July 7, 2024 4:59 pm

ਬਹਿਬਲ ਕਲਾਂ ਇਨਸਾਫ਼ ਮੋਰਚਾ ਤੇ ਸਰਕਾਰ ਵਿਚਾਲੇ ਸਹਿਮਤੀ ਤੋਂ ਬਾਅਦ, ਇੱਕ ਪਾਸੇ ਤੋਂ ਖੋਲ੍ਹਿਆ ਜਾਵੇਗਾ ਨੈਸ਼ਨਲ ਹਾਈਵੇ

Bathinda-Amritsar National Highway

ਚੰਡੀਗੜ੍ਹ 16 ਦਸੰਬਰ 2022: ਸਿੱਖ ਸੰਗਤਾਂ ਅਤੇ ਸਰਕਾਰੀ ਨੁਮਾਇੰਦਿਆਂ ਵਿਚਕਾਰ ਬਠਿੰਡਾ-ਅਮ੍ਰਿਤਸਰ ਨੈਸ਼ਨਲ ਹਾਈਵੇ (Bathinda-Amritsar National Highway) ਨੂੰ ਇਕ ਪਾਸੇ ਤੋਂ ਖੋਲ੍ਹਣ ਨੂੰ ਲੈ ਕੇ ਸਹਿਮਤੀ ਬਣੀ ਹੈ, ਸ਼ਹੀਦੀ ਜੋੜ ਮੇਲੇ ਦੇ ਮੱਦੇਨਜ਼ਰ ਹੁਣ 7 ਜਨਵਰੀ ਤੱਕ ਨੈਸ਼ਨਲ ਹਾਈਵੇ ਇਕ ਪਾਸੇ ਤੋਂ ਚਾਲੂ ਰਹੇਗਾ | ਨੈਸ਼ਨਲ ਹਾਈਵੇ, 7 ਜਨਵਰੀ ਤੋਂ ਬਾਅਦ ਮੁੜ ਦੋਵੇਂ ਪਾਸਿਆਂ ਤੋਂ ਬੰਦ […]

ਬਹਿਬਲ ਕਲਾਂ ਇਨਸਾਫ ਮੋਰਚੇ ਵਲੋਂ ਸੰਘਰਸ਼ ਤੇਜ਼, ਬਠਿੰਡਾ-ਅਮ੍ਰਿਤਸਰ ਨੈਸ਼ਨਲ ਹਾਈਵੇ ਕੀਤਾ ਜਾਮ

Behbal Kalan Insaf Morcha

ਬਹਿਬਲ ਕਲਾਂ 15 ਦਸੰਬਰ 2022: ਬਹਿਬਲ ਕਲਾਂ ਇਨਸਾਫ ਮੋਰਚੇ (Behbal Kalan Insaf Morcha) ਦਾ ਇਕ ਸਾਲ ਪੁਰਾ ਹੋਣ ‘ਤੇ ਅੱਜ ਸਿੱਖ ਸੰਗਤਾਂ ਵਲੋਂ ਵੱਡਾ ਇਕੱਠ ਕੀਤਾ ਗਿਆ ਹੈ, ਇਸਦੇ ਨਾਲ ਹੀ ਸੰਘਰਸ਼ ਨੂੰ ਤੇਜ਼ ਕਰਦਿਆਂ ਬਠਿੰਡਾ-ਅਮ੍ਰਿਤਸਰ ਨੈਸ਼ਨਲ ਹਾਈਵੇ 54 ਨੂੰ ਦੋਵੇਂ ਪਾਸਿਆਂ ਤੋਂ ਅਣਮਿੱਥੇ ਸਮੇਂ ਲਈ ਮੁਕੰਮਲ ਬੰਦ ਕਰ ਦਿੱਤਾ ਹੈ | ਇਸ ਦੌਰਾਨ ਐਲਾਨ ਕੀਤਾ […]

ਸੁਖਪਾਲ ਖਹਿਰਾ ਪੁੱਜੇ ਬਹਿਬਲ ਕਲਾਂ ਇਨਸਾਫ਼ ਮੋਰਚੇ ‘ਚ, ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ

Sukhpal Singh Khaira

ਫਰੀਦਕੋਟ : ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ (Sukhpal Singh Khaira) ਸ਼ਨੀਵਾਰ ਨੂੰ ਬਹਿਬਲ ਕਲਾਂ (ehbal Kalan) ਇਨਸਾਫ਼ ਮੋਰਚੇ ਵਿੱਚ ਪੁੱਜੇ। ਇਸ ਦੌਰਾਨ ਖਹਿਰਾ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਦਿਲਾਸਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਪੀੜਤ ਪਰਿਵਾਰ ਨੂੰ ਜਲਦੀ ਤੋਂ ਜਲਦੀ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ। ਦੱਸ ਦੇਈਏ ਕਿ 2015 ‘ਚ ਬਰਗਾੜੀ […]