July 7, 2024 2:23 pm

ਬਟਾਲਾ ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ 20 ਅਗਸਤ ਤੱਕ ਪੁਲਿਸ ਰਿਮਾਂਡ ‘ਤੇ ਭੇਜਿਆ

Batala

ਬਟਾਲਾ 12 ਅਗਸਤ 2022: ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬਟਾਲਾ (Batala)ਪੁਲਿਸ ਨੇ ਸਖ਼ਤ ਸੁਰੱਖਿਆ ਹੇਠ ਬਟਾਲਾ ਅਦਾਲਤ ‘ਚ ਕੀਤਾ | ਇਸ ਦੌਰਾਨ ਬਟਾਲਾ ਦੀ ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ 20 ਅਗਸਤ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ |ਬਟਾਲਾ ਪੁਲਿਸ ਵਲੋਂ ਲਾਰੈਂਸ ਤੋਂ ਫਤਹਿਗੜ੍ਹ ਚੂੜੀਆਂ ‘ਚ ਕਤਲ ਮਾਮਲੇ ‘ਚ ਪੁੱਛਗਿੱਛ ਕੀਤੀ ਜਾਵੇਗੀ | ਦੱਸਿਆ ਜਾ ਰਿਹਾ […]