ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਅੱਜ, ਵੱਡੀ ਗਿਣਤੀ ‘ਚ ਪਹੁੰਚ ਰਹੇ ਪ੍ਰਸ਼ੰਸਕ
![](https://theunmute.com/wp-content/uploads/2022/06/WhatsApp-Image-2022-06-08-at-9.17.03-AM.jpeg)
ਮਾਨਸਾ 08 ਜੂਨ 2022: ਅੱਜ ਮਾਨਸਾ ਦੀ ਅਨਾਜ ਮੰਡੀ ਵਿਖੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਹੈ। ਇਸ ਸਬੰਧੀ ਭੋਗ ਸਮਾਗਮ ਕਰਵਾਇਆ ਗਿਆ ਹੈ। ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਦੂਰੋਂ-ਦੂਰੋਂ ਪ੍ਰਸ਼ੰਸਕ ਪਹੁੰਚ ਰਹੇ ਹਨ। ਇਸ ਦੇ ਨਾਲ ਹੀ ਕਈ ਰਾਜਨੇਤਾ ਅਤੇ ਕਲਾਕਾਰ ਵੀ ਮੌਜੂਦ ਰਹਿਣਗੇ। ਆਪਣੇ ਇਕਲੌਤੇ ਪੁੱਤ ਦੇ ਭੋਗ ਸਮਾਗਮ ‘ਚ ਸਿੱਧੂ […]