July 2, 2024 9:51 pm

BCCI ਅਗਲੇ ਸਾਲ ਇੱਕ ਨਵੀਂ ਲੀਗ ਕਰ ਸਕਦਾ ਹੈ ਸ਼ੁਰੂ, ਬੋਰਡ ਆਪਣਾ ਸਕਦੈ ਟੀ-10 ਫਾਰਮੈਟ

BCCI

ਚੰਡੀਗੜ੍ਹ, 15 ਦਸੰਬਰ 2023: ਆਈਪੀਐਲ ਦੇ ਆਗਾਮੀ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ 19 ਦਸੰਬਰ ਨੂੰ ਦੁਬਈ ਵਿੱਚ ਹੋਣੀ ਹੈ। ਇਸ ਦੇ ਲਈ ਸਾਰੀਆਂ ਫਰੈਂਚਾਇਜ਼ੀ ਆਪਣੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਰਹੀਆਂ ਹਨ। ਇਸ ਦੌਰਾਨ, ਇੱਕ ਰਿਪੋਰਟ ਸਾਹਮਣੇ ਆਈ ਹੈ ਕਿ ਬੀਸੀਸੀਆਈ (BCCI) ਅਗਲੇ ਸਾਲ ਇੱਕ ਨਵੀਂ ਲੀਗ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ […]

BCCI ਵਲੋਂ ਮਹਿਲਾ ਕ੍ਰਿਕਟ ਖਿਡਾਰਨਾਂ ਲਈ ਸੈਂਟਰਲ ਕੰਟ੍ਰੈਕਟ ਦਾ ਐਲਾਨ, ਇਨ੍ਹਾਂ ਖਿਡਾਰਨਾਂ ਨੂੰ ਮਿਲਿਆ ਟਾਪ ਗ੍ਰੇਡ

BCCI

ਚੰਡੀਗੜ੍ਹ, 27 ਅਪ੍ਰੈਲ 2023: ਬੀਸੀਸੀਆਈ (BCCI) ਨੇ ਸਾਲ 2022-23 ਲਈ ਭਾਰਤ ਦੀਆਂ ਮਹਿਲਾ ਕ੍ਰਿਕਟ ਖਿਡਾਰਨਾਂ ਲਈ ਸੈਂਟਰਲ ਕੰਟ੍ਰੈਕਟ ਦਾ ਐਲਾਨ ਕੀਤਾ ਹੈ। ਇਸ ਵਿੱਚ ਕੁੱਲ 17 ਖਿਡਾਰਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਤੋਂ ਇਲਾਵਾ ਸਲਾਮੀ ਬੱਲੇਬਾਜ਼ ਅਤੇ ਉਪ ਕਪਤਾਨ ਸਮ੍ਰਿਤੀ ਮੰਧਾਨਾ ਅਤੇ ਆਲਰਾਊਂਡਰ ਦੀਪਤੀ ਸ਼ਰਮਾ ਨੂੰ ਸਭ ਤੋਂ […]

BCCI ਦੇ ਸਾਬਕਾ ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਦਾ ਹੋਇਆ ਦੇਹਾਂਤ

Amitabh Chaudhary

ਚੰਡੀਗੜ੍ਹ 16 ਅਗਸਤ 2022: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਾਬਕਾ ਕਾਰਜਕਾਰੀ ਪ੍ਰਧਾਨ, ਝਾਰਖੰਡ ਰਾਜ ਕ੍ਰਿਕਟ ਸੰਘ (JPSC) ਦੇ ਸਾਬਕਾ ਪ੍ਰਧਾਨ ਅਮਿਤਾਭ ਚੌਧਰੀ (Amitabh Chaudhary) ਦਾ ਮੰਗਲਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਚੌਧਰੀ 62 ਸਾਲ ਦੇ ਸਨ ਅਤੇ ਉਨ੍ਹਾਂ ਨੂੰ ਉਸ ਸਮੇਂ ਦਿਲ ਦਾ ਦੌਰਾ ਪਿਆ ਜਦੋਂ ਉਹ ਆਪਣੇ ਘਰ ਪੂਜਾ […]

