July 2, 2024 10:48 pm

ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਮਗਾ ਜੇਤੂ ਲਕਸ਼ਯ ਸੇਨ ਖ਼ਿਲਾਫ FIR ਦਰਜ, ਉਮਰ ‘ਚ ਹੇਰਾਫੇਰੀ ਦੇ ਲੱਗੇ ਦੋਸ਼

Lakshya Sen

ਚੰਡੀਗੜ੍ਹ 03 ਦਸੰਬਰ 2022: ਅਰਜੁਨ ਐਵਾਰਡੀ ਅਤੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗਾ ਜੇਤੂ ਸ਼ਟਲਰ ਲਕਸ਼ਯ ਸੇਨ (Lakshya Sen) ‘ਤੇ ਉਮਰ ਵਿੱਚ ਹੇਰਾਫੇਰੀ ਕਰਨ ਦਾ ਦੋਸ਼ ਲੱਗਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਮਾਮਲੇ ‘ਚ ਲਕਸ਼ਯ ਦੇ ਖਿਲਾਫ ਬੈਂਗਲੁਰੂ ‘ਚ ਐੱਫਆਈਆਰ ਵੀ ਦਰਜ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲਕਸ਼ਯ ਸੇਨ ‘ਤੇ ਜੂਨੀਅਰ ਪੱਧਰ ‘ਤੇ ਮੁਕਾਬਲਾ […]

ਰਾਸ਼ਟਰਮੰਡਲ ਖ਼ੇਡਾਂ ‘ਚ ਭਾਰਤੀ ਖਿਡਾਰੀਆਂ ਦੀ ਸਖ਼ਤ ਮਿਹਨਤ ਦੇਸ਼ ਲਈ ਪ੍ਰੇਰਨਾ: PM ਮੋਦੀ

Prime Minister Narendra Modi

ਚੰਡੀਗੜ੍ਹ 13 ਅਗਸਤ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਅੱਜ ਰਾਸ਼ਟਰਮੰਡਲ ਖ਼ੇਡਾਂ ‘ਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੇ ਵਫ਼ਦ ਨਾਲ ਸਰਕਾਰੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ | ਉਨ੍ਹਾਂ ਕਿਹਾ ਕਿ ਬਰਮਿੰਘਮ ਰਾਸ਼ਟਰਮੰਡਲ ਖੇਡਾਂ (Commonwealth Games ) ਵਿੱਚ ਭਾਰਤ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਭਾਰਤ ਨੇ 22 ਸੋਨ, 16 ਚਾਂਦੀ ਅਤੇ 23 ਕਾਂਸੀ ਸਮੇਤ […]

ਰਾਸ਼ਟਰਮੰਡਲ ਖੇਡਾਂ ‘ਚ ਤਮਗਾ ਜੇਤੂ ਖਿਡਾਰੀਆਂ ਨੂੰ PM ਮੋਦੀ ਭਲਕੇ ਕਰਨਗੇ ਸੰਬੋਧਨ

Commonwealth Games

ਚੰਡੀਗੜ੍ਹ 12 ਅਗਸਤ 2022: ਇੰਗਲੈਂਡ ਦੇ ਬਰਮਿੰਘਮ ਵਿੱਚ ਹਾਲ ਹੀ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ (Commonwealth Games) ਵਿੱਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 61 ਤਮਗੇ ਜਿੱਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਸ਼ਨੀਵਾਰ ਨੂੰ ਸਵੇਰੇ 11 ਵਜੇ ਇਨ੍ਹਾਂ ਖੇਡਾਂ ਦੇ ਸਾਰੇ ਤਮਗਾ ਜੇਤੂ ਖਿਡਾਰੀਆਂ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਸੰਬੋਧਨ ਕਰਨਗੇ। ਜਦੋਂ ਇੰਗਲੈਂਡ ਵਿੱਚ ਇਹ […]

