July 5, 2024 2:31 am

Commonwealth Games: ਗੁਰੂਰਾਜਾ ਪੁਜਾਰੀ ਨੇ ਵੇਟਲਿਫਟਿੰਗ ‘ਚ ਜਿੱਤਿਆ ਕਾਂਸੀ ਦਾ ਤਮਗਾ

Gururaja Poojary

ਚੰਡੀਗੜ੍ਹ 30 ਜੁਲਾਈ 2022: ਰਾਸ਼ਟਰਮੰਡਲ ਖੇਡਾਂ ‘ਚ ਸ਼ਨੀਵਾਰ ਦਾ ਦਿਨ ਭਾਰਤ ਲਈ ਸ਼ਾਨਦਾਰ ਰਿਹਾ ਹੈ । ਉਸ ਨੇ ਵੇਟਲਿਫਟਿੰਗ ਵਿੱਚ ਲਗਾਤਾਰ ਦੂਜਾ ਤਮਗਾ ਹਾਸਲ ਕੀਤਾ। ਗੁਰੂਰਾਜਾ ਪੁਜਾਰੀ (Gururaja Poojary) ਨੇ 61 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਉਸ ਨੇ ਬਰਮਿੰਘਮ ਵਿੱਚ 269 ਕਿਲੋ ਭਾਰ ਚੁੱਕ ਕੇ ਦੇਸ਼ ਨੂੰ ਦੂਜਾ ਤਮਗਾ ਦਿਵਾਇਆ। ਇਸਤੋਂ ਪਹਿਲਾਂ […]

Commonwealth Games 2022: ਬਰਮਿੰਘਮ ‘ਚ ਅੱਜ ਤੋਂ ਰਾਸ਼ਟਰਮੰਡਲ ਖੇਡਾਂ ਦੀ ਸ਼ੁਰੂਆਤ

Commonwealth Games

ਚੰਡੀਗੜ੍ਹ 28 ਜੁਲਾਈ 2022: ਅੱਜ ਰਾਤ ਤੋਂ ਰਾਸ਼ਟਰਮੰਡਲ ਖੇਡਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ | ਇਨ੍ਹਾਂ ਰਾਸ਼ਟਰਮੰਡਲ ਖੇਡਾਂ (Commonwealth Games) ਦਾ ਉਦਘਾਟਨੀ ਸਮਾਗਮ ਅੱਜ ਬਰਮਿੰਘਮ ਵਿੱਚ ਹੋਵੇਗਾ। ਇਵੈਂਟ ਦੀ ਸ਼ੁਰੂਆਤ ਵੀਰਵਾਰ (28 ਜੁਲਾਈ) ਨੂੰ ਇੰਗਲੈਂਡ ਦੇ ਬਰਮਿੰਘਮ ਦੇ ਅਲੈਗਜ਼ੈਂਡਰ ਸਟੇਡੀਅਮ ਵਿੱਚ ਸ਼ਾਨਦਾਰ ਉਦਘਾਟਨੀ ਸਮਾਗਮ ਨਾਲ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਇਹ ਰਾਸ਼ਟਰਮੰਡਲ ਖੇਡਾਂ ਦਾ […]

Commonwealth Games: ਰਾਸ਼ਟਰਮੰਡਲ ਖੇਡਾਂ ਲਈ ਪੁਰਸ਼ ਹਾਕੀ ਟੀਮ ਦਾ ਐਲਾਨ, ਮਨਪ੍ਰੀਤ ਸਿੰਘ ਨੂੰ ਸੌਂਪੀ ਕਪਤਾਨੀ

Manpreet Singh

ਚੰਡੀਗੜ੍ਹ 20 ਜੂਨ 2022: ਭਾਰਤ ਨੇ ਸੋਮਵਾਰ ਨੂੰ ਬਰਮਿੰਘਮ ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ (Commonwealth Games 2022) ਲਈ 18 ਮੈਂਬਰੀ ਸੀਨੀਅਰ ਪੁਰਸ਼ ਹਾਕੀ ਟੀਮ ਦਾ ਐਲਾਨ ਕੀਤਾ। ਮਨਪ੍ਰੀਤ ਸਿੰਘ (Manpreet Singh) ਦੀ ਖੇਡ ਲਈ ਕਪਤਾਨ ਵਜੋਂ ਵਾਪਸੀ ਹੋਈ ਹੈ, ਜਦੋਂ ਕਿ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਨੂੰ ਉਪ-ਕਪਤਾਨ ਬਣਾਇਆ ਗਿਆ ਹੈ। ਹਾਕੀ ਇੰਡੀਆ ਨੇ ਸ਼ੁਰੂ ਵਿੱਚ […]

ਨੀਰਜ ਚੋਪੜਾ ਰਾਸ਼ਟਰਮੰਡਲ ਖੇਡਾਂ ‘ਚ 37 ਮੈਂਬਰੀ ਟੀਮ ਦੀ ਕਰਨਗੇ ਅਗਵਾਈ

Neeraj Chopra

ਚੰਡੀਗੜ੍ਹ 16 ਜੂਨ 2022: ਟੋਕੀਓ ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ (Neeraj Chopra) ਬਰਮਿੰਘਮ ‘ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ‘ਚ 37 ਮੈਂਬਰੀ ਟੀਮ ਦੀ ਅਗਵਾਈ ਕਰਨਗੇ । ਇਹ ਜਾਣਕਾਰੀ ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ (AFI) ਨੇ ਵੀਰਵਾਰ ਨੂੰ ਦਿੱਤੀ ਹੈ । ਏਐਫਆਈ ਦੀ ਚੋਣ ਕਮੇਟੀ ਵੱਲੋਂ ਚੁਣੀ ਗਈ 37 ਮੈਂਬਰੀ ਟੀਮ ਵਿੱਚ ਸਟਾਰ ਦੌੜਾਕ ਹਿਮਾ ਦਾਸ […]