱਡ ਦੇ ਮਰਹੂਮ ਗਾਇਕ ਲਾਭ ਜੰਜੂਆ ਦੀ ਘਰਵਾਲੀ ਦੇ ਅੰਤਿਮ ਸਸਕਾਰ ‘ਚ ਨਹੀਂ ਪਹੁੰਚੀ ਕੋਈ ਪ੍ਰਸਿੱਧ ਹਸਤੀ

ਲਾਭ ਜੰਜੂਆ

ਚੰਡੀਗੜ੍ਹ, 23 ਅਗਸਤ, 2023: ਆਪਣੀ ਆਵਾਜ਼ ਨਾਲ ਬਾਲੀਵੁੱਡ ‘ਚ ਵੱਖਰੀ ਪਛਾਣ ਬਣਾਉਣ ਵਾਲੇ ਖੰਨਾ ਦੇ ਮਰਹੂਮ ਗਾਇਕ ਲਾਭ ਜੰਜੂਆ ਦੀ ਘਰਵਾਲੀ ਦਲਜੀਤ ਕੌਰ ਜੰਜੂਆ (45) ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਸੋਮਵਾਰ ਨੂੰ ਦਲਜੀਤ ਕੌਰ ਜੰਜੂਆ ਦਾ ਅੰਤਿਮ ਸਸਕਾਰ ਖੰਨਾ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਦੁੱਖ ਦੀ ਗੱਲ ਇਹ ਹੈ ਕਿ ਲਾਭ ਜੰਜੂਆ ਦੀ […]

ਫਿਲਮ ‘ਆਦਿਪੁਰਸ਼’ ਖ਼ਿਲਾਫ਼ ਦਿੱਲੀ ਹਾਈਕੋਰਟ ‘ਚ ਪਟੀਸ਼ਨ ਦਾਇਰ, ਲੋਕਾਂ ਨੇ ਬੈਨ ਲਗਾਉਣ ਦੀ ਕੀਤੀ ਮੰਗ

Adipurush

ਚੰਡੀਗੜ੍ਹ, 17 ਜੂਨ 2023: ਮਸ਼ਹੂਰ ਅਦਾਕਾਰ ਪ੍ਰਭਾਸ ਅਤੇ ਅਦਾਕਾਰਾ ਕ੍ਰਿਤੀ ਸੈਨਨ ਦੀ ਫਿਲਮ ਆਦਿਪੁਰਸ਼ (Adipurush) ਹੁਣ ਡਾਇਲਾਗਸ ਨੂੰ ਲੈ ਕੇ ਵਿਵਾਦਾਂ ‘ਚ ਘਿਰ ਗਈ ਹੈ। ਫਿਲਮ ‘ਤੇ ਪਾਬੰਦੀ ਲਗਾਉਣ ਲਈ ਦਿੱਲੀ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਨੂੰ ਹਿੰਦੂ ਸੈਨਾ ਦੇ ਰਾਸ਼ਟਰੀ ਪ੍ਰਧਾਨ ਵਿਸ਼ਨੂੰ ਗੁਪਤਾ ਨੇ ਦਾਇਰ ਕੀਤੀ ਹੈ। ਇਸ ਵਿੱਚ ਫਿਲਮ ਦੇ […]

ਮਸ਼ਹੂਰ ਟੀ.ਵੀ. ਅਦਾਕਾਰ ਨਿਤੀਸ਼ ਪਾਂਡੇ ਪੂਰੇ ਹੋ ਗਏ, 51 ਸਾਲ ਦੀ ਉਮਰ ‘ਚ ਲਏ ਆਖ਼ਰੀ ਸਾਹ

Nitesh Pandey

ਚੰਡੀਗ੍ਹੜ, 24 ਮਈ 2023: ਟੀ.ਵੀ. ਪ੍ਰੋਗਰਾਮ ‘ਅਨੁਪਮਾ’ ’ਚ ਰੂਪਾਲੀ ਗਾਂਗੁਲੀ ਦੀ ਦੋਸਤ ਦੇਵਿਕਾ ਦੇ ਪਤੀ ਦਾ ਕਿਰਦਾਰ ਨਿਭਾਉਣ ਵਾਲੇ ਮਸ਼ਹੂਰ ਅਦਾਕਾਰ ਨਿਤੀਸ਼ ਪਾਂਡੇ (Nitesh Pandey) ਦਾ ਦਿਹਾਂਤ ਹੋ ਗਿਆ ਹੈ। ਇਹ ਖ਼ਬਰ ਸੁਣ ਕੇ ਪੂਰੀ ਟੀ. ਵੀ ਇੰਡਸਟਰੀ ‘ਚ ਸੋਗ ਦੀ ਲਹਿਰ ਹੈ।ਬੀਤੀ ਰਾਤ ਅਨੁਪਮਾ ਫੇਮ ਨਿਤੀਸ਼ ਪਾਂਡੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ […]

ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਦੇ ਪਿਤਾ ਤੇ ਮਸ਼ਹੂਰ ਜੋਤਸ਼ੀ ਪੀ ਖੁਰਾਨਾ ਪੂਰੇ ਹੋ ਗਏ

P. Khurrana

ਚੰਡੀਗੜ੍ਹ, 19 ਮਈ, 2023: ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਦੇ ਪਿਤਾ ਤੇ ਮਸ਼ਹੂਰ ਜੋਤਸ਼ੀ ਪੀ ਖੁਰਾਨਾ (P. Khurrana) ਪੂਰੇ ਹੋ ਗਏ ਹਨ | ਮਸ਼ਹੂਰ ਜੋਤਸ਼ੀ ਪੀ ਖੁਰਾਨਾ ਨੇ ਅੱਜ ਸਵੇਰੇ ਚੰਡੀਗੜ੍ਹ ਵਿਖੇ ਆਖ਼ਰੀ ਸਾਹ ਲਏ । ਉਨ੍ਹਾਂ ਦਾ ਅੱਜ ਸ਼ਾਮ ਸਾਢੇ ਪੰਜ ਵਜੇ ਚੰਡੀਗੜ੍ਹ ਦੇ ਮਨੀਮਾਜਰਾ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕੀਤਾ ਜਾਵੇਗਾ। ਪਿਛਲੇ 2 ਦਿਨਾਂ ਤੋਂ […]