Commonwealth Games: ਰਾਸ਼ਟਰਮੰਡਲ ਖੇਡਾਂ 2022 ਦਾ ਹੋਇਆ ਰੰਗਾਰੰਗ ਸਮਾਪਤੀ ਸਮਾਗਮ

Commonwealth Games

ਚੰਡੀਗ੍ਹੜ 09 ਅਗਸਤ 2022: ਰਾਸ਼ਟਰਮੰਡਲ ਖੇਡਾਂ 2022 (Commonwealth Games 2022) ਖਤਮ ਹੋ ਚੁੱਕੀਆਂ ਹਨ।ਬਰਮਿੰਘਮ ਦੇ ਅਲੈਗਜ਼ੈਂਡਰ ਸਟੇਡੀਅਮ ਵਿੱਚ ਸਮਾਪਤੀ ਸਮਾਗਮ ਦੌਰਾਨ ਰਾਸ਼ਟਰਮੰਡਲ ਖੇਡਾਂ ਦਾ ਝੰਡਾ ਵਿਕਟੋਰੀਆ ਦੇ ਗਵਰਨਰ ਨੂੰ ਸੌਂਪਿਆ ਗਿਆ। ਰਾਸ਼ਟਰਮੰਡਲ ਖੇਡਾਂ ਦਾ 23ਵਾਂ ਸੀਜ਼ਨ ਹੁਣ ਆਸਟ੍ਰੇਲੀਆ ਦੀ ਅਗਵਾਈ ‘ਚ 2026 ‘ਚ ਵਿਕਟੋਰੀਆ ‘ਚ ਖੇਡਿਆ ਜਾਵੇਗਾ। ਇਸ ਵਾਰ ਭਾਰਤ ਨੂੰ ਕੁੱਲ 61 ਤਮਗੇ ਮਿਲੇ […]

Commonwealth Games: ਸਾਥੀਆਨ ਗਿਆਨਸੇਕਰਨ ਨੇ ਟੇਬਲ ਟੈਨਿਸ ‘ਚ ਜਿੱਤਿਆ ਕਾਂਸੀ ਤਮਗਾ

Sathiyan Gnanasekaran

ਚੰਡੀਗੜ੍ਹ 08 ਅਗਸਤ 2022: ਰਾਸ਼ਟਰਮੰਡਲ ਖੇਡਾਂ 2022 ਦੇ ਆਖਰੀ ਦਿਨ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ | ਇਸਦੇ ਨਾਲ ਹੀ ਹੁਣ ਸਾਥੀਆਨ ਗਿਆਨਸੇਕਰਨ (Sathiyan Gnanasekaran) ਨੇ ਟੇਬਲ ਟੈਨਿਸ ਦੇ ਪੁਰਸ਼ ਸਿੰਗਲਜ਼ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ | ਗਿਆਨਸੇਕਰਨ ਨੇ ਮੈਚ ‘ਚ ਇੰਗਲੈਂਡ ਦੇ ਪਾਲ ਡਰਿੰਕਲ ਨੂੰ 11-9, 11-3, 11-5, 8-11, 9-11, 10-12, 11-9 […]

Commonwealth Games: ਲਕਸ਼ਯ ਸੇਨ ਨੇ ਬੈਡਮਿੰਟਨ ਮੁਕਾਬਲੇ ‘ਚ ਜਿੱਤਿਆ ਸੋਨ ਤਮਗਾ

Lakshya Sen

ਚੰਡੀਗੜ੍ਹ 08 ਅਗਸਤ 2022: ਰਾਸ਼ਟਰਮੰਡਲ ਖੇਡਾਂ 2022 ਵਿੱਚ ਪੀ.ਵੀ ਸਿੰਧੂ (PV Sindhu) ਤੋਂ ਬਾਅਦ ਹੁਣ ਲਕਸ਼ਯ ਸੇਨ ਨੇ ਬੈਡਮਿੰਟਨ ਵਿੱਚ ਪੁਰਸ਼ ਸਿੰਗਲਜ਼ ਮੁਕਾਬਲੇ ‘ਚ ਸੋਨ ਤਮਗਾ ਜਿੱਤਿਆ ਹੈ| ਲਕਸ਼ਯ ਸੇਨ (Lakshya Sen) ਨੇ ਬੈਡਮਿੰਟਨ ਵਿੱਚ ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਮਲੇਸ਼ੀਆ ਦੇ ਐਂਗ ਜੇ ਯੋਂਗ ਨੂੰ 19-21, 21-9, 21-16 ਨਾਲ ਹਰਾਇਆ। ਰਾਸ਼ਟਰਮੰਡਲ ਖੇਡਾਂ 2022 ਵਿੱਚ […]

Commonwealth Games: ਭਾਰਤੀ ਸ਼ਟਲਰ ਪੀਵੀ ਸਿੰਧੂ ਨੇ ਲਾਈ ਜਿੱਤ ਦੀ ਹੈਟ੍ਰਿਕ, ਸੈਮੀਫਾਈਨਲ ‘ਚ ਪਹੁੰਚੀ

PV Sindhu

ਚੰਡੀਗੜ੍ਹ 06 ਅਗਸਤ 2022: ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਭਾਰਤ ਦੀ ਚੋਟੀ ਦੀ ਸ਼ਟਲਰ ਪੀਵੀ ਸਿੰਧੂ (PV Sindhu) ਰਾਸ਼ਟਰਮੰਡਲ ਖੇਡਾਂ 2022 ਦੇ ਸੈਮੀਫਾਈਨਲ ਥਾਂ ਪੱਕੀ ਕਰ ਲਈ ਹੈ। ਸਿੰਧੂ ਨੇ ਸ਼ਨੀਵਾਰ ਨੂੰ ਮਲੇਸ਼ੀਆ ਦੀ ਖਿਡਾਰਨ ਗੋਹ ਜਿਨ ਵੀ ਨੂੰ 2-1 ਨਾਲ ਹਰਾਇਆ। ਪੀਵੀ ਸਿੰਧੂ (PV Sindhu) ਨੇ ਗੋਹ ਨੂੰ ਤਿੰਨ ਗੇਮਾਂ ਤੱਕ ਚੱਲੇ ਮੈਚ […]

