July 4, 2024 9:17 pm

ਭਵਾਨੀ ਦੇਵੀ ਨੇ ਰਚਿਆ ਇਤਿਹਾਸ, ਏਸ਼ੀਅਨ ਫੈਂਸਿੰਗ ਚੈਂਪੀਅਨਸ਼ਿਪ ‘ਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਤਲਵਾਰਬਾਜ਼

Bhavani Devi

ਚੰਡੀਗੜ, 19 ਜੂਨ 2023: ਭਾਰਤੀ ਤਲਵਾਰਬਾਜ਼ ਭਵਾਨੀ ਦੇਵੀ (Bhavani Devi) ਨੇ 19 ਜੂਨ ਨੂੰ ਏਸ਼ੀਅਨ ਤਲਵਾਰਬਾਜ਼ੀ ਚੈਂਪੀਅਨਸ਼ਿਪ ਵਿੱਚ ਇਤਿਹਾਸ ਰਚਿਆ ਹੈ । 29 ਸਾਲਾ ਭਵਾਨੀ ਦੇਵੀ ਨੇ ਚੀਨ ਦੇ ਵੂਕਸ਼ੀ ‘ਚ ਮਹਿਲਾ ਸੈਬਰ ਈਵੈਂਟ ਦੇ ਸੈਮੀਫਾਈਨਲ ‘ਚ ਹਾਰਨ ਦੇ ਬਾਵਜੂਦ ਕਾਂਸੀ ਦਾ ਤਮਗਾ ਜਿੱਤਿਆ ਹੈ। ਤੁਹਾਨੂੰ ਦੱਸ ਦਈਏ ਕਿ ਇਹ ਦੇਸ਼ ਲਈ ਇਹ ਪਹਿਲਾ ਤਮਗਾ […]

ਭਵਾਨੀ ਦੇਵੀ ਤਲਵਾਰਬਾਜ਼ ਵਿਸ਼ਵ ਕੱਪ ਤੋਂ ਵਿਅਕਤੀਗਤ ਸੈਬਰ ਸੈਕਸ਼ਨ ‘ਚੋਂ ਹੋਈ ਬਾਹਰ

Bhavani Devi

ਚੰਡੀਗੜ੍ਹ 15 ਜਨਵਰੀ 2022: ਓਲੰਪੀਅਨ ਭਵਾਨੀ ਦੇਵੀ (Bhavani Devi) ਸਮੇਤ ਭਾਰਤੀ ਤਲਵਾਰਬਾਜ਼ ਜਾਰਜੀਆ ‘ਚ ਚੱਲ ਰਹੇ ਵਿਸ਼ਵ ਕੱਪ ਦੇ ਮਹਿਲਾ ਵਿਅਕਤੀਗਤ ਸੈਬਰ ਸੈਕਸ਼ਨ ‘ਚੋਂ ਬਾਹਰ ਹੋ ਗਏ। ਵਿਸ਼ਵ ਦੀ 55ਵੇਂ ਨੰਬਰ ਦੀ ਖਿਡਾਰਨ ਭਵਾਨੀ ਨੂੰ ਰਾਊਂਡ ਆਫ 128 ‘ਚ ਬਾਈ ਮਿਲੀ, ਪਰ ਅਗਲੇ ਦੌਰ ‘ਚ ਸਪੇਨ ਦੀ ਏਲੇਨਾ ਹਰਨਾਂਡੇਜ਼ ਤੋਂ 15.8 ਨਾਲ ਹਾਰ ਗਈ। ਚੇਨਈ […]

ਭਵਾਨੀ ਦੇਵੀ ਨੂੰ ਸਿਖਲਾਈ ਅਤੇ ਮੁਕਾਬਲੇ ਲਈ ਖੇਡ ਮੰਤਰਾਲੇ ਨੇ 8.16 ਲੱਖ ਰੁਪਏ ਦੀ ਰਾਸ਼ੀ ਕੀਤੀ ਮਨਜ਼ੂਰ

Sports has sanctioned Rs 8.16 lakh

ਚੰਡੀਗੜ੍ਹ 25 ਦਸੰਬਰ 2021: ਭਵਾਨੀ ਦੇਵੀ (Bhavani Devi) ਓਲੰਪਿਕ ਵਿੱਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੀ ਪਹਿਲੀ ਭਾਰਤੀ ਫੈਂਸਰ, 2022 ਵਿੱਚ ਚਾਰ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਤਿਆਰ ਹੈ। ਇਸ ਦੇ ਮੱਦੇਨਜ਼ਰ, ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਮੁਕਾਬਲਿਆਂ ਵਿੱਚ ਭਵਾਨੀ (Bhavani Devi) ਦੀ ਭਾਗੀਦਾਰੀ ਦੀ ਸਹੂਲਤ ਲਈ ਸਿਖਲਾਈ ਅਤੇ ਮੁਕਾਬਲੇ ਲਈ ਸਾਲਾਨਾ ਕੈਲੰਡਰ […]