ਵਾਇਆ ਸਿਨੇਮਾ: ਇਰਫ਼ਾਨ ਖਾਨ ਦੀ ਆਖ਼ਰੀ ਫਿਲਮ “The Song of Scorpions”

The Song of Scorpions

ਹਰਪ੍ਰੀਤ ਸਿੰਘ ਕਾਹਲੋਂ Sr. Executive Editor The Unmute ਜਦੋਂ ਵੀ,ਕੋਈ ਵੀ ਫਿਲਮ ਆਪਣੀ ਸਹਿਜ ਗਤੀ,ਦ੍ਰਿਸ਼ ਵਿਚਲੀ ਰੌਸ਼ਨੀ,ਆਲੇ ਦੁਆਲੇ ਦੀਆਂ ਧੁਨੀਆਂ ਅਤੇ ਦ੍ਰਿਸ਼ ਦੇ ਕਲਾਤਮਕ ਬੁਣਤ ਨਾਲ ਉੱਤਰੇ ਤਾਂ ਉਹਦਾ ਅਸਰ ਮੈਂ ਵੇਖਦਿਆਂ ਹੀ ਕਬੂਲਦਾ ਹਾਂ। ਯਕੀਨਨ ਉਹ ਹੀ ਫਿਲਮ ਹੈ।ਅਜਿਹੀ ਫਿਲਮ ਆਪਣੀ ਕਹਾਣੀ,ਅਦਾਕਾਰੀ ਅਤੇ ਕਹਿਣ ਦੇ ਅੰਦਾਜ਼ ਤੋਂ ਤੁਹਾਨੂੰ ਖਾਸ ਮਾਹੌਲ ਵਿੱਚ ਲੈ ਜਾਂਦੀ ਹੈ। […]

ਫਿਲਮ ਆਦਿਪੁਰਸ਼ ਦਾ 13 ਜੂਨ, 2023 ਨੂੰ ਨਿਊਯਾਰਕ ਦੇ ਵੱਕਾਰੀ ਟ੍ਰਿਬੇਕਾ ਫੈਸਟੀਵਲ ‘ਚ ਹੋਵੇਗਾ ਵਰਲਡ ਪ੍ਰੀਮੀਅਰ

Adipurush

ਚੰਡੀਗੜ੍ਹ, 20 ਅਪ੍ਰੈਲ 2023: ਨਿਰਦੇਸ਼ਕ ਓਮ ਰਾਉਤ ਅਤੇ ਨਿਰਮਾਤਾ ਭੂਸ਼ਣ ਕੁਮਾਰ ਅਤੇ ਅਭਿਨੇਤਾ ਪ੍ਰਭਾਸ ਲਈ ਇਹ ਸੱਚਮੁੱਚ ਇੱਕ ਵੱਡੀ ਉਪਲਬਧੀ ਹੈ ਕਿਉਂਕਿ ਫਿਲਮ “ਆਦਿਪੁਰਸ਼” (Adipurush)  ਇੱਕ ਪ੍ਰਤਿਸ਼ਠਿਤ ਕਲਾ ਮੰਚ ਪ੍ਰਦਾਨ ਕਰਨ ਜਾ ਰਿਹਾ ਹੈ।ਫਿਲਮ “ਆਦਿਪੁਰਸ਼” ਹੁਣ ਕੁਝ ਮਹੀਨਿਆਂ ਵਿੱਚ ਰਿਲੀਜ਼ ਹੋਣ ਵਾਲੀ ਹੈ ਅਤੇ ਦਰਸ਼ਕ ਰਾਸ਼ਟਰੀ ਅਵਾਰਡ ਜੇਤੂ ਨਿਰਦੇਸ਼ਕ ਓਮ ਰਾਉਤ ਦੀ ਭਾਰਤੀ ਇਤਿਹਾਸ ਅਤੇ […]

ਮਰਹੂਮ ਭਾਰਤੀ ਫ਼ਿਲਮ ਨਿਰਮਾਤਾ ਯਸ਼ ਚੋਪੜਾ ਦੀ ਪਤਨੀ ਪਾਮੇਲਾ ਚੋਪੜਾ ਪੂਰੇ ਹੋ ਗਏ

Pamela Chopra

ਚੰਡੀਗੜ੍ਹ , 20 ਅਪ੍ਰੈਲ 2023: ਫਿਲਮ ਜਗਤ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਬਾਲੀਵੁੱਡ ਦੇ ਮਰਹੂਮ ਫਿਲਮ ਨਿਰਮਾਤਾ ਯਸ਼ ਚੋਪੜਾ ਦੀ ਪਤਨੀ ਪਾਮੇਲਾ ਚੋਪੜਾ (Pamela Chopra) ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ । ਪਾਮੇਲਾ ਇੱਕ ਮਸ਼ਹੂਰ ਗਾਇਕਾ ਸੀ ਅਤੇ ਉਨ੍ਹਾਂ ਨੇ ਆਪਣੇ ਪਤੀ ਯਸ਼ ਚੋਪੜਾ ਦੀਆਂ ਕਈ ਫਿਲਮਾਂ ਵਿੱਚ ਸੰਗੀਤ ਦਿੱਤਾ ਸੀ। […]