Commonwealth Games: ਰਵੀ ਕੁਮਾਰ ਦਹੀਆ ਨੇ ਪਾਕਿਸਤਾਨੀ ਪਹਿਲਵਾਨ ਨੂੰ ਹਰਾਇਆ, ਫਾਈਨਲ ‘ਚ ਥਾਂ ਬਣਾਈ

Ravi Kumar Dahiya

ਚੰਡੀਗੜ੍ਹ 06 ਅਗਸਤ 2022: ਰਵੀ ਕੁਮਾਰ ਦਹੀਆ (Ravi Kumar Dahiya) ਨੇ ਫ੍ਰੀਸਟਾਈਲ 57 ਕਿਲੋਗ੍ਰਾਮ ਦੇ ਸੈਮੀਫਾਈਨਲ ‘ਚ ਪਾਕਿਸਤਾਨੀ ਪਹਿਲਵਾਨ ਅਲੀ ਅਸਦ ਨੂੰ ਹਰਾ ਦਿੱਤਾ ਹੈ | ਇਸਦੇ ਨਾਲ ਹੀ ਰਵੀ ਨੇ ਇਹ ਮੈਚ 14-4 ਨਾਲ ਜਿੱਤ ਕੇ ਫਾਈਨਲ ਵਿੱਚ ਥਾਂ ਬਣਾਈ ਹੈ ।

ਕਾਮਨਵੈਲਥ ਖੇਡਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦਾ ਪਟਿਆਲਾ ਦੇ ਐਨ.ਆਈ.ਐੱਸ ਵਿਖੇ ਪਹੁੰਚਣ ‘ਤੇ ਭਰਵਾਂ ਸਵਾਗਤ

Commonwealth Games

ਪਟਿਆਲਾ 06 ਅਗਸਤ 2022: ਬਰਮਿੰਘਮ ਵਿਖੇ ਹੋ ਰਹੀਆਂ ਕਾਮਨਵੈਲਥ ਖੇਡਾਂ (Commonwealth Games) ਵਿਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਦਾ ਨਾਂ ਚਮਕਾਇਆ ਹੈ | ਬੀਤੇ ਦਿਨੀਂ ਜਿੱਥੇ ਰੈਸਲਰ ਬਜਰੰਗ ਪੂਨੀਆ ਨੇ ਗੋਲਡ ਮੈਡਲ ਜਿੱਤਿਆ, ਉਥੇ ਹੀ ਕਾਫ਼ੀ ਮਹਿਲਾ ਰੈਸਲਰਾਂ ਨੇ ਵੀ ਆਪਣੀ ਕੁਸ਼ਤੀ ਦੇ ਜੌਹਰ ਦਿਖਾਉਂਦਿਆਂ ਮੈਡਲ ਜਿੱਤ ਕੇ ਦੇਸ਼ ਦੀ ਝੋਲੀ ਵਿੱਚ ਪਾਏ […]

Commonwealth Games : ਸਾਕਸ਼ੀ ਮਲਿਕ ਨੇ ਫ੍ਰੀਸਟਾਈਲ 62 ਕਿਲੋਗ੍ਰਾਮ ਵਰਗ ‘ਚ ਸੋਨ ਤਮਗਾ ਜਿੱਤਿਆ

Sakshi Malik

ਚੰਡੀਗੜ੍ਹ 06 ਅਗਸਤ 2022: ਭਾਰਤੀ ਸਟਾਰ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ (Sakshi Malik) ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਇਤਿਹਾਸ ਰਚ ਦਿੱਤਾ ਹੈ। ਸਾਕਸ਼ੀ ਨੇ ਫ੍ਰੀਸਟਾਈਲ 62 ਕਿਲੋਗ੍ਰਾਮ ਵਰਗ ‘ਚ ਸੋਨ ਤਮਗਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ । ਸਾਕਸ਼ੀ ਨੇ ਫਾਈਨਲ ਵਿੱਚ ਕੈਨੇਡਾ ਦੀ ਅੰਨਾ ਗੋਡੀਨੇਜ਼ ਗੋਂਜਾਲੇਜ਼ ਨੂੰ ਹਰਾ ਕੇ ਆਪਣੀ ਜਿੱਤ ਦਰਜ ਕੀਤੀ। […]