July 7, 2024 6:07 pm

ਮੁਖ ਮੰਤਰੀ ਭਗਵੰਤ ਮਾਨ ਦੇ ਧੀ-ਪੁੱਤ ਨੇ ਕਿਹਾ, ਸਾਨੂੰ ਆਪਣੇ ਪਿਤਾ ‘ਤੇ ਮਾਣ

Bhagwant Mann's son

ਚੰਡੀਗੜ੍ਹ 16 ਮਾਰਚ 2022: ਆਮ ਆਦਮੀ ਪਾਰਟੀ ਦੇ ਦਿੱਗਜ ਆਗੂ ਭਗਵੰਤ ਮਾਨ (Bhagwant Mann) ਨੇ ਅੱਜ ਪੰਜਾਬ ਮੁਖ ਮੰਤਰੀ ਦੀ ਸਹੁੰ ਚੁੱਕੀ | ਇਸ ਮੌਕੇ ‘ਤੇ ਸੀਐੱਮ ਭਗਵੰਤ ਮਾਨ ਦੇ ਧੀ ਸੀਰਤ ਤੇ ਪੁੱਤ ਦਿਲਸ਼ਾਨ ਮਾਨ ਵੀ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਦੋਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਿਤਾ ‘ਤੇ ਮਾਣ ਹੈ। ਸੀਐੱਮ ਭਗਵੰਤ […]