August 17, 2024 2:23 am

ਬਾਇਓਲਾਜੀਕਲ E ਨੇ ਕੋਰਬੇਵੈਕਸ ਵੈਕਸੀਨ ਦੀ ਕੀਮਤ 840 ਰੁਪਏ ਤੋਂ ਘਟਾ ਕੇ 250 ਰੁਪਏ ਕੀਤੀ

Corbevax Vaccine

ਚੰਡੀਗੜ੍ਹ 16 ਮਈ 2022: ਭਾਰਤ ਦੀ ਫਾਰਮਾਸਿਊਟੀਕਲ ਫਰਮ ਬਾਇਓਲਾਜੀਕਲ ਈ ਲਿਮਿਟੇਡ (Biological E) ਨੇ ਅੱਜ ਯਾਨੀ ਸੋਮਵਾਰ ਨੂੰ ਆਪਣੇ ਕੋਰਬੇਵੈਕਸ ਵੈਕਸੀਨ ਦੀਆਂ ਕੀਮਤਾਂ ਘਟਾਉਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੋਰਬੇਵੈਕਸ ਦੀ ਕੀਮਤ 840 ਰੁਪਏ ਤੋਂ ਘਟਾ ਕੇ 250 ਰੁਪਏ ਕਰ ਦਿੱਤੀ ਹੈ। ਇਸ ਕੀਮਤ ਵਿੱਚ ਜੀਐਸਟੀ ਵੀ ਸ਼ਾਮਲ ਹੈ। […]