July 3, 2024 11:46 am

BCCI ਜਾਰੀ ਕਰੇਗੀ ਵਿਸ਼ਵ ਕੱਪ 2023 ਲਈ 4 ਲੱਖ ਟਿਕਟਾਂ, ਭਲਕੇ ਖਰੀਦ ਸਕਗੋ ਟਿਕਟਾਂ

BCCI

ਚੰਡੀਗੜ੍ਹ, 07 ਸਤੰਬਰ 2023: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵਿਸ਼ਵ ਕੱਪ ਲਈ 4 ਲੱਖ ਟਿਕਟਾਂ ਜਾਰੀ ਕਰੇਗਾ। ਪ੍ਰਸ਼ੰਸਕ 8 ਸਤੰਬਰ ਨੂੰ ਰਾਤ 8 ਵਜੇ ਤੋਂ ਇਹ ਟਿਕਟਾਂ ਖਰੀਦ ਸਕਣਗੇ। ਵਿਸ਼ਵ ਕੱਪ ਲਈ ਭਾਰਤ ਦੇ ਮੈਚਾਂ ਦੀਆਂ ਟਿਕਟਾਂ 10 ਮਿੰਟਾਂ ਵਿੱਚ ਹੀ ਵਿਕ ਗਈਆਂ। ਕਈ ਪ੍ਰਸ਼ੰਸਕਾਂ ਨੂੰ ਟਿਕਟ ਖਰੀਦਣ ਦਾ ਮੌਕਾ ਵੀ ਨਹੀਂ ਮਿਲ ਸਕਿਆ, ਜਿਸ […]

BCCI: ਭਾਰਤੀ ਕ੍ਰਿਕਟ ਬੋਰਡ ਨੇ ਸੱਤ ਸਾਲ ਬਾਅਦ ਅਧਿਕਾਰੀਆਂ ਦੇ ਭੱਤੇ ‘ਚ ਕੀਤਾ ਵਾਧਾ

BCCI

ਚੰਡੀਗੜ੍ਹ, 10 ਅਪ੍ਰੈਲ 2023: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸੱਤ ਸਾਲ ਦੇ ਲੰਮੇ ਸਮੇਂ ਤੋਂ ਬਾਅਦ ਆਪਣੇ ਅਧਿਕਾਰੀਆਂ ਦੇ ਭੱਤਿਆਂ ਵਿੱਚ ਵਾਧਾ ਕੀਤਾ ਹੈ। ਹੁਣ ਬੀਸੀਸੀਆਈ ਦੇ ਇੱਕ ਉੱਚ ਅਧਿਕਾਰੀ ਨੂੰ ਵਿਦੇਸ਼ੀ ਦੌਰਿਆਂ ‘ਤੇ ਰੋਜ਼ਾਨਾ ਦੇ ਖਰਚਿਆਂ ਲਈ 1000 ਅਮਰੀਕੀ ਡਾਲਰ ਦਾ ਰੋਜ਼ਾਨਾ ਭੱਤਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਫਲਾਈਟ ‘ਚ ਫਸਟ ਕਲਾਸ […]

ਆਈਪੀਐੱਲ ਦੇ ਅਗਲੇ ਐਡੀਸ਼ਨ ‘ਚ ‘ਇੰਪੈਕਟ ਪਲੇਅਰ’ ਨਿਯਮ ਹੋਵੇਗਾ ਲਾਗੂ

IPL

ਚੰਡੀਗੜ੍ਹ 02 ਦਸੰਬਰ 2022: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਆਈਪੀਐੱਲ (IPL) ਦੇ ਅਗਲੇ ਐਡੀਸ਼ਨ ‘ਚ ‘ਇੰਪੈਕਟ ਪਲੇਅਰ’ ਨਿਯਮ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਆਈਪੀਐਲ ਦੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਸ਼ੁੱਕਰਵਾਰ (2 ਦਸੰਬਰ) ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਹੈ । ਬੀਸੀਸੀਆਈ ਨੇ ਸਭ ਤੋਂ ਪਹਿਲਾਂ ਇਸ ਨੂੰ ਘਰੇਲੂ ਕ੍ਰਿਕਟ ਵਿੱਚ ਲਾਗੂ ਕੀਤਾ ਹੈ […]

T20 World Cup 2022: T20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ, ਜਸਪ੍ਰੀਤ ਬੁਮਰਾਹ ਤੇ ਹਰਸ਼ਲ ਪਟੇਲ ਦੀ ਟੀਮ ‘ਚ ਵਾਪਸੀ

Indian team

ਚੰਡੀਗੜ੍ਹ 12 ਸਤੰਬਰ 2022: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸੋਮਵਾਰ (12 ਸਤੰਬਰ) ਨੂੰ ICC T20 ਵਿਸ਼ਵ ਕੱਪ (T20 World Cup) ਲਈ ਭਾਰਤੀ ਟੀਮ (Indian team) ਦਾ ਐਲਾਨ ਕਰ ਦਿੱਤਾ। ਤਜਰਬੇਕਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਹਰਸ਼ਲ ਪਟੇਲ ਦੀ ਟੀਮ ‘ਚ ਵਾਪਸੀ ਹੋਈ ਹੈ। ਇਸ ਵਾਰ ਮੁਹੰਮਦ ਸ਼ਮੀ ਅਤੇ ਦੀਪਕ ਚਾਹਰ ਦੀ ਚੋਣ ਨਹੀਂ ਕੀਤੀ […]