IND vs ZIM: ਜ਼ਿੰਬਾਬਵੇ ਖ਼ਿਲਾਫ ਵਨਡੇ ਸੀਰੀਜ਼ ‘ਚ ਟੀਮ ਇੰਡੀਆ ਦਾ ਮੁੱਖ ਕੋਚ ਬਦਲਿਆ

Team India

ਚੰਡੀਗੜ੍ਹ 12 ਅਗਸਤ 2022: ਟੀਮ ਇੰਡੀਆ (Team India) ਜ਼ਿੰਬਾਬਵੇ ਖ਼ਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡਣ ਜਾ ਰਹੀ ਹੈ | ਹੁਣ ਵੀਵੀਐਸ ਲਕਸ਼ਮਣ ਨੂੰ ਜ਼ਿੰਬਾਬਵੇ ਦੌਰੇ ਲਈ ਟੀਮ ਇੰਡੀਆ ਕ੍ਰਿਕਟ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਵੀਵੀਐਸ ਲਕਸ਼ਮਣ ਸਟੈਂਡ-ਇਨ ਆਧਾਰ ‘ਤੇ ਟੀਮ ਦੇ ਨਿਯਮਤ ਮੁੱਖ ਕੋਚ ਰਾਹੁਲ ਦ੍ਰਾਵਿੜ ਦੀ ਥਾਂ ਲੈਣਗੇ। ਕ੍ਰਿਕਬਜ਼ ਦੇ […]

BCCI ਨੇ ਵਿਕਟਕੀਪਰ ਸਾਹਾ ਨੂੰ ਧਮਕੀ ਦੇਣ ਵਾਲੇ ਪੱਤਰਕਾਰ ਦਾ ਮੰਗਿਆ ਨਾਂ

ਵਿਕਟਕੀਪਰ ਸਾਹਾ

ਚੰਡੀਗੜ੍ਹ 21 ਫਰਵਰੀ 2022: ਬੀਸੀਸੀਆਈ ਨੇ ਭਾਰਤੀ ਵਿਕਟਕੀਪਰ ਬੱਲੇਬਾਜ਼ ਨੂੰ ਧਮਕੀ ਦੇਣ ਵਾਲੇ ਪੱਤਰਕਾਰ ਦਾ ਨਾਂ ਮੰਗਿਆ ਹੈ। ਖਬਰ ਹੈ ਕਿ ਹੁਣ ਭਾਰਤੀ ਕ੍ਰਿਕਟ ਬੋਰਡ ਇਸ ਮਾਮਲੇ ਦੀ ਜਾਂਚ ਕਰੇਗਾ। ਬੀਸੀਸੀਆਈ ਨੇ ਕਿਹਾ ਕਿ ਸਾਹਾ ਤੋਂ ਇਲਾਵਾ ਜੇਕਰ ਕਿਸੇ ਖਿਡਾਰੀ ਨਾਲ ਅਜਿਹੀ ਘਟਨਾ ਵਾਪਰੀ ਹੈ ਤਾਂ ਇਸ ਦੀ ਵੀ ਜਾਂਚ ਕੀਤੀ ਜਾਵੇਗੀ। ਹਰਭਜਨ ਸਿੰਘ ਅਤੇ […]

ICC ਟੈਸਟ ਰੈਂਕਿੰਗ ‘ਚ KL ਰਾਹੁਲ ਨੂੰ 18 ਸਥਾਨ ਦਾ ਫਾਇਦਾ, ਬੁਮਰਾਹ ਤੇ ਸ਼ਮੀ ਦੀ ਰੈਂਕਿੰਗ ‘ਚ ਵੀ ਹੋਇਆ ਸੁਧਾਰ

KL Rahul gains 18th position

ਚੰਡੀਗੜ੍ਹ 6 ਜਨਵਰੀ 2022: ਭਾਰਤੀ ਸਲਾਮੀ ਬੱਲੇਬਾਜ਼ ਕੇ.ਐੱਲ.ਰਾਹੁਲ (KL Rahul) ਦੱਖਣੀ ਅਫ਼ਰੀਕਾ ਖ਼ਿਲਾਫ਼ ਪਹਿਲੇ ਟੈਸਟ ਮੈਚ ਵਿੱਚ 113 ਦੌੜਾਂ ਦੀ ਜਿੱਤ ਨਾਲ ‘ਪਲੇਅਰ ਆਫ਼ ਦ ਮੈਚ’ ਬਣਨ ਤੋਂ ਬਾਅਦ ਬੱਲੇਬਾਜ਼ਾਂ ਦੀ ਤਾਜ਼ਾ ਆਈਸੀਸੀ ਟੈਸਟ ਦਰਜਾਬੰਦੀ ਵਿੱਚ 18 ਸਥਾਨ ਦੇ ਫਾਇਦੇ ਨਾਲ 31ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਸੈਂਚੁਰੀਅਨ ਵਿੱਚ ਇਸ ਜਿੱਤ ਦੇ ਨਾਲ ਭਾਰਤ ਨੇ […]